Tere Layi
5
views
Lyrics
ਜੋ ਲੱਗੀਆਂ ਨਿਭਾਏ ਵੋ ਹੀ ਸੱਚਾ ਪਿਆਰ, ਓ, ਰੱਬਾ ਜੋ ਲੱਗੀਆਂ ਨਿਭਾਏ, ਕਿਉਂ ਨਹੀਂ ਮਿਲਦਾ ਯਾਰ ਉਹ, ਰੱਬਾ? ਜੋ ਲੱਗੀਆਂ ਨਿਭਾਏ ਵੋ ਹੀ ਸੱਚਾ ਪਿਆਰ, ਓ, ਰੱਬਾ ਜੋ ਲੱਗੀਆਂ ਨਿਭਾਏ, ਕਿਉਂ ਨਹੀਂ ਮਿਲਦਾ ਯਾਰ ਉਹ, ਰੱਬਾ? ਇੱਕ ਦਿਲ ਮਿਲਦਾ, ਸੋਚ ਕੇ ਲਾਈਦਾ ਪਿਆਰ ਜਿੱਥੇ ਨਾ ਮਿਲੇ ਉੱਥੇ ਰਹਿਣਾ ਨਹੀਓਂ ਚਾਹੀਦਾ ਇੱਕ ਦਿਲ ਮਿਲਦਾ, ਸੋਚ ਕੇ ਲਾਈਦਾ ਪਿਆਰ ਜਿੱਥੇ ਨਾ ਮਿਲੇ ਉੱਥੇ ਰਹਿਣਾ ਨਹੀਓਂ ਚਾਹੀਦਾ ਹੋਰ ਆਵੀਂ ਤੂੰ ਮੇਰੇ ਨਜ਼ਦੀਕ ਨਾ, ਯਾਰਾ ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ ਹੋਰ ਆਵੀਂ ਤੂੰ ਮੇਰੇ ਨਜ਼ਦੀਕ ਨਾ, ਯਾਰਾ ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ ♪ ਕਿੰਨੇ ਤੂੰ ਨੇ ਗ਼ਮ ਸਹੇ ਪਰ ਇੱਕ ਆਂਸੂ ਵੀ ਤੂੰ ਰੋਇਆ ਈ ਨਹੀਂ, ਰੋਇਆ ਈ ਨਹੀਂ ਕਿੰਨੀ ਬੇਨਸੀਬ ਹਾਂ ਮੈਂ ਪਿਆਰ ਤੇਰੇ ਜੈਸਾ ਮੈਨੂੰ ਹੋਇਆ ਈ ਨਹੀਂ, ਹੋਇਆ ਈ ਨਹੀਂ ਜ਼ਿੱਦ ਨਾ ਤੂੰ ਕਰ, ਚੰਨਾ, ਗੱਲ ਮੇਰੀ ਮੰਨ, ਚੰਨਾ ਐਥੇ ਬਸ ਮਿਲਣੇ ਦਰਦ ਹਜ਼ਾਰਾਂ ਦਿਲ ਕੋ ਦੇ ਤੂੰ ਮੇਰੇ ਲਈ ਤਕਲੀਫ਼ ਨਾ, ਯਾਰਾ ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ ਹੋਰ ਆਵੀਂ ਤੂੰ ਮੇਰੇ ਨਜ਼ਦੀਕ ਨਾ, ਯਾਰਾ ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ ਜੋ ਲੱਗੀਆਂ ਨਿਭਾਏ ਵੋ ਹੀ ਸੱਚਾ ਪਿਆਰ, ਓ, ਰੱਬਾ ਜੋ ਲੱਗੀਆਂ ਨਿਭਾਏ, ਕਿਉਂ ਨਹੀਂ ਮਿਲਦਾ ਯਾਰ ਉਹ, ਰੱਬਾ? ਕੌਣ ਮਿਟਾਵੇ ਤੇਰੀ ਲਿਖੀਆਂ ਵੇ? ਜੋ ਲੱਗੀਆਂ ਨਿਭਾਏ ਵੋ ਹੀ ਸੱਚਾ ਪਿਆਰ, ਓ, ਰੱਬਾ
Audio Features
Song Details
- Duration
- 04:01
- Tempo
- 150 BPM