Kala Chashma
15
views
Lyrics
ਤੇਰੇ ਨਾਂ ਦੀਆਂ ਧੁੰਮਾਂ ਪੈ ਗਈਆਂ ਤੂੰ ਚੰਡੀਗੜ੍ਹ ਤੋਂ ਆਈ ਨੀ (ਚੰਡੀਗੜ੍ਹ ਤੋਂ ਆਈ ਨੀ) ਤੈਨੂੰ ਦੇਖ ਕੇ ਹੌਂਕੇ ਭਰਦੇ ਨੇ ਖੜ੍ਹੇ ਚੌਕਾਂ ਵਿੱਚ ਸਿਪਾਹੀ ਨੀ ਠੋਡੀ 'ਤੇ ਕਾਲ਼ਾ ਤਿਲ, ਕੁੜੀਏ ਠੋਡੀ 'ਤੇ ਕਾਲ਼ਾ ਤਿਲ, ਕੁੜੀਏ ਜਿਉਂ ਦਾਗ ਏ ਚੰਨ ਦੇ ਟੁੱਕੜੇ 'ਤੇ ਤੈਨੂੰ ਕਾਲ਼ਾ ਚਸ਼ਮਾ... ਤੈਨੂੰ ਕਾਲ਼ਾ ਚਸ਼ਮਾ... ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ♪ सड़कों पे चले जब, लड़कों के दिलों में तू आग लगा दे, baby, fire नक़ली से नख़रे तू करे, जब देखे हमें, झूठी, liar काला-काला चश्मा जँचता तेरे मुखड़े पे जैसे काला तिल जँचता है तेरे chin पे अपनी अदाओं से ज़्यादा नहीं तो १०-१२ लड़के तो मार ही देती होगी तू दिन में तुझ जैसे ३६ फ़िरते हैं ਮੇਰੇ ਵਰਗੀ ਔਰ ਨਾ ਹੋਣੀ ਵੇ (ਵਰਗੀ ਔਰ ਨਾ ਹੋਣੀ ਵੇ) (ਵਰ-ਵਰ-ਵਰਗੀ ਔਰ ਨਾ ਹੋਣੀ ਵੇ) ਤੂੰ ਮੁੰਡਾ ਬਿਲਕੁਲ ਦੇਸੀ ਹੈ ਮੈਂ Katrina ਤੋਂ ਸੋਹਣੀ ਵੇ ਹਾਏ, ਮੈਂ fed up ਹੋ ਗਈ ਆਂ, ਮੁੰਡਿਆ ਹਾਏ, ਮੈਂ fed up ਹੋ ਗਈ ਆਂ, ਮੁੰਡਿਆ ਸੁਣ-ਸੁਣ ਕੇ ਤੇਰੇ ਦੁੱਖੜੇ ਵੇ ਮੈਨੂੰ ਕਾਲ਼ਾ ਚਸ਼ਮਾ... ਹੋ, ਮੈਨੂੰ ਕਾਲ਼ਾ-ਕਾਲ਼ਾ, ਕਾਲ਼ਾ-ਕਾਲ਼ਾ ਕਾਲ਼ਾ-ਕਾਲ਼ਾ, ਕਾਲ਼ਾ-ਕਾਲ਼ਾ ਓ, ਮੈਨੂੰ ਕਾਲਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਮੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਜੱਚਦਾ ਏ ਗੋਰੇ ਮੁੱਖੜੇ 'ਤੇ सड़कों पे चले जब, लड़कों के दिलों में तू आग लगा दे, baby, fire (ਓ, ਮੈਨੂੰ, ਓ, ਮੈਨੂੰ...) नक़ली सा नखरे तू करे, जब देखे हमें, झूठी, liar ਹੋ, ਮੈਨੂੰ ਕਾਲ਼ਾ ਚਸ਼ਮਾ... ਓ, ਮੈਨੂੰ ਕਾਲ਼ਾ-ਕਾਲ਼ਾ ਚਸ਼ਮਾ... Ayy, ਕਾਲ਼ਾ ਚਸ਼ਮਾ... ਓ, ਕਾਲ਼ਾ, ਕਾਲ਼ਾ, ਕਾਲ਼ਾ, ਕਾਲ਼ਾ, ਕਾਲ਼ਾ, ਓ ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਮੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ ਜੱਚਦਾ ਏ ਗੋਰੇ ਮੁੱਖੜੇ 'ਤੇ
Audio Features
Song Details
- Duration
- 03:07
- Tempo
- 106 BPM