Baby Girl
20
views
Lyrics
Baby girl, baby girl ਹੋਕੇ ਨੀ ਤਿਆਰ, ਕਿੱਥੇ ਚੱਲੀ ਘਰ ਤੋਂ ਬਾਹਰ? ਤੈਨੂੰ ਕੀਹਦਾ ਇੰਤਜ਼ਾਰ, baby girl, baby girl? ਹੋਕੇ ਨੀ ਤਿਆਰ, ਕਿੱਥੇ ਚੱਲੀ ਘਰ ਤੋਂ ਬਾਹਰ? ਤੈਨੂੰ ਕੀਹਦਾ ਇੰਤਜ਼ਾਰ, baby girl, baby girl? ਹੋਕੇ ਵੇ ਤਿਆਰ, ਚੱਲੀ shopping ਨੂੰ ਹਾਂ ਯਾਰ ਮੇਰੇ bill ਦੇ ਚੁੱਕ ਲੇ ਭਾਰ, then I'm your girl Baby girl, baby... ਕੰਨਾਂ ਲਈ ਝੁਮਕੀ ਲੈਦੇ ਵੇ ਹੱਥਾਂ ਲਈ ਕੰਙਣ ਲੈਦੇ ਵੇ ਜਿਹੜੀ ਗੱਲ ਸੁਨਨ ਨੂੰ ਦਿਲ ਕਰੇ ਮੈਨੂੰ "I love you" ਵੀ ਕਹਿ ਦੇ ਵੇ ਕੰਨਾਂ ਲਈ ਝੁਮਕੇ ਲੈ ਦੂੰਗਾ ਹੱਥਾਂ ਲਈ ਕੰਙਣ ਲੈ ਦੂੰਗਾ ਜੇ ਤੂੰ ਜ਼ਿੰਦਗੀ ਮੇਰੇ ਨਾਮ ਕਰੇ ਤੈਨੂੰ "I love you" ਵੀ ਕਹਿ ਦੂੰਗਾ, baby High rated ਤੇਰਾ ਯਾਰ, ਤੂੰ ਲਗਦੀ ਐ Lambo car ਤੇਰੇ ਵਰਗੀ ਨਾ ਮੁਟਿਆਰ, baby girl, baby girl ਹੋਕੇ ਨੀ ਤਿਆਰ, ਕਿੱਥੇ ਚੱਲੀ ਘਰ ਤੋਂ ਬਾਹਰ? ਤੈਨੂੰ ਕੀਹਦਾ ਇੰਤਜ਼ਾਰ, baby girl, baby girl? Baby... ♪ ਤੇਰਾ ਨਾਂ ਲੈਕੇ ਛੇੜਨ ਹਾਏ ਸਹੇਲੀਆਂ ਵੇ (ਸਹੇਲੀਆਂ ਵੇ) ਮੈਨੂੰ ਤਾਂ ਹੈ ਲਗਦੀਆਂ ਤੇਰੀਆਂ ਸਾਰੀਆਂ ਚੇਲੀਆਂ ਵੇ ਮੇਰੇ ਯਾਰ ਵੀ ਕਰਦੇ ਮੈਨੂੰ ਟਿੱਚਰਾਂ ਨੀ ਨੀ ਤੇਰੀ-ਮੇਰੀ ਗੱਲ ਬਣਾਤੀ ਮੇਰੇ ਬੇਲੀਆਂ ਨੇ ਹੈ ਮਹਿੰਗਾ ਮੇਰਾ ਦਿਲ, ਨਹੀਓਂ ਸਸਤਾ ਜਾਣਾ ਮਿਲ ਤੂੰ ਕੁੱਛ ਕਰਕੇ ਤਾਂ ਵਿਖਾ, ਮੇਰੀ Mummy ਨੂੰ ਮਨਾ ਤੂੰ ਇੱਕ ਵਾਰੀ ਕਰਦੇ ਹਾਂ, ਵੇਖੀ ਪਾ ਦਊਗਾ ਜੱਟ ਗਾਹ ਦੇਦੇ ਦਿਲ ਦੇ ਵਿੱਚ ਜਗ੍ਹਾ, mummy-daddy ਲਊਂ ਮਨਾ (Baby) ਹੋਕੇ ਨੀ ਤਿਆਰ, ਕਿੱਥੇ ਚੱਲੀ ਘਰ ਤੋਂ ਬਾਹਰ? ਤੈਨੂੰ ਕੀਹਦਾ ਇੰਤਜ਼ਾਰ, baby girl, baby girl? ਹੋ ਕੇ ਵੇ ਤਿਆਰ, ਚੱਲੀ shopping ਨੂੰ ਹਾਂ ਯਾਰ ਮੇਰੇ bill ਦੇ ਚੁੱਕ ਲੇ ਭਾਰ, then I'm your girl Baby girl (baby girl), baby Baby girl (baby) Baby girl (baby girl) Baby (baby) Baby girl (baby girl)
Audio Features
Song Details
- Duration
- 03:27
- Key
- 7
- Tempo
- 96 BPM