Do Vaari Jatt
21
views
Lyrics
Desi Crew, Desi Crew Desi Crew, Desi Crew ਓ, top ਸਰਦਾਰਾਂ ਵਿੱਚ ਬਾਪੂ ਦਾ ਏ ਨਾਂ ਪੁੱਤ ਹੋਇਆ ਆਮ ਤੈਨੂੰ ਦਿਲ ਹਾਰ ਕੇ ਜੀਹਦੀ profile ਦੱਸੇ ਚੜ੍ਹਤਾਂ ਦੀ ਗੱਲ ਨੀ ਉਹ ਸੁਣਦਾ ਬਟਾਲਵੀ ਨੂੰ ਕੁੰਡੀ ਮਾਰ ਕੇ ਠੇਡੇ ਖਾਂਦਾ ਫਿਰਦਾ, ਨੀ ਸੋਹਣੀਏ ਓ, ਤੇਰੇ ਦਿਲ ਵਿੱਚੋਂ ਪੈਰ ਕੱਢ ਜਾਣ 'ਤੇ ਹੋ, ਦੋ ਵਾਰੀ ਜੱਟ ਬਿੱਲੋ ਮਰਿਐ ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ ਓ, ਦੋ ਵਾਰੀ ਜੱਟ ਬਿੱਲੋ ਮਰਿਐ ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ ♪ ਹੋ, bunk ਮਾਰ ਕੇ ਦਿਖਾਇਆ ਤੈਨੂੰ Shimla ਤੂੰ ਵੀ seminar ਆਈ ਘਰੇ ਬੋਲ ਕੇ Titanic ਦੇ pose ਤੇਰੇ favorite ਓ, ਕਿੰਨੇ ਮਾਰਦੀ ਸੀ sunroof ਖੋਲ੍ਹ ਕੇ ਨਿੱਤ ਮਿਲਦੀ ਸੀ ਪਹਿਲਾਂ ਤੂੰ class ਤੋਂ ਨੀ ਤੇਰੀ morning ਹੁੰਦੀ ਓਦੋਂ good ਆਣ ਕੇ ਹੋ, ਦੋ ਵਾਰੀ ਜੱਟ ਬਿੱਲੋ ਮਰਿਐ ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ ਓ, ਦੋ ਵਾਰੀ ਜੱਟ ਬਿੱਲੋ ਮਰਿਐ ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ ♪ ਓ, ਕਿਹੜਾ suit ਪਾਕੇ ਆਵਾਂ ਅੱਜ ਮੈਂ? Phone 'ਤੇ ਸੀ ਰੰਗ daily ਪੁੱਛਦੀ ਦੇਖਿਓ ਮਨਾਉਂਦਾ ਮੈਨੂੰ Arjan ਸਹੇਲੀਆਂ ਨੂੰ ਇਹੋ ਕਹਿ ਕੇ ਰੁੱਸਦੀ ਓ, bill ਨੇ ਗਵਾਹ canteen ਦੇ With tip 'ਤਾਰੇ note'an ਦਾ flood ਜਾਣ ਕੇ ਹੋ, ਦੋ ਵਾਰੀ ਜੱਟ ਬਿੱਲੋ ਮਰਿਐ ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ ਓ, ਦੋ ਵਾਰੀ ਜੱਟ ਬਿੱਲੋ ਮਰਿਐ ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ (ਹੋ, ਦੋ ਵਾਰੀ ਜੱਟ ਬਿੱਲੋ ਮਰਿਐ) (ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ) Scene ਹਾਲੇ ਤੱਕ ਚੇਤੇ ਮੈਨੂੰ, ਸੋਹਣੀਏ ਚੋਰੀ ਤੇਰੇ hostel ਆਉਣ ਦਾ Warden'an ਤੋਂ ਗਾਲ੍ਹਾਂ ਆਲ਼ੀ warning 'ਤੇ ਪਹਿਲੀ ਵਾਰੀ ਠਾਣੇ ਪੈਰ ਪਾਉਣ ਦਾ ਅੱਜ ਤਾਈਂ ਬਾਪੂ taunt ਮਾਰਦੈ ਕੱਢੀ ਘਰਦੀ ਸ਼ਰਾਬ ਨਾਲ਼ ਰੱਜ ਜਾਣ 'ਤੇ ਹੋ, ਦੋ ਵਾਰੀ ਜੱਟ ਬਿੱਲੋ ਮਰਿਐ ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ ਓ, ਦੋ ਵਾਰੀ ਜੱਟ ਬਿੱਲੋ ਮਰਿਐ ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ
Audio Features
Song Details
- Duration
- 02:43
- Key
- 1
- Tempo
- 80 BPM