Munda Tainu Like Kre
19
views
Lyrics
ਨੀ ਮੈਂ ਪਹਿਲੇ week ਖੁਸ਼ ਹੋਇਆ ਦੂਜੇ week ਪੈਗ ਲਾਏ ਤੀਜੇ week ਫੇਰ ਤੇਰੀ ਯਾਦ ਆ ਗਈ (ਯਾਦ ਆ ਗਈ) ਤੂੰ ਆਜਾ LIKE App 'ਤੇ ਨਾਰੇ ਨੀ, ਮੁੰਡਾ ਤੈਨੂੰ like ਕਰੇ ਨਾਲ਼ੇ ਸਹੇਲੀਆਂ ਨੂੰ ਦੱਸੀਂ ਮੇਰੇ ਬਾਰੇ ਨੀ, ਮੁੰਡਾ ਤੈਨੂੰ like ਕਰੇ Follow ਵੀ ਤੂੰ ਕਰਲਾ, comment ਵੀ ਤੂੰ ਕਰਦੇ Messege ਪਿਆਰ ਵਾਲ਼ਾ send ਵੀ ਤੂੰ ਕਰਦੇ ਹੋ, ਜਿਵੇਂ ਕਰਦੇ ਨੇ ਬਾਕੀ ਹੋਰ ਸਾਰੇ ਨੀ, ਮੁੰਡਾ ਤੈਨੂੰ like ਕਰੇ (like ਕਰੇ) ਤੂੰ ਆਜਾ LIKE App 'ਤੇ ਨਾਰੇ ਨੀ, ਮੁੰਡਾ ਤੈਨੂੰ like ਕਰੇ (like ਕਰੇ) ਤੂੰ ਆਜਾ LIKE App 'ਤੇ ਨਾਰੇ ਨੀ, ਮੁੰਡਾ ਤੈਨੂੰ like ਕਰੇ (like ਕਰੇ)
Audio Features
Song Details
- Duration
- 01:01
- Key
- 5
- Tempo
- 85 BPM