Lamborghini (From "Jai Mummy Di")
4
views
Lyrics
ਹੋਰਾਂ ਨਾਲ ਮਿਲਾਈ... ♪ (ਹੋਰਾਂ ਨਾਲ ਮਿਲਾਈ...) Ayy, ayy Lamborghini ਘੁੰਮਾਈ ਜਾਨੇ ਓ Lamborghini ਘੁੰਮਾਈ ਜਾਨੇ ਓ ਛੱਡ ਕੇ girlfriend ਨੂੰ ਦੂਜੀ ਕੁੜੀਆਂ ਬਿਠਾਈ ਜਾਨੇ ਓ ਛੱਡ ਕੇ girlfriend ਨੂੰ ਦੂਜੀ ਕੁੜੀਆਂ ਬਿਠਾਈ ਜਾਨੇ ਓ ਕਾਲੀ, ਕਾਲੀ goggle'an ਨੂੰ ਚੱਕ-ਚੱਕ ਕੇ ਕਾਲੀ goggle'an ਨੂੰ ਚੱਕ-ਚੱਕ ਕੇ ਦਿਲ ਸਾਡਾ burn ਕਰਕੇ ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ ਦਿਲ ਸਾਡਾ burn ਕਰਕੇ ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ, ਕਿਉਂ? ♪ (ਹੋਰਾਂ ਨਾਲ ਮਿਲਾਈ ਜਾਨੇ ਓ) (ਹੋਰਾਂ ਨਾਲ ਮਿਲਾਈ ਜਾਨੇ ਓ) ਤੇਰੀਆਂ ਸਹੇਲੀਆਂ ਨੇ lift ਮੈਥੋਂ ਮੰਗੀ ਏ ਕਹਿੰਦੀਆਂ ਸੀ, "ਗੱਡੀ ਇਹ Ferrari ਤੋਂ ਵੀ ਚੰਗੀ ਏ" ਮੇਰਾ ਕੀ ਕਸੂਰ? ਤੂਹੀਓਂ intro ਕਰਾਇਆ ਸੀ ਅੱਖੀਆਂ ਨਾ ਲੜ ਜਾਣ ਤਾਂਹੀ goggle ਪਾਇਆ ਸੀ ਗੱਲਾਂ ਝੂਠੀਆਂ ਬਨਾਈ ਜਾਨੇ ਓ ਗੱਲਾਂ ਝੂਠੀਆਂ ਬਨਾਈ ਜਾਨੇ ਓ Fraud ਸਾਡੇ ਨਾਲ ਕਰਕੇ ਮੇਰੇ friend'an ਨੂੰ ਪਟਾਈ ਜਾਨੇ ਓ Fraud ਸਾਡੇ ਨਾਲ ਕਰਕੇ ਮੇਰੇ friend'an ਨੂੰ ਪਟਾਈ ਜਾਨੇ ਓ ♪ (ਹੋਰਾਂ ਨਾਲ ਮਿਲਾਈ ਜਾਨੇ ਓ) (ਹੋਰਾਂ ਨਾਲ ਮਿਲਾਈ ਜਾਨੇ ਓ) ਅੱਜਕਲ ਦੇ ਮੁੰਡਿਆਂ ਦੇ Chinese ਵਾਦੇ ਨੇ Minute'an ਵਿਚ ਟੁੱਟ ਜਾਣੇ ਇਹਨਾਂ ਦੇ ਇਰਾਦੇ ਨੇ ♪ ਅੱਜਕਲ ਦੇ ਮੁੰਡਿਆਂ ਦੇ Chinese ਵਾਦੇ ਨੇ Minute'an ਵਿਚ ਟੁੱਟ ਜਾਣੇ ਇਹਨਾਂ ਦੇ ਇਰਾਦੇ ਸਾਡੀ ਐਵੇਂ ਹੀ ਉੜਾਈ ਜਾਨੇ ਓ ਸਾਡੀ ਐਵੇਂ ਹੀ ਉੜਾਈ ਜਾਨੇ ਓ Report ਸਾਡੀ check ਕਰ ਲਓ ਐਵੇਂ ਗੱਲਾ ਨੂੰ ਬੜ੍ਹਾਈ ਜਾਨੇ ਓ Report ਸਾਡੀ check ਕਰ ਲਓ ਐਵੇਂ ਗੱਲਾ ਨੂੰ ਬੜ੍ਹਾਈ ਜਾਨੇ ਓ ਕਾਲੀ goggle'an ਨੂੰ ਚੱਕ-ਚੱਕ ਕੇ ਕਾਲੀ goggle'an ਨੂੰ ਚੱਕ-ਚੱਕ ਕੇ ਦਿਲ ਸਾਡਾ burn ਕਰਕੇ ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ ਦਿਲ ਸਾਡਾ burn ਕਰਕੇ ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ, ਕਿਉਂ? ♪ (ਹੋਰਾਂ ਨਾਲ ਮਿਲਾਈ ਜਾਨੇ ਓ) (ਹੋਰਾਂ ਨਾਲ ਮਿਲਾਈ ਜਾਨੇ ਓ)
Audio Features
Song Details
- Duration
- 04:06
- Key
- 1
- Tempo
- 105 BPM