Behaal
Lyrics
ਸੱਜਣਾ ਵੇ, ਬੇਲੀਆ, ਮੈਂ ਟੱਪ ਕੇ ਦੀਵਾਰਾਂ ਤੇਰੇ ਲਈ ਆਈ ਆਂ ਛੱਡ ਕੇ ਉਹ ਖੁਸ਼ੀਆਂ, ਮਾਪਿਆਂ ਦੀ ਗਲ਼ੀਆਂ ਮੈਂ ਤੇਰੀ ਗਲ਼ੀ ਆਈ ਆਂ ਹਾਏ ਵੇ ਤੇਰਾ ਵਾਰ ਹੋ ਗਿਆ ਤੇਰੇ ਨਾ' ਪਿਆਰ ਹੋ ਗਿਆ ਦਿਲ ਚੱਲਦਾ ਨਹੀਂ ਤੇਰੇ ਬਾਝੋਂ, ਬੇਕਰਾਰ ਹੋ ਗਿਆ ਤੂੰ ਮੇਰਾ ਹਾਲ, ਹਾਲ, ਹਾਲ ਵੇਖ ਲਾ ਹੋਈ ਬੇਹਾਲ-ਹਾਲ-ਹਾਲ, ਬੇਲੀਆ ਤੂੰ ਮੇਰਾ ਹਾਲ, ਹਾਲ, ਹਾਲ ਵੇਖ ਲਾ ਹੋਈ ਬੇਹਾਲ-ਹਾਲ-ਹਾਲ, ਬੇਲੀਆ, ਹੋ-ਹੋ ♪ ਕਿੰਨੀ ਸੋਹਣੀ ਵੇ ਤੂੰ ਲਗਦੀ ਐ, ਅੰਬਰਾਂ ਤੋਂ ਉਤਰੀ ਐ ਦਿਲ ਵਿੱਚ ਮੇਰੇ ਬਸਦੀ ਐ, ਓ ਦਿਲ ਜਾਨੀਏ ਤੇਰੇ ਨਾਲ਼ ਮੇਰੀ ਰਾਹਾਂ ਹੈਂ, ਤੂੰ ਮੇਰਾ ਪਰਛਾਵਾਂ ਹੈ ਤੂੰ ਹੀ ਚੰਨਾ ਮੇਰੀ ਜਿੰਦ, ਮੇਰੀ ਜਾਨ ਵੇ ਰੁੱਸ ਕੇ ਮੈਂ ਤੈਥੋਂ ਯਾਰਾ, ਤੈਨੂੰ ਹੀ ਮਨਾਵਾਂ ਤੇਰੇ ਬਾਝੋਂ ਦੱਸ ਚੰਨਾ ਕਿੱਥੇ ਮੈਂ ਜਾਵਾਂ? ਨਜ਼ਰਾਂ ਦੇ ਵਿੱਚ ਤੈਨੂੰ ਰੱਖ ਲਾਂ ਛੁਪਾ ਕੇ ਲੈ ਜਾ ਮੈਨੂੰ ਨਾਲ਼ ਤੇਰੇ ਆਪਣੀ ਬਣਾ ਕੇ ਇੱਕ ਵਾਰੀ ਆ ਜਾ, ਮੁੱਖ ਤਾਂ ਵਿਖਾ ਜਾ ਦਿਲ ਦਾ ਇਹ ਰੋਗ ਮੁਕਾ ਜਾ, ਹਾਏ ਤੂੰ ਮੇਰਾ ਹਾਲ, ਹਾਲ, ਹਾਲ ਵੇਖ ਲਾ ਹੋਈ ਬੇਹਾਲ-ਹਾਲ-ਹਾਲ, ਬੇਲੀਆ ਤੂੰ ਮੇਰਾ ਹਾਲ, ਹਾਲ, ਹਾਲ ਵੇਖ ਲਾ ਹੋਈ ਬੇਹਾਲ-ਹਾਲ-ਹਾਲ, ਬੇਲੀਆ
Audio Features
Song Details
- Duration
- 03:17
- Key
- 2
- Tempo
- 90 BPM