Ink

Lyrics

Show off ਨਈਂ, hard work ਆ
 ਗੱਲਾਂ ਜਿਹੜੇ ਕਰਦੇ ਨੇ, ਬੇੜਾ ਗ਼ਰਕ ਆ
 ਉਹ ਕਹਿੰਦੇ ਪਿੱਠ 'ਤੇ, ਮੈਂ ਕਹਿਣਾ face 'ਤੇ
 ਮਿੱਤਰਾ ਵਿਚਾਰਾਂ ਵਿੱਚ ਬਹੁਤ ਫ਼ਰਕ ਆ
 ਬਹੁਤ, ਬਹੁ-ਬਹੁ, ਬਹੁਤ ਫ਼ਰਕ ਆ
 ਮਿੱਤਰਾ ਵਿਚਾਰਾਂ ਵਿੱਚ...
 Glow ਪੂਰੀ face 'ਤੇ, ਪੁਲਿਸੀਏ ਨੇ chase 'ਤੇ
 ਨੱਡੀ ਦੀ ਅੱਖ ਟਿੱਕਜੇ, ਨਾ ਕਰਦੀ blink ਐ
 ਬਾਹਾਂ ਦੇ ਉੱਤੇ ink ਐ, ਮੁੰਡੇ ਦੇ high link ਐ
 ਕਿੱਥੇ ਕਿੰਨੇ ਖ਼ਰਚੇ? ਨਾ ਕੀਤਾ ਕਦੇ think ਐ
 Think ਐ, think ਐ
 Think ਐ, think ਐ, think ਐ
 ਨਾ ਕੀਤਾ ਕਦੇ think ਐ (think ਐ)
 ਨਾ ਕੀਤਾ ਕਦੇ think ਐ (think ਐ)
 ਇੱਕ ਬਾਂਹ 'ਤੇ photo ਆ ਨਿਸ਼ਾਨੀ ਬਾਪ ਦੀ
 ਬੇਬੇ ਦਾ ਵੀ chest 'ਤੇ ਨਾਮ ਖੁਣਿਆ
 ਨਾਮ ਖੁਣਿਆ, ਨਾਮ ਖੁਣਿਆ
 ਨਾਮ ਖੁਣਿਆ, ਨਾ-ਨਾ ਨਾਮ ਖੁਣਿਆ
 ਕਿੰਨੇ ਟੁੱਟੇ, ਕਿੰਨੇ ਪੂਰੇ ਹੋਏ ਆ ਮੇਰੇ?
 ਕੱਲਾ-ਕੱਲਾ ਸੁਪਨਾ ਮੈਂ ਕਿਵੇਂ ਬੁਣਿਆ?
 ਕਿਵੇਂ ਬੁਣਿਆ? ਕਿਵੇਂ ਬੁਣਿਆ?
 ਕਿਵੇਂ ਬੁਣਿਆ? ਕਿਵੇ-ਕਿਵੇਂ ਬੁਣਿਆ?
 ਕਰਦੇ ਨੇ judge ਜੋ, ਬੋਲਦੇ ਨਈਂ ਅੱਜ ਜੋ
 ਵਿੱਚ ਵੱਜ-ਵੱਜ ਜੋ ਹੋ ਗਏ shrink ਐ
 ਬਾਹਾਂ ਦੇ ਉੱਤੇ ink ਐ, ਮੁੰਡੇ ਦੇ high link ਐ
 ਕਿੱਥੇ ਕਿੰਨੇ ਖ਼ਰਚੇ? ਨਾ ਕੀਤਾ ਕਦੇ think ਐ
 Think ਐ, think ਐ
 Think ਐ, think ਐ, think ਐ
 ਨਾ ਕੀਤਾ ਕਦੇ think ਐ (think ਐ)
 ਨਾ ਕੀਤਾ ਕਦੇ think ਐ (think ਐ)
 ♪
 Follow ਕਰਾਂ ਬਾਪੂ ਨੂੰ, ਬੇਬੇ ਦੀ ਆ ਗੁੜ੍ਹਤੀ
 ਪਿੰਡ ਲਾਏ ਬਾਗ਼ ਨੇ, ਤਿੱਤਲੀ ਆ ਉਡਦੀ
 ਜੱਟ ਦੇ ਟਿਕਾਣੇ bro, ਕੋਈ ਵੀ ਨਾ ਜਾਣੇ bro
 ਜਿਹਦੀ ਕੋਠੀ ਦਾਣੇ, ਓਥੇ ਕਮਲੇ ਸਿਆਣੇ bro
 ਇੱਕ ਗੱਲ ਕਹੂੰ, ਸ਼ਾਇਦ motivate ਕਰਜੇ
 ਪੈਰ ਨਈਂ ਛੱਡੀਦੇ, ਚਾਹੇ ਬੰਦਾ ਜਿੰਨਾ ਚੜ੍ਹਜੇ
 ਐਸਾ ਬੰਦਾ ਜੱਟ, ਜਿਹੜਾ ਅੱਖਾਂ ਵਿੱਚੋਂ ਪੜ੍ਹਜੇ
 ਅੱਖਾਂ ਵਿੱਚੋਂ ਪੜ੍ਹਜੇ, ਅੱਖਾਂ ਵਿੱਚੋਂ ਪੜ੍ਹਜੇ
 ਦੇਖ ਗਲ ਗਾਨੀਆਂ ਤੇ ਕੰਨੀ ਨੱਤੀਆਂ
 ਸੱਜੇ ਹੱਥ ਕੜਾ, ਖੱਬੇ ਹੱਥ ਘੜੀ ਐ
 ਹੱਥ ਘੜੀ ਐ, ਹੱਥ ਘੜੀ ਐ
 ਹੱਥ ਘੜੀ ਐ, ਹ-ਹ ਹੱਥ ਘੜੀ ਐ
 ਕੱਪੜੇ ਆ ਕਾਲੇ ਪਰ ਚਿੱਟੇ ਦਿਲ ਨੇ
 ਲੋਕਾਂ ਦੀ ਜ਼ੁਬਾਨ ਫੁਕਰੇ 'ਤੇ ਅੜੀ ਐ
 ਇਹਤੇ ਅੜੀ ਐ, ਇਹਤੇ ਅੜੀ ਐ
 ਇਹਤੇ ਅੜੀ ਐ, ਇਹਤੇ-ਇਹਤੇ ਅੜੀ ਐ
 ਕਈਆਂ ਦੀ ਖਾਦੀ ਖ਼ਾਰ ਐ, ਕਈਆਂ ਦਾ ਪਿਆਰ ਐ
 Aujla star ਐ, ਯਾਰਾਂ ਨਾ' ਦਿਲ sync ਐ
 ਬਾਹਾਂ ਦੇ ਉੱਤੇ ink ਐ, ਮੁੰਡੇ ਦੇ high link ਐ
 ਕਿੱਥੇ ਕਿੰਨੇ ਖ਼ਰਚੇ? ਨਾ ਕੀਤਾ ਕਦੇ think ਐ
 Think ਐ, think ਐ
 Think ਐ, think ਐ, think ਐ
 ਨਾ ਕੀਤਾ ਕਦੇ think ਐ (think ਐ)
 ਨਾ ਕੀਤਾ ਕਦੇ think ਐ (think ਐ)
 

Audio Features

Song Details

Duration
03:20
Key
10
Tempo
75 BPM

Share

More Songs by Karan Aujla

Albums by Karan Aujla

Similar Songs