Sift
Lyrics
ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ ਹਾਸਾ ਬੁਲ੍ਹੀਆਂ 'ਚੋਂ ਓਂ ਕਿਰਦਾ ਜਿਵੇਂ ਘੋਲ ਪਤਾਸਾ ਨੀ ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ ਉਂਝ ਸੰਗ ਜਿਹੀ ਅੱਖੀਆਂ ਦੀ ਸਾਥੋਂ ਝੱਲੀ ਨਾ ਜਾਵੇ ਜਦੋਂ ਮੁੜਕੇ ਤੱਕਦੀ ਐਂ ਥੋੜਾ ਵੱਟ ਕੇ ਪਾਸਾ ਨੀ ਓ ਪਾਇਆ ਸੂਟ ਤੈਂ ਕਾਲਾ ਨੀ ਸਾਨੂੰ ਲੱਗਦਾ ਪਾਲਾ ਨੀ ਜਿੰਦ ਪਹਿਲੋ ਹੀ ਠਰੀਓ ਆ ਉੱਤੋਂ ਚਿੱਤ ਵੀ ਕਾਹਲਾ ਨੀ ਤੈਨੂੰ ਤੱਕਣਾ ਫਿਰ ਮੁੜਕੇ ਲੱਗੀ ਲੋਰ ਜਿਹੀ ਭੈੜੀ ਆ ਇਕ ਦੀਦ ਜਿਹੀ ਮਿਲ ਜਾਵੇ ਕੋਈ ਫੁੱਲ ਜੇਹਾ ਖਿੜ ਜਾਵੇ ਹਾਸਾ ਬੁਲ੍ਹੀਆਂ 'ਚੋਂ ਓਂ ਕਿਰਦਾ ਜਿਵੇਂ ਘੋਲ ਪਤਾਸਾ ਨੀ ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ ਉਂਝ ਸੰਗ ਜਿਹੀ ਅੱਖੀਆਂ ਦੀ ਸਾਥੋਂ ਝੱਲੀ ਨਾ ਜਾਵੇ ਜਦੋਂ ਮੁੜਕੇ ਤੱਕਦੀ ਐਂ ਥੋੜਾ ਵੱਟ ਕੇ ਪਾਸਾ ਨੀ ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ ਓ ਤੇਰੇ ਪੱਬੀ ਜੁੱਤੀ ਨੀ No designer gucci ਨੀ ਨਾ ਕੋਈ ਮਾਰਕਾ ਮਹਿੰਗਾ ਏ ਨਾ ਹੀ heel ਕੋਈ ਉੱਚੀ ਨੀ ਏਨਾ ਕਾਤਿਲ ਲੱਕ ਪਤਲਾ ਜਿਵੇਂ ਰਾਤ ਜਵਾਨੀ 'ਤੇ ਕੁੱਝ ਭੌਰ ਵੀ ਨਿੱਕਲੇ ਨੇ ਅੱਜ ਅੱਕ ਕੇ ਕਣੀਆਂ ਤੋਂ ਤਹਿਜ਼ੀਬ ਜਿਹੀ ਬੋਲਾਂ 'ਚ ਉਂਝ ਗਰਮ ਖਿਆਲੀ ਨੀ ਰੱਖੇਂ ਗੁੱਸਾ ਨੱਕ ਤੇ ਤੂੰ ਲਾਡਾਂ ਨਾਲ ਲੱਦਕੇ ਕਿਉਂ ਹਾਸਾ ਬੁਲ੍ਹੀਆਂ 'ਚੋਂ ਓਂ ਕਿਰਦਾ ਜਿਵੇਂ ਘੋਲ ਪਤਾਸਾ ਨੀ ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ ਹਾਸਾ ਬੁਲ੍ਹੀਆਂ 'ਚੋਂ ਓਂ ਕਿਰਦਾ ਜਿਵੇਂ ਘੋਲ ਪਤਾਸਾ ਨੀ ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ ਉਂਝ ਸੰਗ ਜਿਹੀ ਅੱਖੀਆਂ ਦੀ ਸਾਥੋਂ ਝੱਲੀ ਨਾ ਜਾਵੇ ਜਦੋਂ ਮੁੜਕੇ ਤੱਕਦੀ ਐਂ ਥੋੜਾ ਵੱਟ ਕੇ ਪਾਸਾ ਨੀ ਓ ਪਾਇਆ ਸੂਟ ਤੈਂ ਕਾਲਾ ਨੀ ਸਾਨੂੰ ਲੱਗਦਾ ਪਾਲਾ ਨੀ ਜਿੰਦ ਪਹਿਲੋ ਹੀ ਠਰੀਓ ਆ ਉੱਤੋਂ ਚਿੱਤ ਵੀ ਕਾਹਲਾ ਨੀ ਤੈਨੂੰ ਤੱਕਣਾ ਫਿਰ ਮੁੜਕੇ ਲੱਗੀ ਲੋਰ ਜਿਹੀ ਭੈੜੀ ਆ ਇਕ ਦੀਦ ਜਿਹੀ ਮਿਲ ਜਾਵੇ ਕੋਈ ਫੁੱਲ ਜੇਹਾ ਖਿੜ ਜਾਵੇ ਹਾਸਾ ਬੁਲ੍ਹੀਆਂ 'ਚੋਂ ਓਂ ਕਿਰਦਾ ਜਿਵੇਂ ਘੋਲ ਪਤਾਸਾ ਨੀ ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ ਉਂਝ ਸੰਗ ਜਿਹੀ ਅੱਖੀਆਂ ਦੀ ਸਾਥੋਂ ਝੱਲੀ ਨਾ ਜਾਵੇ ਜਦੋਂ ਮੁੜਕੇ ਤੱਕਦੀ ਐਂ ਥੋੜਾ ਵੱਟ ਕੇ ਪਾਸਾ ਨੀ ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ ਓ ਤੇਰੇ ਪੱਬੀ ਜੁੱਤੀ ਨੀ No designer gucci ਨੀ ਨਾ ਕੋਈ ਮਾਰਕਾ ਮਹਿੰਗਾ ਏ ਨਾ ਹੀ heel ਕੋਈ ਉੱਚੀ ਨੀ ਏਨਾ ਕਾਤਿਲ ਲੱਕ ਪਤਲਾ ਜਿਵੇਂ ਰਾਤ ਜਵਾਨੀ 'ਤੇ ਕੁੱਝ ਭੌਰ ਵੀ ਨਿੱਕਲੇ ਨੇ ਅੱਜ ਅੱਕ ਕੇ ਕਣੀਆਂ ਤੋਂ ਤਹਿਜ਼ੀਬ ਜਿਹੀ ਬੋਲਾਂ 'ਚ ਉਂਝ ਗਰਮ ਖਿਆਲੀ ਨੀ ਰੱਖੇਂ ਗੁੱਸਾ ਨੱਕ ਤੇ ਤੂੰ ਲਾਡਾਂ ਨਾਲ ਲੱਦਕੇ ਕਿਉਂ ਹਾਸਾ ਬੁਲ੍ਹੀਆਂ 'ਚੋਂ ਓਂ ਕਿਰਦਾ ਜਿਵੇਂ ਘੋਲ ਪਤਾਸਾ ਨੀ ਕਦੇ ਨਾਹ ਨਾਹ ਕਰਦੀ ਐਂ ਕਦੇ ਦਵੇਂ ਦਿਲਾਸਾ ਨੀ
Audio Features
Song Details
- Duration
- 01:58
- Key
- 1
- Tempo
- 97 BPM