Ishare Tere (From "Ishare Tere")

Lyrics

Let it be, let it be a sign
 Let me know, let me know you're mine
 Won't you give me a little love tonight?
 Let it be, let it be a sign
 Let me know, let me know you're mine
 Won't you give me a little love tonight?
 ਇਸ਼ਾਰੇ ਤੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ
 ਮੇਰਾ ਵੀ ਦਿਲ ਚੋਰੀ ਕੀਤਾ, fan ਤੇਰਾ ਬਣ ਗਿਆ ਯੇ
 ਇਸ਼ਾਰੇ ਤੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ
 ਮੇਰਾ ਵੀ ਦਿਲ ਚੋਰੀ ਕੀਤਾ, fan ਤੇਰਾ ਬਣ ਗਿਆ ਯੇ
 ਸੈਯਾਂ, ਤੇਰੀ ਹਰ ਗੱਲ ਝੂਠੀ ਆ
 ਤੇਰੇ ਹੱਥ ਵਿੱਚ ਕਿਸੇ ਦੀ ਅੰਗੂਠੀ ਆ
 ਹਰ ਕੁੜੀ ਨਾਲ ਵੇ ਤੂੰ ਗੱਲ ਕਰਦਾ
 ਜਾ-ਜਾ ਵੇ ਮੈਂ ਤੇਰੇ ਨਾਲ ਰੂਠੀ ਆਂ (ਇਸ਼ਾਰੇ ਤੇਰੇ...)
 ♪
 ਇਸ਼ਾਰੇ ਤੇਰੇ...
 ਇਸ਼ਾਰੇ ਕੰਗ...
 ਇਸ਼ਾਰੇ ਕੰਗ...
 ਇਸ਼ਾਰੇ ਕੰਗ...
 ਇਸ਼ਾਰੇ ਕੰਗ...
 Following my every move
 It don't matter what I do
 Got me coming back on loop
 Maybe now I'm fallin' for you
 Baby, ਤੇਰੀ smile priceless, baby, ਤੇਰੀ dress backless
 ਲੱਖਾਂ ਦਾ ਆਹ ਤੇਰਾ necklace, ਕਰਦਾ ਆਹ ਮੈਨੂੰ impress
 Baby, ਤੇਰੀ smile priceless, baby, ਤੇਰੀ dress backless
 ਲੱਖਾਂ ਦਾ ਆਹ ਤੇਰਾ necklace, ਕਰਦਾ ਆਹ ਮੈਨੂੰ impress
 ਮੈਂ ਤੇਰਾ ਹੀ ਦੀਵਾਨਾ ਆਂ, ਇਹ ਜਾਣਦਾ ਜ਼ਮਾਨਾ ਆ
 ਤੂੰ ਮੇਰੀ baby girl ਬਣ ਜਾ, ਪਿਆਰ ਕਰਕੇ ਦਿਖਾਨਾ ਆ
 ਮੈਂ ਤੇਰੇ ਬਾਰੇ ਸੱਭ ਜਾਣਦੀ, ਤੂੰ ਛੇੜੇ ਹਰ ਕੁੜੀ ਹਾਣਦੀ
 ਤੂੰ ਮੇਰੇ ਪਿੱਛੇ ਗੇੜੇ ਮਾਰਦਾ, ਤੇਰੇ ਹੱਥ ਨਹੀਓਂ ਆਨਾ ਆ
 ਅੱਖੀਆਂ ਮਿਲਾ ਕੇ ignore ਕਰਦੀ
 ਕਹਿੰਦੀ, "ਮੈਨੂੰ ਗੱਲਾਂ ਤੇਰੀ bore ਕਰਦੀ"
 ਛੋਟੀ-ਛੋਟੀ ਗੱਲ ਉੱਤੇ ਸ਼ੋਰ ਕਰਦੀ, ਸ਼ੋਰ ਕਰਦੀ
 ਇਸ਼ਾਰੇ ਤੇਰੇ...
 ♪
 ਇਸ਼ਾਰੇ ਤੇਰੇ...
 ਇਸ਼ਾਰੇ ਕੰਗ...
 ਇਸ਼ਾਰੇ ਕੰਗ...
 ਇਸ਼ਾਰੇ ਕੰਗ...
 ਇਸ਼ਾਰੇ ਤੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ
 ਮੇਰਾ ਵੀ ਦਿਲ ਚੋਰੀ ਕੀਤਾ, fan ਤੇਰਾ ਬਣ ਗਿਆ ਯੇ
 ਇਸ਼ਾਰੇ ਕੰਗ...
 Following my every move
 It don't matter what I do
 Got me coming back on loop
 Maybe now I'm falling for you
 ਇਸ਼ਾਰੇ ਮੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ
 ਤੇਰਾ ਵੀ ਦਿਲ ਚੋਰੀ ਕਿੱਤਾ, fan ਮੇਰਾ ਬਣ ਗਿਆ, ਓਏ
 
Audio Features

Song Details

Duration
03:09
Key
1
Tempo
99 BPM

Share

More Songs by Guru Randhawa

Albums by Guru Randhawa

Similar Songs