Neel Samandar

Lyrics

ਨੀਲ ਸਮੰਦਰ ਉਠਦਾ ਹੈ ਦਿਲ ਦੇ ਅੰਦਰ ਵੇ
 ਭੁੱਲ ਜਾਵਾਂ ਖ਼ੁਦ ਨੂੰ ਜਦੋਂ ਵੇਖਾਂ ਤੇਰਾ ਮੰਜ਼ਰ ਵੇ
 ਤੱਕਦਾ ਰਵਾਂ ਮੈਂ ਵੋ ਕਲੀਆਂ ਜਿੱਥੇ ਰਹਿੰਦੀ ਤੂੰ
 ਪਰ ਤੂੰ ਤਾਂ ਬੈਠੀ ਹੈ ਮੇਰੇ ਦਿਲ ਦੇ ਅੰਦਰ ਵੇ
 कुड़ी देखी ऐसी, जो हिरनी के जैसी
 ਵੋ ਟੁਰਦੀ ਸੀ ਫ਼ਿਰਦੀ ਹਵਾ ਉਹ ਜਿਵੇਂ
 झलक उसकी ऐसी, हो परियों के जैसी
 ਹੁਏ ਗੁੰਮ, ਮੈਂ ਲੱਭਦਾ ਫਿਰੂੰ
 गुलाबी नज़र ग़ज़ब कर गई
 शराबी नज़र असर कर गई
 गुलाबी नज़र ग़ज़ब कर गई
 शराबी नज़र असर कर गई
 ♪
 गुलाबी नज़र ग़ज़ब कर गई
 शराबी नज़र असर कर गई
 ♪
 ਤੇਰੀ ਗੱਲਾਂ ਸੁਨਕੇ, ਮੈਂ ਤਿਤਲੀ ਬਨਕੇ ਉੜਦੀ ਆਂ
 ਜਿਤਨਾ ਮੈਂ ਰੋਕਾਂ, ਬਸ ਤੇਰੀ ਓਰ ਹੀ ਖਿੱਚਦੀ ਆਂ
 ਜਾਨਦੀਆਂ ਮੈਂ ਸ਼ਰਾਰਤਾਂ ਤੇਰੇ ਦਿਲ ਦੀਆਂ
 पीना चाहे तू मेरे होंठों की नमकीनियाँ
 ਹੈ ਦਿਲ ਦੀ ਗੁਜ਼ਾਰਿਸ਼, ਮੈਂ ਕਰਦਾ ਸਿਫ਼ਾਰਿਸ਼
 ਕਿ ਹੁਣ ਤਾਂ ਤੂੰ ਬਣ ਜਾ ਮੇਰੀ ਰਾਣੀਏ
 सहर हो या शब में कि अब हो या तब में
 ਰਹੇ ਮੇਰੇ ਹੀ ਨਾਲ ਤੂੰ
 गुलाबी नज़र ग़ज़ब कर गई
 शराबी नज़र असर कर गई
 गुलाबी नज़र ग़ज़ब कर गई
 शराबी नज़र असर कर गई, yeah-oh
 ♪
 ਜਿੱਥੇ ਮੈਂ ਜਾਵਾਂ ਬਸ ਤੂੰ ਹੀ ਤੂੰ ਮੈਨੂੰ ਦਿਖਦੀ ਐ
 ਐਸਾ ਲਗਦਾ ਐ ਮੇਰੇ ਨਾਲ-ਨਾਲ ਤੂੰ ਫਿਰਦੀ ਐ
 ਮੰਨ ਕਰਦਾ ਮੇਰਾ, बाँहों में तुझको भर लूँ आज
 ਜੋ ਕਰਨਾ ਚਾਹੂੰ ਬਸ ਤੇਰੇ ਨਾਲ ਹੀ ਕਰ ਲੂੰ ਆਜ
 गुलाबी नज़र ग़ज़ब कर गई
 हो, शराबी नज़र असर कर गई, yeah
 

Audio Features

Song Details

Duration
04:16
Key
5
Tempo
130 BPM

Share

More Songs by Benny Dayal

Albums by Benny Dayal

Similar Songs