Tareefan

Lyrics

ਕਾਨੋਂ ਮੇਂ ਇੱਕ ਦਿਲ ਕੀ ਬਾਤ ਸੁਣਾਵਾਂ ਨੀ
 ਤੈਨੂੰ ਹੱਸਦਾ ਵੇਖ ਕੇ ਜੱਗ ਨੂੰ ਮੈ ਭੁੱਲ ਜਾਵਾਂ ਨੀ
 ਦੱਸਦੇ ਕਿੱਦਾਂ ਗੱਲ ਤੈਨੂੰ ਸਮਝਾਵਾਂ ਨੀ
 ਓ, ਅਬ ਤੂੰ ਛੱਡਦੇ ਉਹਨੂੰ ਜੋ ਐ ਤੇਰੇ ਨਾਲ
 ਨਖ਼ਰੇ ਕਿਉਂ ਕਰਦੀ ਐ? ਮੈਨੂੰ ਜੱਚਦਾ ਨਹੀਂ
 ਕਿੰਨਾ ਸਵਾਲ ਕਰਦੀ, ਇੰਨਾ ਮੈਂ ਸੁਣਦਾ ਨਹੀਂ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 Baby, मेरा mind तू करे blow
 बाक़ी करें shine, तू करे glow
 Jeans है डाली, डाली तूने जो
 वो तेरी booty पे tight, baby, जैसे मेरा flow
 Baby, goddamn, तू है 100
 बाक़ी average, तू है savage, baby, तू है raw
 मुझे तेरी body की हर वो चीज़ लगे sexy
 जो बाक़ियों को लगती है flaw
 Baby, let's go right now
 देखो मुझे wait ना इतनी कराओ
 ਲੱਕ ਤੇਰਾ lean, ਬਾਤੇਂ ਤੇਰੀ mean
 Dieting पे है तो क्यूँ खाती भाव?
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਕਿਉਂ ਸਮਝੇ ਨਾ ਬਾਤੇਂ ਮੇਰੀ? ਤੂੰ ਕਿਉਂ ਐ ਲੜਦੀ?
 सूरत, ये ਸੋਹਣੀ सीरत तेरी बेवफ़ा
 ਸਮਝੇ ਨਾ ਇਸ਼ਾਰੇ, ਹਾਂ, ਕਿੰਨੀ ਵਾਰੀ ਮੈਂ ਕਹਾਂ
 ਤੂੰ ਆਜਾ ਚੱਲ ਮੇਰੇ ਨਾਲ
 ਨਖ਼ਰੇ ਕਿਉਂ ਕਰਦੀ ਐ? ਮੈਨੂੰ ਜੱਚਦਾ ਨਹੀਂ
 ਕਿੰਨਾ ਸਵਾਲ ਕਰਦੀ, ਇੰਨਾ ਮੈਂ ਸੁਣਦਾ ਨਹੀਂ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ
 

Audio Features

Song Details

Duration
03:06
Key
5
Tempo
98 BPM

Share

More Songs by QARAN

Albums by QARAN

Similar Songs