Khooni Akhiyan
2
views
Lyrics
ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ ਯਾਰਾ ਡੱਕ ਲੈ ਖ਼ੂਨੀ ਅੱਖੀਆਂ ਨੂੰ ਸਾਨੂੰ ਤੱਕ ਤੱਕ ਮਾਰ ਮੁਕਾਇਆ ਏ ਸਾਨੂੰ ਤੱਕ ਤੱਕ ਮਾਰ ਮੁਕਾਇਆ ਏ ਏ ਮਾਰ ਮੁਕਾਇਆ ਏ ਯਾਰਾ ਡੱਕ ਲੈ ਖ਼ੂਨੀ ਅੱਖੀਆਂ ਨੂੰ ਸਾਨੂੰ ਤੱਕ ਤੱਕ ਮਾਰ ਮੁਕਾਇਆ ਏ ਸਾਨੂੰ ਤੱਕ ਤੱਕ ਮਾਰ ਮੁਕਾਇਆ ਏ ਪੜਦੇ ਵਿੱਚ ਤੀਰ ਚਲਾ ਨਾ ਏ ਇੰਝ ਲੁਤਫ਼ ਨੀ ਤੀਰ ਚਲਾਵਣ ਦਾ ਯਾਰਾ ਡੱਕ ਲੈ ਖ਼ੂਨੀ ਅੱਖੀਆਂ ਨੂੰ ਸਾਨੂੰ ਤੱਕ ਤੱਕ ਮਾਰ ਮੁਕਾਇਆ ਏ ਤੇਰੀ ਨਜ਼ਰ ਦੇ ਮਾਰੇ ਮਰ ਗਏ ਆਂ (ਤੇਰੀ ਨਜ਼ਰ ਦੇ ਮਾਰੇ ਮਰ ਗਏ ਆਂ) ਤੇਰੇ ਇਸ਼ਕ਼ ਦੇ ਸਾੜਿਆਂ ਸੜ ਗਏ ਆਂ (ਤੇਰੇ ਇਸ਼ਕ਼ ਦੇ ਸਾੜਿਆਂ ਸੜ ਗਏ ਆਂ) ਤੇਰੇ ਕੁੱਤਿਆਂ ਦੇ ਕੋਈ ਪੈਰ ਚੁੰਮੇ (ਤੇਰੇ ਕੁੱਤਿਆਂ ਦੇ ਕੋਈ ਪੈਰ ਚੁੰਮੇ) ਕੋਈ ਬਣ ਜੋਗੀ ਘਰ ਆਇਆ ਏ (ਕੋਈ ਬਣ ਜੋਗੀ ਘਰ ਆਇਆ ਏ) ਤੇਰੇ ਕੁੱਤਿਆਂ ਦੇ ਕੋਈ ਪੈਰ ਚੁੰਮੇ ਕੋਈ ਬਣ ਜੋਗੀ ਘਰ ਆਇਆ ਏ ਇਹਨਾਂ ਤੇਜ਼ ਨਜ਼ਰ ਦਿਆਂ ਤੀਰਾਂ ਤੋਂ ਦਿਲ ਪਾਰਾ ਪਾਰਾ ਹੋ ਗਏ ਨੇ ਏ ਕੁਰਬਾਨ ਮੈਂ, ਕੁਰਬਾਨ ਮੈਂ ਮੈਂ ਕੁਰਬਾਂ, ਕੁਰਬਾਨ ਮੈਂ ਕੁਰਬਾਨ ਮੈਂ, ਮੈਂ ਕੁਰਬਾਂ ਕੁਰਬਾਨ ਨਾਜ਼ ਅਦਾਵਾਂ ਤੋਂ ਕੁਰਬਾਨ ਨਾਜ਼ ਅਦਾਵਾਂ ਤੋਂ ਕੁਰਬਾਨ ਨਾਜ਼ ਅਦਾਵਾਂ ਤੋਂ ਕੁਰਬਾਨ ਨਾਜ਼ ਅਦਾਵਾਂ ਤੋਂ ਕੁਰਬਾਨ ਨਾਜ਼ ਅਦਾਵਾਂ ਤੋਂ ਕੁਰਬਾਨ ਨਾਜ਼ ਅਦਾਵਾਂ ਤੋਂ ਕੁਰਬਾਨ ਨਾਜ਼ ਅਦਾਵਾਂ ਤੋਂ ਕੁਰਬਾਨ ਮੈਂ ਕੁਰਬਾਨ ਮੈਂ ਨਾਜ਼ ਅਦਾਵਾਂ ਤੋਂ ਦਿਲ ਸਦਕੇ ਤੇਰੀਆਂ ਰਾਹਵਾਂ ਤੋਂ ਕੋਈ ਹੱਸ ਹੱਸ ਸੂਲੀ ਚੜ੍ਹਦਾ ਏ (ਕੋਈ ਹੱਸ ਹੱਸ ਸੂਲੀ ਚੜ੍ਹਦਾ ਏ) ਕਿਸੇ ਉਲਟਾ ਦੋਸ਼ ਲਗਾਇਆ ਏ (ਕਿਸੇ ਉਲਟਾ ਦੋਸ਼ ਲਗਾਇਆ ਏ) ਆਹੇ, ਕੋਈ ਹੱਸ ਹੱਸ ਸੂਲੀ ਚੜ੍ਹਦਾ ਏ ਕਿਸੇ ਉਲਟਾ ਦੋਸ਼ ਲਗਾਇਆ ਏ ਕਿਸੇ ਉਲਟਾ ਦੋਸ਼ ਲਗਾਇਆ ਏ ਯਾਰਾ ਡੱਕ ਲੈ ਖ਼ੂਨੀ ਅੱਖੀਆਂ ਨੂੰ ਸਾਨੂੰ ਤੱਕ ਤੱਕ ਮਾਰ ਮੁਕਾਇਆ ਏ ਸਾਨੂੰ ਤੱਕ ਤੱਕ ਮਾਰ ਮੁਕਾਇਆ ਏ ਸਿੰਕ ਬਾਏ ਹਰਸਰੂਪ
Audio Features
Song Details
- Duration
- 04:47
- Key
- 10
- Tempo
- 100 BPM