Phone
Lyrics
ਨਿਤ ਨਾਵੇਂ ਸੂਟ ਨੀ ਤੂੰ ਪਾਉਣ ਲੱਗ ਪਈ ਸਨੈਪ ਚੈਟ ਤੇ ਬੜਾ ਆਉਣ ਲੱਗ ਪਈ ਅੱਜ ਕੱਲ ਵੀਡੀਓ ਬਣਾਉਣ ਲੱਗ ਪਈ ਵਿਚ ਮੇਰੇ ਗਾਣੇ ਨੀ ਗਾਉਣ ਲੱਗ ਪਈ All other things that I think When I look at you baby All other feelings I can't show Without going crazy ਸਹੇਲੀਆਂ ਦੇ ਨਾਲ ਖਿੱਚ ਦੀ ਏ picture'ਆਂ ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ ਮਿੱਤਰਾਂ ਕਵਾਰੀਆਂ ਨੂੰ ਪਾਵੇਂ ਫਿਕਰਾਂ ਪਾਈ selfie ਨੇ ਪਾਏ ਨੇ ਪਵਾੜੇ ਯਾਰ ਮੇਰਾ ਫੋਨ ਮੈਥੋਂ ਮੰਗਦੇ ਫੋਟੋ ਤੇਰੀ ਵੇਖਣ ਦੇ ਮਾਰੇ ਯਾਰ ਮੇਰਾ ਫੋਨ ਮੈਥੋਂ ਮੰਗਦੇ ਫੋਟੋ ਤੇਰੀ ਵੇਖਣ ਦੇ ਮਾਰੇ ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈ ਨੀ ਤੇਰੇ ਉੱਤੇ ਹਾਏ ਮਰਦੇ ਨੇ ਸਾਰੇ ਯਾਰ ਮੇਰਾ ਫੋਨ ਮੈਥੋਂ ਮੰਗਦੇ ਫੋਟੋ ਤੇਰੀ ਵੇਖਣ ਦੇ ਮਾਰੇ ਚਾਰ ਪੰਜ ਮੂੰਡੇ ਤੈਨੂੰ chase ਕਰਦੇ ਬਾਕੀ ਤੇਰੇ ਉੱਤੇ time waste ਕਰਦੇ Line ਉੱਤੇ ਤੇਰਾ ਹਾਏ ਨੀ ਰੋਲਾ ਪੈ ਗਿਆ ਤਾਇਓ ਤੇਰਾ ਯਾਰ ਸਿੰਘ ਤੈਨੂੰ ਕਹਿ ਗਿਆ All other things that I think When I look at you baby All other feelings I can't show Without going crazy ਸਹੇਲੀਆਂ ਦੇ ਨਾਲ ਖਿੱਚ ਦੀ ਏ picture'ਆਂ ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ ਮਿੱਤਰਾਂ ਕਵਾਰੀਆਂ ਨੂੰ ਪਾਵੇਂ ਫਿਕਰਾਂ ਪਾਈ selfie ਨੇ ਪਾਏ ਨੇ ਪਵਾੜੇ ਯਾਰ ਮੇਰਾ ਫੋਨ ਮੈਥੋਂ ਮੰਗਦੇ ਫੋਟੋ ਤੇਰੀ ਵੇਖਣ ਦੇ ਮਾਰੇ ਯਾਰ ਮੇਰਾ ਫੋਨ ਮੈਥੋਂ ਮੰਗਦੇ ਫੋਟੋ ਤੇਰੀ ਵੇਖਣ ਦੇ ਮਾਰੇ ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈ ਨੀ ਤੇਰੇ ਉੱਤੇ ਹਾਏ ਮਰਦੇ ਨੇ ਸਾਰੇ ਯਾਰ ਮੇਰਾ ਫੋਨ ਮੈਥੋਂ ਮੰਗਦੇ ਫੋਟੋ ਤੇਰੀ ਵੇਖਣ ਦੇ ਮਾਰੇ Club ਦੇ ਵਿਚ pictures, pictures ਜਦੋਂ ਮੈ ਪੀਵਾ liquor ਮੈਨੂੰ ਹੋਰ ਵੀ ਪਸੰਦ ਤੂੰ You are the one that I want to. All other things that I think When I look at you baby All other feelings I can't show Without going crazy ਸਹੇਲੀਆਂ ਦੇ ਨਾਲ ਖਿੱਚਦੀ ਏ picture'ਆਂ ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ ਮਿੱਤਰਾਂ ਕਵਾਰਿਆਂ ਨੂੰ ਪਾਵੇਂ ਫਿਕਰਾਂ ਪਾਈ selfie ਨੇ ਪਾਏ ਨੇ ਪਵਾੜੇ ਯਾਰ ਮੇਰਾ ਫੋਨ ਮੈਥੋਂ ਮੰਗਦੇ ਫੋਟੋ ਤੇਰੀ ਵੇਖਣ ਦੇ ਮਾਰੇ ਯਾਰ ਮੇਰਾ ਫੋਨ ਮੈਥੋਂ ਮੰਗਦੇ ਫੋਟੋ ਤੇਰੀ ਵੇਖਣ ਦੇ ਮਾਰੇ ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈਨੀ ਤੇਰੇ ਉੱਤੇ ਹਾਏ ਮਰਦੇ ਨੇ ਸਾਰੇ ਯਾਰ ਮੇਰਾ ਫੋਨ ਮੈਥੋਂ ਮੰਗਦੇ ਫੋਟੋ ਤੇਰੀ ਵੇਖਣ ਦੇ ਮਾਰੇ
Audio Features
Song Details
- Duration
- 03:32
- Tempo
- 92 BPM