Joker

Lyrics

ਤੂੰ ਕਿਹਾ, "ਹੱਸ"
 ਮੈਂ ਹੱਸਦਾ ਰਿਹਾ
 ਤੂੰ ਕਿਹਾ, "ਨੱਚ"
 ਮੈਂ ਨੱਚਦਾ ਰਿਹਾ
 ਤੂੰ ਕਿਹਾ, "ਹੱਸ" (ਪਾ-ਰਾ-ਰਾ-ਰਾ-ਰਾ-ਪਾ)
 ਮੈਂ ਹੱਸਦਾ ਰਿਹਾ
 ਤੂੰ ਕਿਹਾ, "ਨੱਚ" (ਪਾ-ਰਾ-ਰਾ-ਰਾ-ਰਾ-ਪਾ)
 ਮੈਂ ਨੱਚਦਾ ਰਿਹਾ
 ਤੂੰ ਕਹੇ ਮੈਂ ਤੈਨੂੰ ਰੌਂਦਾ ਚੰਗਾ ਲੱਗਦਾ
 ਤੇਰੇ ਸਾਮਣੇ ਅੰਗਾਰਿਆਂ 'ਤੇ ਮੱਚਦਾ ਰਿਹਾਂ
 ਤੇਰੇ ਤੀਰਾਂ ਜਿਹੇ ਸੁਪਨੇ, ਉਹ ਪੂਰੇ ਕਰ ਕਰਕੇ
 ਖ਼ਾਬਾਂ ਮੇਰਿਆਂ ਦੀ ਖ਼ਾਲੀ ਤਰਕਸ਼ ਹੋ ਗਈ
 ਸਾਰੀ ਉਮਰ ਮੈਂ joker ਜਿਹਾ ਬਣਿਆ ਰਿਹਾ
 ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ
 ਸਾਰੀ ਉਮਰ ਮੈਂ joker ਜਿਹਾ ਬਣਿਆ ਰਿਹਾ
 ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ
 ♪
 क्या खूब सिखाया, वाह!
 ਮੈਨੂੰ ਤੂੰ ਜੀਣਾ
 ਜ਼ਿੰਦਾ ਵੀ ਰਹਿਣਾ, ਤੇ ਜ਼ਹਿਰ ਵੀ ਪੀਣਾ
 ♪
 क्या खूब सिखाया, वाह!
 ਮੈਨੂੰ ਤੂੰ ਜੀਣਾ
 ਜ਼ਿੰਦਾ ਵੀ ਰਹਿਣਾ, ਤੇ ਜ਼ਹਿਰ ਵੀ ਪੀਣਾ
 ਦਿਲ 'ਤੇ ਜ਼ਖ਼ਮ ਦੇਕੇ ਮੈਨੂੰ ਕਿਹਾ ਤੂੰ
 "ਰੋਣਾ ਵੀ ਨਹੀਂ, ਤੇ ਜ਼ਖ਼ਮ ਵੀ ਨਹੀਂ ਸੀਣਾ"
 ਇੱਕ ਸਾਹ ਲੈਣ ਮਗਰੋਂ
 ਮੈਂ ਦੋ-ਦੋ ਹੌਂਕੇ ਲਵਾਂ
 ਪੀੜਾਂ ਮੇਰੀਆਂ ਦੀ ਵੀ ਤਾਂ ਬਸ ਹੋ ਗਈ
 ਸਾਰੀ ਉਮਰ ਮੈਂ joker ਜਿਹਾ ਬਣਿਆ ਰਿਹਾ
 ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ
 ਸਾਰੀ ਉਮਰ ਮੈਂ joker ਜਿਹਾ ਬਣਿਆ ਰਿਹਾ
 ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ
 ♪
 ਬੱਦਲ, ਧਰਤੀ
 ਮੇਰੇ ਨਾ' ਆਲਮ ਰੋਏ ਸਾਰਾ
 ਜਿੰਨੀ ਮੋਹੱਬਤ ਕਰਾਂ ਤੈਨੂੰ
 ਓਨੀ ਹੀ ਨਫ਼ਰਤ ਕਰੇ ਤੂੰ ਯਾਰਾ
 Jaani ਤੈਨੂੰ ਯਾਦ ਆਉ ਵਿਚਾਰਾ
 ਹਾਂ, ਇੱਕ ਦਿਨ ਆਉਗਾ
 ਮੇਰਾ ਵੀ ਵੇਖੀਂ ਤੂੰ
 ਜਦ ਰੂਹ ਤੇਰੀ ਮੇਰੇ ਵੱਸ ਹੋ ਗਈ
 ਸਾਰੀ ਉਮਰ ਮੈਂ joker ਜਿਹਾ ਬਣਿਆ ਰਿਹਾ
 ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ
 ਸਾਰੀ ਉਮਰ ਮੈਂ joker ਜਿਹਾ ਬਣਿਆ ਰਿਹਾ
 ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ
 

Audio Features

Song Details

Duration
05:17
Key
6
Tempo
140 BPM

Share

More Songs by Harrdy Sandhu'

Similar Songs