Mere Sohneya
15
views
Lyrics
ਬਨ-ਠਨ ਕੇ ਮੁਟਿਆਰਾਂ ਆਈਆਂ, ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ, ਬਾਂਹੀ ਚੂੜਾ ਖਨਕੇ ਬਨ-ਠਨ ਕੇ ਮੁਟਿਆਰਾਂ ਆਈਆਂ, ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ, ਬਾਂਹੀ ਚੂੜਾ ਖਨਕੇ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮਾਹੀ ਜਾਵੀਂ ਛੋੜਕੇ ਨਾ, ਤੇਰੇ ਨਾਲ ਰਹਿਣਾ ਵੇ ਤੂੰ ਸ਼ਿੰਗਾਰ ਮੇਰਾ, ਤੂੰ ਐ ਮਾਹੀ ਗਹਿਣਾ ਵੇ ਜਾਵੀਂ ਛੋੜਕੇ ਨਾ, ਤੇਰੇ ਨਾਲ ਰਹਿਣਾ ਵੇ ਤੂੰ ਸ਼ਿੰਗਾਰ ਮੇਰਾ, ਤੂੰ ਐ ਮਾਹੀ ਗਹਿਣਾ ਵੇ, ਹਾਏ ਦੂਰੀ ਹੈ ਵੈਰੀ ਜਿੰਨਾ ਤੂੰ ਮੇਰਾ ਓਨੀ ਮੈਂ ਤੇਰੀ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ (ਹਾਂ, ਹਾਏ) ਤੇਰਾ ਰਾਸਤਾ ਵੇ, ਨੰਗੇ ਪੈਰ ਤੁਰਨਾ ਵੇ ਤੂੰ ਹੈ ਨਾਲ ਮੇਰੇ, ਤਾਂ ਮੈਂ ਕਿਉਂ ਐ ਡਰਨਾ ਵੇ? ਤੇਰਾ ਰਾਸਤਾ ਵੇ, ਨੰਗੇ ਪੈਰ ਤੁਰਨਾ ਵੇ ਤੂੰ ਹੈ ਨਾਲ ਮੇਰੇ, ਤਾਂ ਮੈਂ ਕਿਉਂ ਐ ਡਰਨਾ ਵੇ? ਹਾਏ ਦੋਨੋਂ ਨੇ ਰੋਣਾ, ਦੋਨੋਂ ਨੇ ਹੱਸਣਾ ਸਬ ਨੂੰ ਵੇ ਦੱਸਣਾ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਬਨ-ਠਨ ਕੇ ਮੁਟਿਆਰਾਂ ਆਈਆਂ, ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ, ਬਾਂਹੀ ਚੂੜਾ ਖਨਕੇ ਬਨ-ਠਨ ਕੇ ਮੁਟਿਆਰਾਂ ਆਈਆਂ, ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ, ਬਾਂਹੀ ਚੂੜਾ ਖਨਕੇ
Audio Features
Song Details
- Duration
- 03:13
- Key
- 9
- Tempo
- 136 BPM