Junoon
17
views
Lyrics
ਗ਼ੈਰ ਦਿਲ ਦਾ ਸਾਇਆ ਕਿਉਂ ਤੇਰੇ ਪਾਸ ਆਇਆ ਵੇ? ਕੀ ਮੈਂ ਖ਼੍ਵਾਬ ਵੇਖਿਆ, ਯਾਰਾ? ਹਾਏ, ਰਾਤਾਂ ਸਾਰੀ ਕਟ ਗਈਂ, ਪਰ ਤੂੰ ਰਾਸ ਨਾ ਆਇਆ ਵੇ ਮੁੜ-ਮੁੜ ਵੇਖਿਆ, ਯਾਰਾ ਜਿੰਨੀ ਵਾਰੀ ਦੇਖੂੰ ਤੈਨੂੰ, ਮਿਲਦਾ ਸੁਕੂਨ, ਓਏ ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ ਦੱਸ ਮੈਨੂੰ ਰਾਜ਼ ਦਿਲ ਦਾ, ਮੈਂ ਵੀ ਮਹਿਰੂਮ, ਓਏ ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ ਓਏ, ਹਾਏ You know that they call me "Crazy" for my love ਹੋ, ਓਏ, ਹਾਏ Every second you're erasing all, that's hurt ਹੋ, ਜਿੰਨੀ ਵਾਰੀ ਦੇਖੂੰ ਤੈਨੂੰ, ਮਿਲਦਾ ਸੁਕੂਨ, ਓਏ ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ ਦੱਸ ਮੈਨੂੰ ਰਾਜ਼ ਦਿਲ ਦਾ, ਮੈਂ ਵੀ ਮਹਿਰੂਮ, ਓਏ ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ तेरे याद भरे दो पल जैसे कि मरहम दिल पर संग-संग जो कटे ये सफ़र बंजारे को मिले एक घर ਤੇਰੇ ਬਾਝੋਂ ਸਾਨੂੰ ਕਿੱਥੇ ਤੇ ਗਵਾਰਾ ਸਾ ਫ਼ਿਰੇ ਜੋ ਵੀ ਹੋਣਾ ਇਸ ਦਿਲ ਦਾ, ਵੋ ਤੇਰਾ ਹੀ ਹੋਵੇ ਜੋ ਭੀ ਆਂਸੂ ਮੇਰੇ ਬਹਿਦੇ ਤੇਰੇ ਕਾਫ਼ਿਰੇ ਚੇ ਉਹਨੂੰ ਤੂੰ ਹੀ ਤੋ ਸੰਭਾਲੇਂ, ਮਾਹੀਆ ਜਿੰਨੀ ਵਾਰੀ ਦੇਖੂੰ ਤੈਨੂੰ, ਮਿਲਦਾ ਸੁਕੂਨ, ਓਏ ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ ਦੱਸ ਮੈਨੂੰ ਰਾਜ਼ ਦਿਲ ਦਾ, ਮੈਂ ਵੀ ਮਹਿਰੂਮ, ਓਏ ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ ਓਏ, ਹਾਏ You know that they call me "Crazy" for my love ਹੋ, ਓਏ, ਹਾਏ Every second you're erasing all, that's hurt ਹੋ, ਜਿੰਨੀ ਵਾਰੀ ਦੇਖੂੰ ਤੈਨੂੰ, ਮਿਲਦਾ ਸੁਕੂਨ, ਓਏ ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ ਦੱਸ ਮੈਨੂੰ ਰਾਜ਼ ਦਿਲ ਦਾ, ਮੈਂ ਵੀ ਮਹਿਰੂਮ, ਓਏ ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ, ਹਾਏ
Audio Features
Song Details
- Duration
- 03:11
- Key
- 4
- Tempo
- 108 BPM