Don't Look
14
views
Lyrics
Karan Aujla! Jay Trak! Rehaan Records! ੳਹ ਪਾਪੀਆਂ ਦੇ ਲੈ ਨਾ dream ਬੱਲੀਏ ਖਾਂਦੇ ੳੱਠ ਤੜਕੇ ਨੇ ਫੀਮ ਬੱਲੀਏ ਤੂੰ ਕੱਲਾ ਕਹਿਰਾ ਬੰਦਾ ਫਿਰੇ ਭਾਲਦੀ ਮੇਰੇ ਨਾਲ ਗੁੰਡਿਆਂ ਦੀ team ਬੱਲੀਏ ਤੈਨੂੰ ਕਿੱਥੋਂ happy ਦੱਸ ਜੱਟ ਰੱਖ ਲਉ ਮੈਂ ਤਾਂ ਆਪ ਕੱਦਾ ਘਰੋਂ ਬਾਹਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਨਜ਼ਰਾਂ ਦੇ ਉੱਤੇ ਬੜੇ case ਚੱਲਦੇ ਹੁਸਨ ਆ ਜਿਸਦਾ ਸ਼ਿਕਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ੳਹ ਨਾਰਾਂ ਨਾਲ ਬਣਦੀ ਨੀ ਯਾਰ ਨਾਲ ਐ ਵੈਲੀਆਂ ਨੇ ਸ਼ੌਂਕ ਵੈਲੀਆਂ ਦੇ ਪਾਲੇ ਐ ਚਿੱਟੀਏ ਨੀ ਸਾਡੇ ਨਾਲ ਯਾਰੀ ਨਾ ਲਾਈ ਰੰਗ ਵੀ ਏ ਪੱਕੇ ਸਾਡੇ ਕੰਮ ਕਾਲੇ ਐ ਸਾਡਾ ਕੀ ਏ ਪਤਾ ਕਦੋਂ ਜੇਲ ਹੋਜਾਵੇ ਉੱਤੇ ਬੰਦਾ ਮਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਯਾਰੀ ਲਾਕੇ ਜੱਟ ਦਾ ਨੀ ਪਤਾ ਲੱਗਣਾ ਕਦੋਂ ਆਇਆ ਕਦੋਂ ਮੈਂ ਫਰਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਹੋ ਜਮੇਅਾਂ ਜਦੋ ਦਾ ਨਾਰਾ ਨਾਲ ਬਣੀ ਨੀ ਯਾਰਾਂ ਨਾਲ ਬਣੀ car'ਅਾਂ ਨਾਲ ਬਣੀ ਨੀ Field ਤੋ ਬਾਹਰ ਬੜੇ ਯਾਰ ਬਨੇ ਨੀ ਸਚੀ ਦਸਾਂ ਕਲਾਕਾਰਾਂ ਨਾਲ ਬਣੀ ਨੀ ਏਥੇ ਆਲੀ ੳਥੇ ਗਲ ਬੰਦਾ ਨੀ recorder ਏ ਡੱਬਾਂ ੳਤੇ ਅਸਲੇ ਨੇ ਡਿਗੀਅਾਂ 'ਚ ਐ Country ਏ ਪਿਸੇ਼ ਸਾਨੁ hate ਕਰੇ border ਏ ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ ਏ ਸਾਡਾ ਕੀ ਭਰੋਸਾ ਸਾਨੁ ਗੋਲਿ ਅਲਾ order ਏ ਪਿਆਰ 'ਚ ਨਾ best ਕੁੜੇ ਯਾਰੀ ਪਿਸ਼ੇ ਟੱਕ ਸੇਂਦੀ chest ਕੁੜੇ ਯਾਰਾਂ ਦੇ ਸਿਰਾਂ ਤੇ ਬਸ ਫਿਰਾ ਉਡੇਅਾ ਬਹਰਲੇ ਕਾਯੇ ਅਧੀਨ ਗ੍ਰਿਫਤਾਰੀ ਕੁੜੇ ਜੇਹਡਾ-ਜੇਹਡਾ area 'ਚ ਵੈਲਿ ੳਠੇਅਾ ਸਾਡੇ ਨਾਲ fame ਪਾਕੇ ਖਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਵੈਲੀ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਜਿਨੀ ਆਰੀ ਫੁੱਲ ਤੂ ਗੱਡੀ ਤੇ ਰਖੀ ਆ ਸਚੀ ਦਸਾ ਮੇਥੋ ਬੀਬਾ ਸਾਡ ਹੋ ਗਿਆ ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਗਿਤਾਂ ਦੀ Machine! Karan Aujla! Sandeep Rehaan! Jay Trak!
Audio Features
Song Details
- Duration
- 03:09
- Key
- 8
- Tempo
- 176 BPM