Waake

Lyrics

MixSingh, Gurnam Bhullar
 ਸਾਡੇ ਸ਼ੌਕ ਨਵਾਬਾਂ ਜਿਹੇ, ਕੂਕਦੇ fire ਬੰਦੂਕਾਂ ਦੇ
 ਗੇੜਾ ਪੁਲਸ ਵੀ ਮਾਰੇ ਨਾ ਸਾਡੇ ਪਿੰਡ ਦਿਆਂ route'an 'ਤੇ
 ਜਿੱਥੇ fail missile'an ਨੇ, tank ਲੜਾ ਕੇ ਅੜਦੇ ਆਂ
 ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
 ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
 ♪
 ਨਿੱਤ ਤੁਰੇ ਕਾਫ਼ਲਾ ਨੀ ਨਾਲ਼ ਘੈਂਟ ਜਿਹੇ ਯਾਰਾਂ ਦਾ
 ਅਸੀਂ ਨਖ਼ਰਾ ਝੱਲਦੇ ਨਹੀਂ ਹੁਸਨਾਂ ਦੀਆਂ ਡਾਰਾਂ ਦਾ
 (ਹੁਸਨਾਂ ਦੀਆਂ ਡਾਰਾਂ ਦਾ)
 ਨਿੱਤ ਤੁਰੇ ਕਾਫ਼ਲਾ ਨੀ ਨਾਲ਼ ਘੈਂਟ ਜਿਹੇ ਯਾਰਾਂ ਦਾ
 ਅਸੀਂ ਨਖ਼ਰਾ ਝੱਲਦੇ ਨਹੀਂ ਹੁਸਨਾਂ ਦੀਆਂ ਡਾਰਾਂ ਦਾ
 ਜਿੱਥੇ ਅੜੇ ਗਰਾਰੀ ਨੀ, ਪਾ ਪਟਾਖੇ ਖੜ੍ਹਦੇ ਆਂ
 ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
 ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
 ♪
 ਜਿਹੜੇ ਬਾਹਲ਼ੇ ਬੁੱਕਦੇ ਸੀ, ਕਈ ਭਾਂਬੜ ਠਾਰੇ ਨੇ
 ਤੇਰਾ Bhullar ਮਾੜਾ ਨਹੀਂ, ਬਸ ਕੰਮ ਹੀ ਮਾੜੇ ਨੇ
 (ਬਸ ਕੰਮ ਹੀ ਮਾੜੇ ਨੇ)
 ਜਿਹੜੇ ਬਾਹਲ਼ੇ ਬੁੱਕਦੇ ਸੀ, ਬੜੇ ਭਾਂਬੜ ਠਾਰੇ ਨੇ
 ਤੇਰਾ Bhullar ਮਾੜਾ ਨਹੀਂ, ਬਸ ਸ਼ੌਕ ਹੀ ਮਾੜੇ ਨੇ
 ਨਾ ਕਦੇ ਹੀ ਮੋੜਾਂ 'ਤੇ ਲੈਣ ਲਈ ਝਾਕੇ ਖੜ੍ਹਦੇ ਆਂ
 ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
 ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
 ♪
 ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ
 ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ?
 (ਕੀ ਕੰਮ ਬਦਮਾਸ਼ੀ ਦਾ?)
 ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ
 ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ
 ਵਿੱਕੀ ਧਾਲ਼ੀਵਾਲ਼ਾ, ਓਏ, ਘੈਂਟ ਜਿਹੇ ਕਾਕੇ ਕਰਦੇ ਆਂ
 ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ (hey)
 ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
 ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
 (MixSingh in the house)
 ਗੱਲਾਂ ਕਰਦੇ ਨਹੀਂ, ਵਾਕੇ ਕਰਦੇ...
 ਗੱਲਾਂ ਕਰਦੇ ਨਹੀਂ, ਵਾਕੇ ਕਰਦੇ ਆਂ
 (Jass Records)
 

Audio Features

Song Details

Duration
03:33
Key
3
Tempo
180 BPM

Share

More Songs by Gurnam Bhullar

Albums by Gurnam Bhullar

Similar Songs