She Move It Like
Lyrics
Ayy, ayy, ayy Hmm, ayy ਹੱਥ ਫੜ ਕੇ ਨੱਚੇ ਮੇਰਾ, ਉਹ ਸੰਗਦੀ ਨਾ ਭੋਰਾ ਵੀ care ਨਾ ਕਰਦੀ, ਗੱਲ ਮੰਨਦੀ ਨਾ ♪ ਹੱਥ ਫੜ ਕੇ ਨੱਚੇ ਮੇਰਾ, ਉਹ ਸੰਗਦੀ ਨਾ ਭੋਰਾ ਵੀ care ਨਾ ਕਰਦੀ, ਗੱਲ ਮੰਨਦੀ ਨਾ ਮੈਂ ਹਾਂ ਮੁੰਡਾ ਸਿੱਧਾ-ਸਾਦਾ, ਮੈਨੂੰ ਲੱਭਦਾ ਨਹੀਂ ਹੱਲ ਤੈਨੂੰ handle ਕਰਾਂ ਮੈਂ, ਮੇਰੇ ਵੱਸ ਦੀ ਨਹੀਂ ਗੱਲ ਤੂੰ ਐ ਕੁੜੀ badass, ਤੂੰ ਕਰਦੀ ਐ ਹੱਲਾ ਨੱਚ-ਨੱਚ ਤੂੰ club ਸਾਰਾ ਕਰਤਾ ਨੀ ਝੱਲਾ She move it like She move it like She move it like She move it like ♪ ना गिन, ना गिन कितने shots पिए ना गिन फ़िर कभी बाएँ, फ़िर कभी दाएँ नाचे तू जैसे नागिन कहीं तेरा phone है, कहीं तेरे shoes हैं थोड़ी गुस्सैल है, थोड़ी confuse है लगती है प्यारी, पर उड़े तेरे fuse हैं दिल करे break, तू Breaking News है तेरे pretty face पे फ़ँस गया ग़लती हुई मैं तुझे देख के हँस गया मेरी situation पे ना laugh करो मुझसे दूर रहो, मुझे माफ़ करो ♪ ਪੂਰੀ ਦੁਨੀਆ ਦੀਵਾਨੀ ਤੇਰੇ ਠੁਮਕੇ ਦੀ ਮਾਰ ਦੀ ਹੱਥ ਖੜੇ DJ ਦੇ, ਤੂੰ ਹਿੱਮਤ ਨਹੀਂ ਹਾਰ ਦੀ ਇੱਜਤ ਨਾ ਰੱਖੇ ਭੋਰਾ ਆਪਣੇ ਤੂੰ ਯਾਰ ਦੀ ਨੱਚ-ਨੱਚ ਵੇਖੀ ਨਾ ਗਵਾ ਦਈਂ ਚਾਬੀ car ਦੀ She move it like She move it like She move it like She move it like
Audio Features
Song Details
- Duration
- 03:01
- Tempo
- 102 BPM