Fully Loaded
Lyrics
Provided By Sueno Media Entertainment ਥੋੜਾ ਗੁੱਟ ਉੱਤੋਂ ਕਫ਼ਾਂ ਨੂੰ ਚੜਾ ਕੇ ਰੱਖਦੇ ਸੋਚਾਂ ਵਿੱਚ ਜੱਗ ਸਾਰਾ ਪਾਕੇ ਰੱਖਦੇ ਕੰਨਾਂ ਵਿਚ ਨੱਤੀਆਂ ਨਾ ਪਾਈਆਂ ਗੋਰੀਏ ਮੁੱਛ ਅਤੇ ਅੱਖ ਨੁੰ ਖੜਾ ਕੇ ਰੱਖਦੇ ਓ ਚੜਿ ਚੜਿ ਆਉਂਦੇ ਆ ਨੀ ਰੋਹਬ ਕਿਥੇ ਸਹਿੰਦੇ ਆ ਨੀ ਵਧ - ਵਧ ਪੈਂਦੇਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਓ ਗੈਰਾਂ ਦੀ ਮਹਿਫ਼ਲ ਚ ਯਾਰਾਂ ਦਾ ਜਿਕਰ ਖੁਦ ਨਾਲੋ ਰਹਿੰਦਾ ਓਹਨਾ ਨੂੰ ਮੇਰਾ ਫਿਕਰ ਕਰਦੇ ਆ ਸਾੜਾ ਕਹਿੰਦੇ ਭੇਤ ਨੀ ਦਿੰਦਾ ਕਿੱਥੇ ਦਿੰਦਾ ਏ ਨੀ fuck ਮੁੰਡਾ Vibe ਚ ਰਹਿੰਦਾ ਹੋ ਉੱਚੇ ਲੰਮੇ ਕੱਦ ਆ ਸ਼ੋਂਕੀ ਹੱਦੋ ਵੱਧ ਆ ਪਿੜਾ ਵਿੱਚ ਪੈਂਦੇ ਨੇ ਖੜਾਕੇ ਪੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਹੋ ਅੜੀਆਂ ਅੜੀਆਂ ਅੜੀਆਂ ਅੜੀਆਂ ਚੁੱਲੇ ਅੱਗੇ ਬੈਠ ਜਿਹੜੇ ਅੱਗ ਸੇਕਦੇ ਗੱਲਾਂ ਜਾਣੀਆਂ ਨੀ ਓਹਨਾ ਕੋਲੋਂ ਜਰੀਆਂ ਅੜੀਆਂ ਹੋ ਅੜੀਆਂ ਅੜੀਆਂ ਹੋ ਹੋ ਪਿੱਠ ਪਿੱਛੇ ਨਹੀਓ ਬਖਤੋਈਆਂ ਕਰਦੇ ਸਿੱਧੀ ਗੱਲ ਜੱਟ ਮੱਥੇ ਉੱਤੇ ਮੜਦੇ ਕੱਢ ਕੇ ਡੱਬੀ ਚੋ ਇਹ ਤਾਂ ਨਿੱਤ ਛਕਦੇ ਸੂਰਜਾਂ ਦੇ ਵਾਂਗ ਫੇਰ ਚੇਹਰੇ ਭਖਦੇ ਹੋ ਮਸਲੇ ਗੰਭੀਰ ਨੇ ਯਾਰੀਆਂ ਜੰਜੀਰ ਨੇ ਜੱਟ - ਬੂਟ ਮੁੰਡੇ ਪੁੱਠੀਆਂ ਨੇ ਮੱਤਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਮਾਝਾ Background ਆ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ Manni Sandhu's ਹੋ ਪੁੱਤ ਜੱਟਾਂ ਦੇ ਮਾਝਾ Background ਆ ਹੋ ਪੁੱਤ ਜੱਟਾਂ ਦੇ ਮਾਝਾ Background ਆ Provided By Sueno Media Entertainment ਥੋੜਾ ਗੁੱਟ ਉੱਤੋਂ ਕਫ਼ਾਂ ਨੂੰ ਚੜਾ ਕੇ ਰੱਖਦੇ ਸੋਚਾਂ ਵਿੱਚ ਜੱਗ ਸਾਰਾ ਪਾਕੇ ਰੱਖਦੇ ਕੰਨਾਂ ਵਿਚ ਨੱਤੀਆਂ ਨਾ ਪਾਈਆਂ ਗੋਰੀਏ ਮੁੱਛ ਅਤੇ ਅੱਖ ਨੁੰ ਖੜਾ ਕੇ ਰੱਖਦੇ ਓ ਚੜਿ ਚੜਿ ਆਉਂਦੇ ਆ ਨੀ ਰੋਹਬ ਕਿਥੇ ਸਹਿੰਦੇ ਆ ਨੀ ਵਧ - ਵਧ ਪੈਂਦੇਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਓ ਗੈਰਾਂ ਦੀ ਮਹਿਫ਼ਲ ਚ ਯਾਰਾਂ ਦਾ ਜਿਕਰ ਖੁਦ ਨਾਲੋ ਰਹਿੰਦਾ ਓਹਨਾ ਨੂੰ ਮੇਰਾ ਫਿਕਰ ਕਰਦੇ ਆ ਸਾੜਾ ਕਹਿੰਦੇ ਭੇਤ ਨੀ ਦਿੰਦਾ ਕਿੱਥੇ ਦਿੰਦਾ ਏ ਨੀ fuck ਮੁੰਡਾ Vibe ਚ ਰਹਿੰਦਾ ਹੋ ਉੱਚੇ ਲੰਮੇ ਕੱਦ ਆ ਸ਼ੋਂਕੀ ਹੱਦੋ ਵੱਧ ਆ ਪਿੜਾ ਵਿੱਚ ਪੈਂਦੇ ਨੇ ਖੜਾਕੇ ਪੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਹੋ ਅੜੀਆਂ ਅੜੀਆਂ ਅੜੀਆਂ ਅੜੀਆਂ ਚੁੱਲੇ ਅੱਗੇ ਬੈਠ ਜਿਹੜੇ ਅੱਗ ਸੇਕਦੇ ਗੱਲਾਂ ਜਾਣੀਆਂ ਨੀ ਓਹਨਾ ਕੋਲੋਂ ਜਰੀਆਂ ਅੜੀਆਂ ਹੋ ਅੜੀਆਂ ਅੜੀਆਂ ਹੋ ਹੋ ਪਿੱਠ ਪਿੱਛੇ ਨਹੀਓ ਬਖਤੋਈਆਂ ਕਰਦੇ ਸਿੱਧੀ ਗੱਲ ਜੱਟ ਮੱਥੇ ਉੱਤੇ ਮੜਦੇ ਕੱਢ ਕੇ ਡੱਬੀ ਚੋ ਇਹ ਤਾਂ ਨਿੱਤ ਛਕਦੇ ਸੂਰਜਾਂ ਦੇ ਵਾਂਗ ਫੇਰ ਚੇਹਰੇ ਭਖਦੇ ਹੋ ਮਸਲੇ ਗੰਭੀਰ ਨੇ ਯਾਰੀਆਂ ਜੰਜੀਰ ਨੇ ਜੱਟ - ਬੂਟ ਮੁੰਡੇ ਪੁੱਠੀਆਂ ਨੇ ਮੱਤਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ ਮਾਝਾ Background ਆ ਮਾਝਾ Background ਆ ਮਾਝਾ Background ਆ ਨੀ ਗੰਨਾਂ ਵਿੱਚ ਰੌਂਦ ਆ ਨਾ ਕਿਸੇ ਨਾਲ Bond ਆ ਨੀ ਪੁੱਤ ਜੱਟਾਂ ਦੇ Manni Sandhu's ਹੋ ਪੁੱਤ ਜੱਟਾਂ ਦੇ ਮਾਝਾ Background ਆ ਹੋ ਪੁੱਤ ਜੱਟਾਂ ਦੇ ਮਾਝਾ Background ਆ
Audio Features
Song Details
- Duration
- 02:28
- Key
- 9
- Tempo
- 92 BPM