No Competition

Lyrics

We back, Jass Manak, DIVINE
 Son, there ain't no competition
 ਓ, ਮੇਰੀ ਜਾਂ, ਨਾ ਹੋ ਪਰੇਸ਼ਾਂ
 ਝੂਠ ਬੋਲਣੇ ਦਾ ਕੋਈ reason ਨਹੀਂ
 ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ
 ਤੇਰੇ ਯਾਰ ਦਾ ਤਾਂ ਕੋਈ competition ਨਹੀਂ
 ਓ, ਮੇਰੀ ਜਾਂ, ਨਾ ਹੋ ਪਰੇਸ਼ਾਂ
 ਝੂਠ ਬੋਲਣੇ ਦਾ ਕੋਈ reason ਨਹੀਂ
 ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ
 ਤੇਰੇ ਯਾਰ ਦਾ ਤਾਂ ਕੋਈ competition ਨਹੀਂ
 Competition ਨਹੀਂ
 Son, there ain't no competition
 I came from the bottom and we winnin'
 Competition ਨਹੀਂ
 Son, there ain't no competition
 ਹਾਂ, ਕੁੜੀਆਂ ਕਹਿੰਦੀਆਂ Romeo ਜੀ
 Romeo ਦੇ ਕੋਲ਼ ਗੱਡੀ ਕਾਲ਼ੇ ਰੰਗ ਦੀ
 Romeo ਦੇ ਡੱਬ 'ਚ ਬੰਦੂਕ ਹੁੰਦੀ ਐ
 ਤਾਂਹੀ ਲੱਲੀ-ਛੱਲੀ ਨਹੀਓਂ ਮੂਹਰੇ ਖੰਘਦੀ
 ਹੋ, ਕੁੜੀਆਂ ਕਹਿੰਦੀਆਂ Romeo ਜੀ
 Romeo ਦੇ ਕੋਲ਼ ਗੱਡੀ ਕਾਲ਼ੇ ਰੰਗ ਦੀ
 Romeo ਦੇ ਡੱਬ 'ਚ ਬੰਦੂਕ ਹੁੰਦੀ ਐ
 ਤਾਂਹੀ ਲੱਲੀ-ਛੱਲੀ ਨਹੀਓਂ ਮੂਹਰੇ ਖੰਘ...
 ਪਾਇਆ ਇੱਕ ਨਾ' ਪਿਆਰ, ਪਿੱਛੇ ਨੇ ੧੦੦੦
 ਮੇਰਾ ਐਰਾ-ਗੈਰਾ ਕਿਸੇ ਨਾ' relation ਨਹੀਂ
 ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ
 ਤੇਰੇ ਯਾਰ ਦਾ ਤਾਂ ਕੋਈ competition ਨਹੀਂ
 ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ (Aye)
 ਤੇਰੇ ਯਾਰ ਦਾ ਤਾਂ ਕੋਈ competition ਨਹੀਂ (Jass Manak)
 Competition ਨਹੀਂ
 Son, there ain't no competition
 I came from the bottom and we winnin'
 Son, there ain't no competition (competition ਨਹੀਂ)
 We came from the bottom and we winnin'
 There ain't no competition
 Uh, कोई नहीं मुक़ाबला (ना)
 From the bottom निकला topper
 डाला पैसा तो मुनाफ़ा, माँ पे गाली, सीधा लाफ़ा
 Uh, rep the नाका, सुनते बांग्ला मुझे ढाका में
 Five star के कपड़े पहन के खाता मैं हूँ ढाबे पे
 Streams हों या dreams, uh, पूरा क़ामयाब मैं
 Kohli वाला mindset और Dhoni जैसा sharp मैं
 हर pub में G और game है मेरे हाथ में
 हँसता सीधा bank तक Fifty वाले laugh में
 Hahahaha! भाई, तू है weak और मैं लेता हफ़्ता
 Uh, ख़ुद के तेरे हाथ नहीं, तूने रखा चमचा
 पूरा gang है grimy, huh
 Topper, top, top, सीधा sho-sho-shot-shots तेरे brain में
 Bombay ਦਾ bad ਮੁੰਡਾ, ਪੰਜਾਬ ਤਕ ਘੈਂਟ ਮੈਂ
 नाम है DIVINE, पर बंदा नहीं हूँ saint मैं
 Rikshaw से निकला, अब Rover मेरे range में
 Back bench वाले लड़के आए frontpage पे
 तू सड़क है महारानी के देस में
 मैं Sanju Baba, walk करता हाथ रख के जेब में
 देख ले (देख ले), uh, खलनायक मैं और गुस्से वाला
 Fracture तेरा gang और मैं ambulance में पहुँचने वाला
 ♪
 Romeo ਨੂੰ ਕਿਸੇ ਦੀ ਨਾ care, ਗੋਰੀਏ
 Romeo ਨੂੰ ਲਊ ਕਿਹੜਾ ਘੇਰ, ਗੋਰੀਏ?
 ਕੁੜੀਆਂ ਖਾਣ ਨੂੰ ਫਿਰਦੀਆਂ ਨੇ
 Romeo ਆ ਟੀਸੀ ਆਲ਼ਾ ਬੇਰ, ਗੋਰੀਏ
 Romeo ਨੂੰ ਕਿਸੇ ਦੀ ਨਾ care, ਗੋਰੀਏ
 Romeo ਨੂੰ ਲਊ ਕਿਹੜਾ ਘੇਰ, ਗੋਰੀਏ?
 ਕੁੜੀਆਂ ਖਾਣ ਨੂੰ ਫਿਰਦੀਆਂ ਨੇ
 Romeo ਆ ਟੀਸੀ ਆਲ਼ਾ ਬੇਰ, ਗੋਰੀਏ
 ਸਾਨੂੰ ਰੋਕਣੇ ਲਈ, ਟੋਕਣੇ ਲਈ
 ਦੁਨੀਆ 'ਤੇ ਬਣੀ ਕੋਈ situation ਨਹੀਂ
 ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ
 ਤੇਰੇ ਯਾਰ ਦਾ ਤਾਂ ਕੋਈ competition ਨਹੀਂ
 ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ
 ਤੇਰੇ ਯਾਰ ਦਾ ਤਾਂ ਕੋਈ competition ਨਹੀਂ
 Competition ਨਹੀਂ, competition ਨਹੀਂ
 

Audio Features

Song Details

Duration
03:25
Key
10
Tempo
90 BPM

Share

More Songs by Jass Manak

Albums by Jass Manak

Similar Songs