Mahi Mera Dil
12
views
Lyrics
ਬੇਪਰਵਾਹ ਹੈ ਮਾਹੀ ਮੇਰਾ ਪੁੱਛੇ ਨਾ ਮੇਰਾ ਹਾਲ ਵੇ ਕਿਸੀ ਗੱਲ ਦਾ ਵੀ ਜਵਾਬ ਨਾ ਦੇਵੇ मेरे रोते रहें सवाल वे ਏਕ ਵਾਰੀ ਦੇਖੇ, ਦੇਖੇ ਨਾ ਦੋਬਾਰਾ तेरे बिन करूँ कैसे मैं गुज़ारा? ਕਿ ਮਾਹੀ ਮੇਰਾ ਦਿਲ ਤੋੜਦਾ, ਹਾਏ ਕਿ ਮਾਹੀ ਮੇਰਾ ਦਿਲ ਤੋੜਦਾ ♪ ਉੜ ਗਿਆ ਰੰਗ ਸਾਰਾ ਲੈ ਕੇ ਹਾਰੀ ਮੈਂ ਤੋ ਦਰਦਾਂ ਨੂੰ ਸਹਿ ਕੇ आएगा तू, गया था ये कह के थक गई तेरे बिन रह के दोष है ये इन तारों का या माही, तेरे इशारों का? हाथ तू क्यूँ ऐसे छोड़ता? ਏਕ ਵਾਰੀ ਦੇਖੇ, ਦੇਖੇ ਨਾ ਦੋਬਾਰਾ तेरे बिन करूँ कैसे मैं गुज़ारा? ਕਿ ਮਾਹੀ ਮੇਰਾ ਦਿਲ ਤੋੜਦਾ ਹੋ, ਦਿਲ, ਮਾਹੀ ਮੇਰਾ... ਮਾਹੀ ਮੇਰਾ ਦਿਲ ਤੋੜਦਾ, ਹਾਏ ਕਿ ਮਾਹੀ ਮੇਰਾ ਦਿਲ ਤੋੜਦਾ ਬੇਪਰਵਾਹ ਹੈ ਮਾਹੀ ਮੇਰਾ ਪੁੱਛੇ ਨਾ ਮੇਰਾ ਹਾਲ ਵੇ ਕਿਸੀ ਗੱਲ ਦਾ ਵੀ ਜਵਾਬ ਨਾ ਦੇਵੇ मेरे रोते रहें सवाल वे ਏਕ ਵਾਰੀ ਦੇਖੇ, ਦੇਖੇ ਨਾ ਦੋਬਾਰਾ तेरे बिन करूँ कैसे मैं गुज़ारा? ਕਿ ਮਾਹੀ ਮੇਰਾ ਦਿਲ ਤੋੜਦਾ, ਹਾਏ ਕਿ ਮਾਹੀ ਮੇਰਾ ਦਿਲ ਤੋੜਦਾ ♪ ਉੜ ਗਿਆ ਰੰਗ ਸਾਰਾ ਲੈ ਕੇ ਹਾਰੀ ਮੈਂ ਤੋ ਦਰਦਾਂ ਨੂੰ ਸਹਿ ਕੇ आएगा तू, गया था ये कह के थक गई तेरे बिन रह के दोष है ये इन तारों का या माही, तेरे इशारों का? हाथ तू क्यूँ ऐसे छोड़ता? ਏਕ ਵਾਰੀ ਦੇਖੇ, ਦੇਖੇ ਨਾ ਦੋਬਾਰਾ तेरे बिन करूँ कैसे मैं गुज़ारा? ਕਿ ਮਾਹੀ ਮੇਰਾ ਦਿਲ ਤੋੜਦਾ ਹੋ, ਦਿਲ, ਮਾਹੀ ਮੇਰਾ... ਮਾਹੀ ਮੇਰਾ ਦਿਲ ਤੋੜਦਾ, ਹਾਏ ਕਿ ਮਾਹੀ ਮੇਰਾ ਦਿਲ ਤੋੜਦਾ
Audio Features
Song Details
- Duration
- 03:00
- Key
- 2
- Tempo
- 154 BPM