Girlfriend

Lyrics

Yeah, yeah
 (Yeah, yeah)
 (Snappy)
 ♪
 Every time I see you, see you in my dreams
 Wanna make you my girlfriend
 Like a drug in my blood streams
 Baby, I need ya
 Need ya for whole my life
 Wanna make you my girlfriend, girlfriend (Yeah)
 ਹੋ, ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
 ਇਕ ਤੇਰੇ ਕਰਕੇ, ਇਕ ਤੇਰੇ ਕਰਕੇ
 ਤੈਨੂੰ ਮੰਗਿਆ ਏ ਰੱਬ ਕੋਲ਼ੋਂ ਮਰ ਕੇ
 ਹਾਂ ਮਰ-ਮਰ ਕੇ, ਹਾਂ ਮਰ-ਮਰ ਕੇ
 ਤੈਨੂੰ ਲੈ ਨਾ ਜਾਵੇ ਮੈਥੋਂ ਕੋਈ ਦੂਰ
 ਕੋਈ ਜੱਗ ਤੇ ਨਾ ਹੋਵੇ ਐਸੀ ਹੂਰ
 ਤੈਨੂੰ ਲੈ ਨਾ ਜਾਵੇ ਮੈਥੋਂ ਕੋਈ ਦੂਰ
 ਨਾ ਹੋਵੇ ਕੋਈ ਹੂਰ, ਨਾ ਹੋਵੇ ਕੋਈ ਹੂਰ
 ਤੈਨੂੰ ਜਿੱਤ ਲੈਣਾ ਐ ਲੜ ਕੇ
 ਮੈਂ ਲੜ-ਲੜ ਕੇ, ਮੈਂ ਲੜ-ਲੜ ਕੇ
 ਹੋ, ਮੇਰੇ...
 (Yeah, yeah)
 (Yeah, yeah)
 (Yeah, yeah)
 (Yeah, yeah)
 Let me know what you think 'bout me
 Let me know (let me know)
 Let me know, ਮੈਨੂੰ ਦੱਸ ਜਾ ਨੀ ਤੇਰੇ ਦਿਲ ਵਿਚ ਕੀ
 ਓ, ਮੇਰੇ ਰਾਹਾਂ ਵਿਚ ਹੋਵੇ ਤੇਰਾ ਰਾਹ
 ਮੇਰੇ ਸਾਹਾਂ ਵਿਚ ਹੋਵੇ ਤੇਰਾ ਸਾਹ
 ਨੀ ਮੈਂ ਜੀਣਾ ਨਹੀਂ ਅੱਖ ਭਰ ਕੇ
 ਹਾਂ ਅੱਖ ਭਰ ਕੇ, ਹਾਂ ਅੱਖ ਭਰ ਕੇ
 ਹੋ, ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
 ਇਕ ਤੇਰੇ ਕਰਕੇ, ਇਕ ਤੇਰੇ ਕਰਕੇ
 ਤੈਨੂੰ ਮੰਗਿਆ ਏ ਰੱਬ ਕੋਲ਼ੋਂ ਮਰ ਕੇ
 ਹਾਂ ਮਰ-ਮਰ ਕੇ, ਹਾਂ ਮਰ-ਮਰ ਕੇ
 ਤੈਨੂੰ ਲੈ ਨਾ ਜਾਵੇ ਮੈਥੋਂ ਕੋਈ ਦੂਰ (ਹਾਂ)
 ਕੋਈ ਜੱਗ ਤੇ ਨਾ ਹੋਵੇ ਐਸੀ ਹੂਰ (ਹਾਂ)
 ਤੈਨੂੰ ਲੈ ਨਾ ਜਾਵੇ ਮੈਥੋਂ ਕੋਈ ਦੂਰ
 ਨਾ ਹੋਵੇ ਕੋਈ ਹੂਰ, ਨਾ ਹੋਵੇ ਕੋਈ ਹੂਰ
 ਤੈਨੂੰ ਜਿੱਤ ਲੈਣਾ ਐ ਲੜ ਕੇ
 ਮੈਂ ਲੜ-ਲੜ ਕੇ, ਮੈਂ ਲੜ-ਲੜ ਕੇ
 ਹੋ, ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
 ਇਕ ਤੇਰੇ ਕਰਕੇ, ਇਕ ਤੇਰੇ ਕਰਕੇ
 ਤੈਨੂੰ ਮੰਗਿਆ ਏ ਰੱਬ ਕੋਲ਼ੋਂ ਮਰ ਕੇ
 ਹਾਂ ਮਰ-ਮਰ ਕੇ, ਹਾਂ ਮਰ-ਮਰ ਕੇ
 ਹੋ, ਮੇਰੇ ਚਲਦੇ ਨੇ ਸਾਹ ਤੇਰੇ ਕਰਕੇ
 ਇਕ ਤੇਰੇ ਕਰਕੇ, ਇਕ ਤੇਰੇ ਕਰਕੇ
 ਤੈਨੂੰ ਮੰਗਿਆ ਏ ਰੱਬ ਕੋਲ਼ੋਂ ਮਰ ਕੇ
 ਹਾਂ ਮਰ-ਮਰ ਕੇ, ਹਾਂ ਮਰ-ਮਰ ਕੇ
 (Yeah, yeah)
 (Yeah, yeah)
 (Yeah, yeah)
 

Audio Features

Song Details

Duration
03:07
Key
2
Tempo
85 BPM

Share

More Songs by Jass Manak

Albums by Jass Manak

Similar Songs