Thumka

Lyrics

ਕਿੱਥੇ ਚੱਲੀ ਏਂ mood ਬਣਾ ਕੇ?
 ਕਿੱਥੇ ਚੱਲੀਂ ਏਂ ਤੂੰ?
 ਕਿੱਥੇ ਚੱਲੀ ਏਂ ਨੀਂਦ ਉਡਾ ਕੇ, baby ਤੂੰ?
 Bomb ਲੱਗਦੀ floor ਤੇ ਆਕੇ
 Bomb ਲੱਗਦੀ ਤੂੰ
 ਮੈਨੂੰ ਆਪਣੇ ਚੱਕਰਾਂ 'ਚ ਪਾਕੇ
 ਜਾਵੀ ਨਾ ਜਾਵੀ ਤੂੰ
 मुझे तू सजा दे, पर इस दिल को ना दगा दे
 मेरा दिल ना इंझ तड़पा habibi तू
 Oh baby, ਤੇਰਾ ਸੂਰਮਾਂ, तेरा झुमका
 ਬੜਾ awesome ਲੱਗਦਾ ਨੀ
 Oh, ਤੇਰਾ ਸੂਰਮਾਂ, ਤੇਰਾ ਨੱਖਰਾ
 ਕਹਿੰਦੇ ਨੇ habibi ਤੂੰ
 When you shake it like that Shakira
 When you shake it like that baby girl
 Baby तेरा ठुमका, oh yeh
 ਕਹਿੰਦੇ ਨੇ habibi ਨੂੰ
 ♪
 ਮੇਰੇ ਹੁਸਨ ਤੇ ਸਾਰੇ ਮਰਦੇ
 ਤੂੰ ਤੇ ਮੈਨੂੰ ਵੇਖਦਾ ਵੀ ਨਹੀਂ
 ਤੂੰ ਤੇ ਮੈਨੂੰ ਪਿਆਰ ਨਹੀਂ ਕਰਦਾ
 ਪਰ ਮੈਂ ਤੇ ਮਰਦੀ ਆਂ
 ਜਦੋਂ ਤੁਰਦੀ ਆਂ ਲੱਕ ਨੂੰ ਹਿਲਾਕੇ
 ਸਾਰੇ ਤੱਕਦੇ ਵੀ ਨੇ
 ਤੂੰ ਦਿਲ ਦਾ ਚੈਨ ਚੁਰਾ ਕੇ
 ਜਾਵੀ ਨਾ ਜਾਵੀ ਤੂੰ
 मुझे तू सजा दे, पर इस दिल को ना दगा दे
 मेरा दिल ना इंझ तड़पा habibi तू
 Oh baby, ਤੇਰਾ ਸੂਰਮਾਂ, तेरा झुमका
 ਬੜਾ awesome ਲੱਗਦਾ ਨੀ
 Oh, ਤੇਰਾ ਸੂਰਮਾਂ, ਤੇਰਾ ਨੱਖਰਾ
 ਕਹਿੰਦੇ ਨੇ habibi ਤੂੰ
 When you shake it like that Shakira
 When you shake it like that baby girl
 Baby तेरा ठुमका, oh yeh
 ਕਹਿੰਦੇ ਨੇ habibi ਨੂੰ
 ♪
 Wo-wo...
 Slow it down, girl come talk to me
 Wo-wo...
 Too hot to handle
 Million dollar bad gal
 Why you make it so complicated?
 'Cause when I see the bumper
 Girl you got me under
 Why you gotta' be so frustrating?
 मुझे तू सजा दे, पर इस दिल को ना दगा दे
 मेरा दिल ना इंझ तड़पा habibi तू
 Oh baby, ਤੇਰਾ ਸੂਰਮਾਂ, तेरा झुमका
 ਬੜਾ awesome ਲੱਗਦਾ ਨੀ
 ਤੇਰਾ ਸੂਰਮਾਂ, ਤੇਰਾ ਨੱਖਰਾ
 ਕਹਿੰਦੇ ਨੇ habibi ਤੂੰ
 When you shake it like that Shakira
 When you shake it like that baby girl
 ਕਹਿੰਦੇ ਨੇ habibi ਤੂੰ
 

Audio Features

Song Details

Duration
02:47
Tempo
106 BPM

Share

More Songs by Zack Knight

Albums by Zack Knight

Similar Songs