Gal Mitthi Mitthi
8
views
Lyrics
(ਗੱਲ ਮਿੱਠੀ-ਮਿੱਠੀ ਬੋਲ) (ਬਜਨੇ ਦੇ ਤਾਸ਼ੇ-ਢੋਲ) ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਡੋਲ ਮੰਨ ਦੇ ਨੈਨਾ ਤੂੰ ਖੋਲ੍ਹ (ਖੋਲ੍ਹ, ਖੋਲ੍ਹ) ਚਾਹਤ ਕੇ ਮੋਤੀ ਰੋਲ (ਰੋਲ, ਰੋਲ) ਦਿਲ ਹੁੰਦਾ ਏ ਅਨਮੋਲ ये दौलत से ना तोल ਆ, ਸੋਹਣੀ, ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾਂ ਮੈਨੂੰ ਕਰਦੇ ਇਸ਼ਾਰਾ, ਤੇ ਮੈਂ ਡੋਲ਼ੀ ਲੈ ਆਵਾਂ ਗੱਲ ਮਿੱਠੀ-ਮਿੱਠੀ ਬੋਲ (ਬੋਲ, ਬੋਲ) ਰਸ ਕਾਨੋਂ ਵਿੱਚ ਘੋਲ (ਘੋਲ, ਘੋਲ) ਬਜਨੇ ਦੇ ਤਾਸ਼ੇ-ਢੋਲ (ਢੋਲ, ਢੋਲ) ਮਸਤੀ ਮੇਂ ਤੂੰ ਵੀ ਡੋਲ (ਡੋਲ, ਡੋਲ) ♪ जानलेवा तेरी अदा, कैसे ना कोई हो फ़िदा ਤੇਰਾ ਅੰਗ ਸ਼ਰਾਰਾ, ਜੈਸੇ ਮਾਰੇ ਲਿਸ਼ਕਾਰਾ, ਸੋਹਣੀਏ ਵੇਖਾਂ ਤਾਂ ਦਿਲ ਧੜਕੇ, तन में अगन भड़के ਸੂਰਤ ਐਸੀ ਮਨਮੋਹਣੀ ਕਿੱਦਾਂ ਦੱਸਾਂ ਤੂੰ ਐ ਸੋਹਣੀ, ਹੀਰੀਏ? ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਡੋਲ ਮੰਨ ਦੇ ਨੈਨਾ ਤੂੰ ਖੋਲ੍ਹ (ਖੋਲ੍ਹ, ਖੋਲ੍ਹ) ਚਾਹਤ ਕੇ ਮੋਤੀ ਰੋਲ (ਰੋਲ, ਰੋਲ) ਦਿਲ ਹੁੰਦਾ ਏ ਅਨਮੋਲ ये दौलत से ना तोल ਆ, ਸੋਹਣੀ, ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾਂ ਮੈਨੂੰ ਕਰਦੇ ਇਸ਼ਾਰਾ, ਤੇ ਮੈਂ ਡੋਲ਼ੀ ਲੈ ਆਵਾਂ ♪ चाहने वाला हूँ तेरा, ਦੇਖ ਲੈ ਇੱਧਰ ਜ਼ਰਾ ਤੂੰ ਜੋ ਵੇਖੇ ਇੱਕ ਨਜ਼ਰ, ਕਰਾਂ ਲੱਖਾਂ ਦਾ ਸ਼ੁਕਰ, ਸੋਹਣੀਏ देख तो कहके तू मुझे, जान भी दे दूँगा तुझे तेरा ऐसा हूँ दीवाना, तूने अब तक नहीं ये जाना, ਹੀਰੀਏ ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਡੋਲ ਮੰਨ ਦੇ ਨੈਨਾ ਤੂੰ ਖੋਲ੍ਹ (ਖੋਲ੍ਹ, ਖੋਲ੍ਹ) ਚਾਹਤ ਕੇ ਮੋਤੀ ਰੋਲ (ਰੋਲ, ਰੋਲ) ਦਿਲ ਹੁੰਦਾ ਏ ਅਨਮੋਲ ये दौलत से ना तोल (ये दौलत से ना तोल) ਆ, ਸੋਹਣੀ, ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾਂ ਮੈਨੂੰ ਕਰਦੇ ਇਸ਼ਾਰਾ, ਤੇ ਮੈਂ ਡੋਲ਼ੀ ਲੈ ਆਵਾਂ ਗੱਲ ਮਿੱਠੀ-ਮਿੱਠੀ ਬੋਲ (ਬੋਲ, ਬੋਲ) ਗੱਲ ਮਿੱਠੀ-ਮਿੱਠੀ ਬੋਲ (ਬੋਲ, ਬੋਲ)
Audio Features
Song Details
- Duration
- 04:15
- Tempo
- 130 BPM