Dance Like
7
views
Lyrics
ਨੀ ਤੂੰ ਕੱਲੀ ਨੇ, ਗੋਰੀ, ਪਾਗਲ ਕਰਤੇ ਸਾਰੇ ਨੀ ਤੂੰ ਕੱਲੀ ਨੇ, ਗੋਰੀ, ਪਾਗਲ ਕਰਤੇ ਸਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ You look like, oh You dance like, ah You look like, oh You dance like, ah ਨੀ ਤੂੰ ਕੱਲੀ ਨੇ, ਗੋਰੀ, ਪਾਗਲ ਕਰਤੇ ਸਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ ♪ ਇਹ ਕੀ ਦੱਸ, ਗੋਰੀਏ, ਕਮਾਲ ਹੋ ਗਈ ਕਮਾਲ ਹੋ ਗਈ, ਨੀ ਮੇਰੇ ਨਾਲ ਹੋ ਗਈ ਹੁਣੇ ਤੈਨੂੰ ਵੇਖਿਆ ਸੀ ਚਿੱਟੇ ਰੰਗ ਦੀ ਤੇ ਹੁਣ ਤੈਨੂੰ ਵੇਖਿਆ, ਤੂੰ ਲਾਲ ਹੋ ਗਈ ਇਹ ਕੀ ਦੱਸ, ਗੋਰੀਏ, ਕਮਾਲ ਹੋ ਗਈ ਕਮਾਲ ਹੋ ਗਈ, ਨੀ ਮੇਰੇ ਨਾਲ ਹੋ ਗਈ ਹੁਣੇ ਤੈਨੂੰ ਵੇਖਿਆ ਸੀ ਚਿੱਟੇ ਰੰਗ ਦੀ ਤੇ ਹੁਣ ਤੈਨੂੰ ਵੇਖਿਆ, ਤੂੰ... ਨੀ ਜੇ ਤੂੰ ਕਹਿ ਦੇ ਤਾਂ ਬਾਰਿਸ਼ ਬੱਦਲ ਕਰਦੇ ਵਿਚਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ You look like, oh ♪ ਤੈਨੂੰ ਇੱਕ ਦੇਣੀ ਆਂ ਮੈਂ deal, ਬੱਲੀਏ ਜੇ ਨੱਚਣਾ ਤਾਂ ਨੱਚ ਲੈਕੇ feel, ਬੱਲੀਏ ਨਾ-ਨਾ, ਨਾ-ਨਾ, ਪੈਰ ਨਾ ਤੂੰ ਰੱਖ ਥੱਲੇ ਨੀ ਮੇਰੇ ਸੀਨੇ ਉੱਤੇ ਰੱਖ ਤੇਰੀ heel, ਬੱਲੀਏ ਤੈਨੂੰ ਇੱਕ ਦੇਣੀ ਆਂ ਮੈਂ deal, ਬੱਲੀਏ ਜੇ ਨੱਚਣਾ ਤਾਂ ਨੱਚ ਲੈਕੇ feel, ਬੱਲੀਏ ਨਾ-ਨਾ, ਨਾ-ਨਾ, ਪੈਰ ਨਾ ਤੂੰ ਰੱਖ ਥੱਲੇ ਨੀ ਮੇਰੇ ਸੀਨੇ ਉੱਤੇ ਰੱਖ ਤੇਰੀ... Oh, let me touch you, baby Jaani ਲੈ ਲੂੰ ਨਜ਼ਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ You dance like, ah
Audio Features
Song Details
- Duration
- 02:51
- Tempo
- 100 BPM