Enna Sona
14
views
Lyrics
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਐਨਾ ਸੋਹਣਾ, ਐਨਾ ਸੋਹਣਾ ਐਨਾ ਸੋਹਣਾ, ਓ-ਓ, ਓ-ਓ-ਓ ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ, ਓ-ਓ, ਐਨਾ ਸੋਹਣਾ, ਓ-ਓ ਐਨਾ ਸੋਹਣਾ, ਐਨਾ ਸੋਹਣਾ ♪ ਕੋਲ ਹੋਵੇ ਤੇ ਸੇਕ ਲਗਦਾ ਏ ਦੂਰ ਜਾਵੇ ਤੇ ਦਿਲ ਜਲਦਾ ਏ ਕਿਹੜੀ ਅੱਗ ਨਾਲ ਰੱਬ ਨੇ ਬਨਾਇਆ? ਰੱਬ ਨੇ ਬਨਾਇਆ, ਰੱਬ ਨੇ ਬਨਾਇਆ ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਐਨਾ ਸੋਹਣਾ, ਐਨਾ ਸੋਹਣਾ ਐਨਾ ਸੋਹਣਾ, ਓ-ਓ, ਓ-ਓ-ਓ ♪ (ਐਨਾ ਸੋਹਣਾ) (ਐਨਾ ਸੋਹਣਾ) (ਐਨਾ ਸੋਹਣਾ) (ਐਨਾ ਸੋਹਣਾ) ਤਾਪ ਲੱਗੇ ਨਾ ਤੱਤੀ ਚਾਂਦਣੀ ਦਾ ਸਾਰੀ ਰਾਤੀ ਮੈਂ ਓਸ ਛਿੜਕਾਵਾਂ ਕਿੰਨੇ ਦਰਦਾਂ ਨਾਲ ਰੱਬ ਨੇ ਬਨਾਇਆ ਰੱਬ ਨੇ ਬਨਾਇਆ, ਰੱਬ ਨੇ ਬਨਾਇਆ ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਐਨਾ ਸੋਹਣਾ, ਐਨਾ ਸੋਹਣਾ ਐਨਾ ਸੋਹਣਾ, ਓ-ਓ, ਓ-ਓ-ਓ
Audio Features
Song Details
- Duration
- 03:33
- Key
- 7
- Tempo
- 100 BPM
Share
More Songs by A.R. Rahman'
Albums by A.R. Rahman'
Similar Songs
Warriors In Peace - Hindi Version
A.R. Rahman'
Porattam - From "Vendhu Thanindhathu Kaadu"
A.R. Rahman
Devaralan Aattam (From "Ponniyin Selvan Part-1")
A.R. Rahman
Alaikadal (From "Ponniyin Selvan Part-1")
A.R. Rahman
Chola Chola (From "Ponniyin Selvan Part -1")
A.R. Rahman
Muthu's Journey - From "Vendhu Thanindhathu Kaadu"
A.R. Rahman