Tere Bin (From "Simmba")
2
views
Lyrics
ਓਰੇ ਪਿਯਾ, ਮੈਂ ਤਾਂ ਤੇਰੇ ਲਈ ੧੦੦ ਰਾਤਾਂ ਜਗੂੰ ਜਿੱਥੇ ਜਾਵੇ ਤੂੰ ਓਥੇ ਜਾਵੇ ਦਿਲ, ਦੱਸ ਕੀ ਮੈਂ ਕਰੂੰ? ਜੋ ਤੂੰ ਰੁਸ ਜਾਣੀ ਏ, ਦਿਲ ਯੇ ਟੁੱਟ ਜਾਣੀ ਏ ਤੇਰੇ ਸੰਗ-ਸੰਗ ਰਾਹਾਂ ਸਾਰੀ ਕਟ ਜਾਣੀ ਏ ਜੋ ਤੂੰ ਰੁਸ ਜਾਣੀ ਏ, ਦਿਲ ਯੇ ਟੁੱਟ ਜਾਣੀ ਏ ਤੇਰੇ ਸੰਗ-ਸੰਗ ਰਾਹਾਂ ਸਾਰੀ ਕਟ ਜਾਣੀ ਏ ਮੈਂ ਤਾਂ ਤੇਰੇ ਨਾਲ ਰਹਿਣਾ ਮਾਨ ਐਨਾ ਮੇਰਾ ਕਹਿਣਾ ਮੇਰੀ ਅੱਖੀਓਂ ਸੇ ਹੋਨਾ ਕਦੀ ਦੂਰ ਨਾ ਤੇਰੇ ਬਿਨ, ਤੇਰੇ ਬਿਨ... ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ ਸਬ ਛੱਡ ਜਾਏਂ, ਤੂੰ ਨਾ ਮੈਨੂੰ ਛੋੜਨਾ ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ (ਨਹੀਂ ਲਗਦਾ, ਨਹੀਂ ਲਗਦਾ, ਨਹੀਂ ਲਗਦਾ) (ਓ-ਹੋ-ਹੋ, ਨਹੀਂ ਲਗਦਾ, ਨਹੀਂ ਲਗਦਾ, ਨਹੀਂ ਲਗਦਾ) ♪ तेरे संग-संग रह के मैं रंग जाऊँ तेरे रंग तेरी नींद से ख़्वाब मैं अपना जोड़ लूँ तू साथ ना हो तो चार क़दम ना चल पाऊँ तेरी राह पे राह मैं अपनी मोड़ दूँ ਓ, ਜੱਗ ਭੁੱਲ ਜਾਏ ਮੁਝੇ, ਤੁਮ ਨਹੀਂ ਭੂਲਨਾ तेरे संग जीना मेरा, तेरे संग ढलना सच्ची चाहतों का होता कोई मोल ना ਤੇਰੇ ਬਿਨ, ਤੇਰੇ ਬਿਨ... ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਨਾ ਕਿ ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਨਾ ਸਬ ਛੱਡ ਜਾਏਂ, ਤੂੰ ਨਾ ਮੈਨੂੰ ਛੋੜਨਾ ਕਿ ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਨਾ (ਜਾਣੀਆਂ, ਹਾਣੀਆਂ) (ਤੂੰ ਵੀ ਸਿਖ ਕਦੀ ਦੁੱਖ-ਸੁੱਖ ਫੋਲਨਾ) (ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ) (ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ) (ਸਬ ਛੱਡ ਜਾਏਂ, ਤੂੰ ਨਾ ਮੈਨੂੰ ਛੋੜਨਾ) (ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ)
Audio Features
Song Details
- Duration
- 03:50
- Key
- 7
- Tempo
- 87 BPM