Haaye Oye (feat. Ash King)
21
views
Lyrics
ਮੇਰਾ ਦਿਲ ਮੋਇਆ ਸਿੱਧਾ ਨਹੀਂ ਇਹ ਤੁਰਦਾ ਜਾਣੇ ਇਸ ਨੂੰ ਕੀ ਹੋਇਆ, ਨਾ ਪਤਾ ਤੇਰੀ ਗਲਤੀ ਹੈ ਕਿਸੇ ਦੀ ਨਹੀਂ ਸੁਣਦਾ ਜਾਣੇ ਇਸ ਨੂੰ ਹੋਇਆ ਕੀ ਪਤਾ ਦਿਲ ਤੇਰੇ ਅੱਗੇ-ਪਿੱਛੇ, ਨੇੜੇ ਗੇੜੇ ਮਾਰਦਾ ਫਿਰਾ ਕਮਲਾ ਹੈ ਕਿਉਂ? ਤੇਰੀ ਅੱਖਾਂ ਉਤੇ ਹਾਰਦਾ ਰਿਹਾ ਨੀ ਕੁੜੀਏ, ਹਾਏ ਓਏ, ਹਾਏ ਓਏ ਸਮਝ ਨਹੀਂ ਆਉਂਦੀ ਏ ਸੋਹਨੀਏ, ਹਾਏ ਓਏ, ਹਾਏ ਓਏ ਸਮਝ ਨਹੀਂ ਆਉਂਦੀ ਏ ਦਿਲ ਤੇਰੇ ਅੱਗੇ-ਪਿੱਛੇ, ਨੇੜੇ ਗੇੜੇ ਮਾਰਦਾ ਫਿਰਾ ਕਮਲਾ ਹੈ ਕਿਉਂ? ਤੇਰੀ ਅੱਖਾਂ ਉਤੇ ਹਾਰਦਾ ਰਿਹਾ ਨੀ ਕੁੜੀਏ, ਹਾਏ ਓਏ, ਹਾਏ ਓਏ ਸਮਝ ਨਹੀਂ ਆਉਂਦੀ ਏ ਸੋਹਨੀਏ, ਹਾਏ ਓਏ, ਹਾਏ ਓਏ ਸਮਝ ਨਹੀਂ ਆਉਂਦੀ ਏ ♪ (ਸਮਝ ਨਹੀਂ ਆਉਂਦੀ...) (ਸਮਝ ਨਹੀਂ ਆਉਂਦੀ ਏ) ਮੇਰਾ ਦਿਲ ਹੀਰੇ ਬੰਦਾ ਨਹੀਂ ਇਹ ਬਣਦਾ ਤੇਰੀ ਆਸ਼ਕੀ ਕਰਾਉਂਦੀ ਏ ਖ਼ਤਾ ਤੇਰੇ ਕਰਕੇ ਮੰਨ ਦੀ ਨਹੀਂ ਮਨਦਾ ਤੇਰੀ ਆਸ਼ਕੀ ਕਰਾਉਂਦੀ ਖ਼ਤਾ ਦਿਲ ਤੇਰੇ ਅੱਗੇ-ਪਿੱਛੇ, ਨੇੜੇ ਗੇੜੇ ਮਾਰਦਾ ਫਿਰਾ ਕਮਲਾ ਹੈ ਕਿਉਂ? ਤੇਰੀ ਅੱਖਾਂ ਉਤੇ ਹਾਰਦਾ ਰਿਹਾ ਨੀ ਕੁੜੀਏ, ਹਾਏ ਓਏ, ਹਾਏ ਓਏ ਸਮਝ ਨਹੀਂ ਆਉਂਦੀ ਏ ਸੋਹਨੀਏ, ਹਾਏ ਓਏ, ਹਾਏ ਓਏ ਸਮਝ ਨਹੀਂ ਆਉਂਦੀ ਏ ♪ (ਸਮਝ ਨਹੀਂ ਆਉਂਦੀ...) (ਸਮਝ ਨਹੀਂ ਆਉਂਦੀ ਏ) बहका हुआ हूँ तेरी आदत में तेरी इबादत में, ना शिकायत वे एक वारी पास तो आजा, ਮੰਨਮੋਹਣੀਏ तुझपे ही आँखें रुकें, तू मेरी जान ਕੁੜੇ एक वारी पास तो आजा, ਮੰਨਮੋਹਣੀਏ ਤੂੰ ਹੀ ਜਾਨ, ਕੁੜੇ तुझपे लुटाई मैंने जान, हीरिये ਜਾਵੀਂ ਨਾ ਛੱਡ ਕੇ ਕਦੇ ਦਿਲ ਤੇਰੇ ਅੱਗੇ-ਪਿੱਛੇ, ਨੇੜੇ ਗੇੜੇ ਮਾਰਦਾ ਫਿਰਾ ਕਮਲਾ ਹੈ ਕਿਉਂ? ਤੇਰੀ ਅੱਖਾਂ ਉਤੇ ਹਾਰਦਾ ਰਿਹਾ ਨੀ ਕੁੜੀਏ, ਹਾਏ ਓਏ, ਹਾਏ ਓਏ ਸਮਝ ਨਹੀਂ ਆਉਂਦੀ ਏ ਸੋਹਨੀਏ, ਹਾਏ ਓਏ, ਹਾਏ ਓਏ ਸਮਝ ਨਹੀਂ ਆਉਂਦੀ ਏ ♪ (ਸਮਝ ਨਹੀਂ ਆਉਂਦੀ...) (ਸਮਝ ਨਹੀਂ ਆਉਂਦੀ ਏ)
Audio Features
Song Details
- Duration
- 03:20
- Key
- 11
- Tempo
- 124 BPM