O Jaanwaale
5
views
Lyrics
ਮੇਰੀ ਤਰ੍ਹਾਂ ਨਾ ਚਾਹਵੇਗਾ ਕੋਈ ਜੋ ਤੈਨੂੰ ਜਾਨ ਬੁਲਾਵੇਗਾ ਬਾਅਦ ਮੇਰੇ ਨਾ ਆਵੇਗਾ ਕੋਈ ਜੋ ਤੈਨੂੰ ਰੋਜ਼ ਹਸਾਵੇਗਾ ਤੈਨੂੰ ਹੰਝੂਆਂ ਦੀ ਸੌਂਹ, ਮੇਰਾ ਇਸ਼ਕ ਨਾ ਤੂੰ ਖੋ ਮੇਰਾ ਹੱਥ ਨਾ ਤੂੰ ਛੱਡ, ਦਿਲਦਾਰਾ ਤੂੰ ਯੂੰ ਨਾ ਜਾ ਰੇ ਓ ਜਾਣਵਾਲੇ (ਓ ਜਾਣਵਾਲੇ) ਓ ਜਾਣਵਾਲੇ (ਓ ਜਾਣਵਾਲੇ) ਰੱਖ ਯਾਦ ਮੈਨੂੰ, ਨਾ ਭੁਲਾ ਰੇ ਤੂੰ ਯੂੰ ਨਾ ਜਾ ਰੇ ਓ ਜਾਣਵਾਲੇ (ਓ ਜਾਣਵਾਲੇ) ਓ ਜਾਣਵਾਲਿਆ (ਓ ਜਾਣਵਾਲੇ) ♪ ਢੂੰਢਤਾ ਬਹਾਨੇ ਕਿਉਂ ਐ? ਇੱਕ ਵਾਰੀ ਬੋਲ ਦੇ ਤੇਰੇ ਵਾਸਤੇ ਤੋਂ ਯਾਰਾ ਦੁਨੀਆ ਨੂੰ ਛੋੜ ਦੇ ਰਿਸ਼ਤਾ ਭਲੇ ਹੀ ਤੇਰਾ ਗੈਰਾਂ ਨਾਲ ਜੋੜ ਲੇ ਤੈਨੂੰ ਮੇਰੀ ਸੌਂਹ, ਤੂੰ ਪਹਿਲਾਂ ਦਿਲ ਮੇਰਾ ਤੋੜ ਸੋਚਿਆ ਵੀ ਮੈਂ ਨਹੀਂ ਤੇਰੇ ਬਿਣਾਂ ਜ਼ਿੰਦਗੀ ਕਰੇ ਚੰਨ ਦੇ ਬਿਣਾਂ ਕੀ ਐ ਸਿਤਾਰਾ? ਤੂੰ ਯੂੰ ਨਾ ਜਾ ਰੇ ਓ ਜਾਣਵਾਲੇ (ਓ ਜਾਣਵਾਲੇ) ਓ ਜਾਣਵਾਲੇ (ਓ ਜਾਣਵਾਲੇ) ਰੱਖ ਯਾਦ ਮੈਨੂੰ, ਨਾ ਭੁਲਾ ਰੇ ਤੂੰ ਯੂੰ ਨਾ ਜਾ ਰੇ ਓ ਜਾਣਵਾਲੇ (ਓ ਜਾਣਵਾਲੇ) ਓ ਜਾਣਵਾਲਿਆ (ਓ ਜਾਣਵਾਲੇ) ਤੇਰੇ ਬਾਝੋਂ ਨਹੀਂ ਸੀ ਮੇਰਾ ਕੋਈ ਔਰ ਯੂੰ ਨਾ ਬੇਵਜ੍ਹਾ ਦਿਲ ਮੇਰਾ ਤੋੜ ਪੁੱਛੇਗਾ ਜੋ ਕੋਈ, ਦੱਸਾਂਗਾ ਮੈਂ ਕੀ? ਰਾਹਾਂ ਵਿੱਚ ਮੈਨੂੰ ਤੂੰ ਨਾ ਰੋਲ ਹਰ ਪਲ ਮਰਾਂ, ਕੀ ਮੈਂ ਕਰਾਂ? ਭੁੱਲ ਗਿਆ ਜੀਨਾ, ਆਕੇ ਜੀਨਾ ਸਿਖਾਦੇ ਨਾ ਮੈਂ ਮੰਗਿਆ ਜਹਾਂ, ਬਸ ਤੂੰ ਹੋ ਮੇਰੇ ਨਾਲ ਮੇਰੇ ਜੀਨੇ ਦਾ ਇੱਕ ਤੂੰਹੀਓਂ ਚਾਰਾ ਤੂੰ ਯੂੰ ਨਾ ਜਾ ਰੇ ਓ ਜਾਣਵਾਲੇ (ਓ ਜਾਣਵਾਲੇ) ਓ ਜਾਣਵਾਲੇ (ਓ ਜਾਣਵਾਲੇ) ਰੱਖ ਯਾਦ ਮੈਨੂੰ, ਨਾ ਭੁਲਾ ਰੇ ਤੂੰ ਯੂੰ ਨਾ ਜਾ ਰੇ ਓ ਜਾਣਵਾਲੇ (ਓ ਜਾਣਵਾਲੇ) ਓ ਜਾਣਵਾਲੇ (ਓ ਜਾਣਵਾਲੇ)
Audio Features
Song Details
- Duration
- 04:19
- Key
- 7
- Tempo
- 93 BPM