Tera Mera Viah

Lyrics

MixSingh in the house
 (House, house, house, house)
 ਵੇ ਮੈਂ ਤਾਂ ਤੇਰੇ ਉੱਤੇ senti ਹੋਈ ਬਾਹਲ਼ੀ ਫ਼ਿਰਦੀ
 ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ
 (ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ)
 (ਕਿਸੇ ਨੂੰ ਨਾ ਦਿੱਤਾ ਸੀਗਾ...)
 ਵੇ ਮੈਂ ਤਾਂ ਤੇਰੇ ਉੱਤੇ senti ਹੋਈ ਬਾਹਲ਼ੀ ਫ਼ਿਰਦੀ
 ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ
 ਵੇ ਮੈਂ ਹਵਾ ਵਿੱਚ ਪਰੀਆਂ ਦੇ ਵਾਂਗ ਉੱਡਦੀ
 ਮੈਨੂੰ ਜਿਸ ਦਿਨ ਕਰਤੀ ਤੂੰ "ਹਾਂ," ਚੰਨ ਵੇ
 ਕੈਲਗਿਰੀ ਆਜੂੰ ਛੱਡ ਕੇ, ਕੈਲਗਿਰੀ ਆਜੂੰ ਛੱਡ ਕੇ
 ਹੋ, ਗੱਡੀ airport ਵੱਲ ਨੂੰ ਤਾਂ ਪਾ, ਸੋਹਣਿਆ
 (Airport ਵੱਲ ਨੂੰ ਤਾਂ ਪਾ, ਸੋਹਣਿਆ)
 ਓ, ਸਾਰਾ ਪਿੰਡ ਦੇਖੂ ਖੜ੍ਹ ਕੇ
 ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
 ਸਾਰਾ ਪਿੰਡ ਦੇਖੂ ਖੜ੍ਹ ਕੇ
 ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
 ਸਾਰਾ ਪਿੰਡ ਦੇਖੂ ਖੜ੍ਹ ਕੇ
 ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ
 ♪
 ਹਾਂ, ਕਦੋਂ ਤੇਰੀ ਆਊਗੀ ਬਰਾਤ, ਜੱਟਾ ਵੇ
 ਮੇਰੇ ਦਿਲ ਵਿੱਚ ਰਹਿਣੀ ਇਹੀ ਬਾਤ, ਜੱਟਾ ਵੇ
 (ਦਿਲ ਵਿੱਚ ਰਹਿਣੀ ਇਹੀ ਬਾਤ, ਜੱਟਾ ਵੇ)
 (ਦਿਲ ਵਿੱਚ ਰਹਿਣੀ ਇਹੀ...)
 ਹਾਂ, ਕਦੋਂ ਤੇਰੀ ਆਊਗੀ ਬਰਾਤ, ਜੱਟਾ ਵੇ
 ਮੇਰੇ ਦਿਲ ਵਿੱਚ ਰਹਿਣੀ ਇਹੀ ਬਾਤ, ਜੱਟਾ ਵੇ
 ਸਹੇਲੀਆਂ ਨੂੰ ਗੋਡੇ-ਗੋਡੇ ਚਾਹ ਚੜ੍ਹਿਆ
 ਕਹਿਣ, "ਨੱਚਣਾ ਅਸੀਂ ਤਾਂ ਸਾਰੀ ਰਾਤ," ਜੱਟਾ ਵੇ
 ਕਰੀ ਨਾ ਕੰਜੂਸੀ ਮੁੰਡਿਆ, ਕਰੀ ਨਾ ਕੰਜੂਸੀ ਮੁੰਡਿਆ
 ਮੈਨੂੰ ਭਾਰੀ ਜਿਹੀ ring ਦਈਂ ਤੂੰ ਪਾ, ਸੋਹਣਿਆ
 (ਮੈਨੂੰ ਭਾਰੀ ਜਿਹੀ ring ਦਈਂ ਤੂੰ ਪਾ, ਸੋਹਣਿਆ)
 ਓ, ਸਾਰਾ ਪਿੰਡ ਦੇਖੂ ਖੜ੍ਹ ਕੇ
 ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
 ਸਾਰਾ ਪਿੰਡ ਦੇਖੂ ਖੜ੍ਹ ਕੇ
 ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ (ਹਾਂ)
 ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਈ ਫ਼ਿਰਦੀ
 "ਮੁੰਡਾ ਮਾਣਕਾਂ ਦਾ," ਬਾਂਹ 'ਤੇ ਲਿਖਾਈ ਫ਼ਿਰਦੀ
 ("-ਮਾਣਕਾਂ ਦਾ," ਬਾਂਹ 'ਤੇ ਲਿਖਾਈ ਫ਼ਿਰਦੀ)
 ("-ਮਾਣਕਾਂ ਦਾ," ਬਾਂਹ 'ਤੇ ਲਿਖਾ...")
 ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਈ ਫ਼ਿਰਦੀ
 "ਮੁੰਡਾ ਮਾਣਕਾਂ ਦਾ," ਬਾਂਹ 'ਤੇ ਲਿਖਾਈ ਫ਼ਿਰਦੀ
 ਮੈਨੂੰ wait ਬਸ ਤੇਰੇ ਇੱਕ phone call ਦੀ
 ਮੈਂ ਤਾਂ India ਦੀ ticket ਕਰਾਈ ਫ਼ਿਰਦੀ
 Dad ਖੁੱਲ੍ਹਾ ਪੈਸਾ ਲਾਉਣਗੇ, dad ਖੁੱਲ੍ਹਾ ਪੈਸਾ ਲਾਉਣਗੇ
 ਹੋ, ਦੇਖੀਂ dollar'an ਦੀ ਕਰ ਦੇਣੀ ਛਾਂ, ਸੋਹਣਿਆ
 (ਹੋ, ਦੇਖੀਂ dollar'an ਦੀ ਕਰ ਦੇਣੀ ਛਾਂ, ਸੋਹਣਿਆ)
 ਓ, ਸਾਰਾ ਪਿੰਡ ਦੇਖੂ ਖੜ੍ਹ ਕੇ
 ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
 ਸਾਰਾ ਪਿੰਡ ਦੇਖੂ ਖੜ੍ਹ ਕੇ
 ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
 ਸਾਰਾ ਪਿੰਡ ਦੇਖੂ ਖੜ੍ਹ ਕੇ
 ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ
 

Audio Features

Song Details

Duration
03:17
Key
11
Tempo
84 BPM

Share

More Songs by Jass Manak

Albums by Jass Manak

Similar Songs