Mere Haniyaa
Lyrics
ਰੁੱਸ ਕੇ ਨਾ ਜਾਈਆ ਤੂੰ, ਮੁਝੇ ਯੇ ਕਹਿਨਾ ਐ तेरे बिना दर्द ये मुझको ना सहना है तेरी पलकों से जो बूँद गिरी ਤਾਂ ਦਰਦ ਮੇਂ ਤੇਰੇ ਦਿਲ ਡੂਬਨੇ ਲਗਾ ਐ ਓ, ਤੇਰੇ ਬਿਨ ਰਾਤਾਂ ਦਾ ਚਾਂਦ ਵੀ ਅਧੂਰਾ ਸਾ ਮੁੜ ਕੇ ਤਾਂ ਵੇਖੋ, ਮੇਰੇ ਸਾਜਨਾ ਚੰਨਾ ਹੋ, ਮੇਰੇ ਹਾਣੀਆ, ਕਭੀ ਤੂੰ ਮੁਝੇ ਮਿਲਨਾ कभी मेरे साथ भी दो क़दम तू चलना ਚੰਨਾ ਹੋ, ਮੇਰੇ ਹਾਣੀਆ, ਯੇ ਜਿੰਦ ਮਰਜਾਣੀ ਆਂ ਮੇਰੀ ਯੇ ਸਾਂਸ ਵੀ ਤੇਰੇ ਲਈ ਚਲਣਾ ਓ, ਮੇਰੇ ਜਾਣੀਆ, ਮੇਰੇ ਹਾਣੀਆ ਮੇਰੇ ਹਾਣੀਆ, ਨੀ ਮੇਰੇ ਜਾਣੀਆ ਕਰ ਮਿਹਰਬਾਨੀਆਂ ਸੁਨ ਦਿਲ ਦੀ ਯੇ ਜ਼ਬਾਨੀਆਂ ♪ ਰੂਹ ਮੇਂ ਮੇਰੀ ਤੋ ਵੱਸਦਾ ਹੈ ਤੂੰ ਦਿਲ ਕੇ ਸੁਕੂਨ ਕਾ ਰਸਤਾ ਵੀ ਤੂੰ ਮਿਲਤੀ ਜ਼ਿੰਦਗੀ ਐ ਜਬ ਹੱਸਦਾ ਹੈ ਤੂੰ ਮੇਰੇ ਖ਼ਾਬੋਂ ਕਾ ਜੱਗ ਰੰਗਦਾ ਤੂੰ दे-दे मुझे मंज़ूरियाँ, ऐ, मेरे आसमाँ रब से मैं माँगूँ तुझे हर एक दफ़ा ਚੰਨਾ ਹੋ, ਮੇਰੇ ਹਾਣੀਆ, ਕਭੀ ਤੂੰ ਮੁਝੇ ਮਿਲਨਾ कभी मेरे साथ भी दो क़दम तू चलना ਚੰਨਾ ਹੋ, ਮੇਰੇ ਹਾਣੀਆ, ਯੇ ਜਿੰਦ ਮਰਜਾਣੀ ਆਂ ਮੇਰੀ ਸਾਂਸ ਵੀ ਤੇਰੇ ਲਈ ਚਲਣਾ ਚੰਨਾ ਹੋ, ਮੇਰੇ ਹਾਣੀਆ, ਕਭੀ ਤੂੰ ਮੁਝੇ ਮਿਲਨਾ कभी मेरे साथ भी दो क़दम तू चलना ਚੰਨਾ ਹੋ, ਮੇਰੇ ਹਾਣੀਆ, ਯੇ ਜਿੰਦ ਮਰਜਾਣੀ ਆਂ ਮੇਰੀ ਯੇ ਸਾਂਸ ਵੀ ਤੇਰੇ ਲਈ ਚਲਣਾ
Audio Features
Song Details
- Duration
- 04:03
- Tempo
- 80 BPM