Nit Khair Manga
Lyrics
ਹੋਰ ਕੀ ਮੰਗਣਾ ਮੈਂ ਰੱਬ ਕੋਲੋਂ? ਨਿਤ ਖ਼ੈਰ ਮੰਗਾਂ ਤੇਰੇ ਦਮ ਦੀ ♪ ਨਿਤ ਖ਼ੈਰ ਮੰਗਾਂ... ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਹਾਏ, ਦੁਆ ਨਾ ਕੋਈ ਹੋਰ ਮੰਗਦੀ ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਹਾਏ, ਦੁਆ ਨਾ ਕੋਈ ਹੋਰ ਮੰਗਦੀ ਨਿਤ ਖ਼ੈਰ ਮੰਗਾਂ, ਮੰਗਾਂ... ਮੰਗਾਂ, ਮੰਗਾਂ, ਮੰਗਾਂ, ਮੰਗਾਂ... ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਕਿਸੇ ਦਾ ਯਾਰ ਨਾ ਪਰਦੇਸ ਜਾਵੇ ਕਿਸੇ ਦਾ ਯਾਰ ਨਾ ਪਰਦੇਸ ਜਾਵੇ ਵਿਛੋੜਾ ਨਾ ਕਿਸੇ ਦੇ ਪੇਸ ਆਵੇ ਤੇਰੇ ਪਿਆਰ ਦਿੱਤਾ ਜਦੋਂ ਦਾ ਸਹਾਰਾ ਵੇ ਤੇਰੇ ਪਿਆਰ ਦਿੱਤਾ ਜਦੋਂ ਦਾ ਸਹਾਰਾ ਵੇ, ਸਹਾਰਾ ਤੇਰੇ ਪਿਆਰ ਦਿੱਤਾ ਜਦੋਂ ਦਾ ਸਹਾਰਾ ਵੇ ਮਾਹੀਆ, ਭੁੱਲ ਗਿਆ ਮੈਨੂੰ ਜੱਗ ਸਾਰਾ ਵੇ ਮਾਹੀਆ, ਭੁੱਲ ਗਿਆ ਮੈਨੂੰ ਜੱਗ ਸਾਰਾ ਵੇ ਖੁਸ਼ੀ ਇਹੋ ਮੈਨੂੰ ਸੱਜਣਾ ਬਥੇਰੀ ਦੁਆ ਨਾ ਕੋਈ ਹੋਰ ਮੰਗਦੀ ਹਾਏ, ਦੁਆ ਨਾ ਕੋਈ ਹੋਰ ਮੰਗਦੀ ਨਿਤ ਖ਼ੈਰ ਮੰਗਾਂ, ਨਿਤ ਖ਼ੈਰ ਮੰਗਾਂ ਨਿਤ ਖ਼ੈਰ ਮੰਗਾਂ, ਨਿਤ... ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ♪ ਤੂੰ ਮਿਲਿਆ, ਤੂੰ ਮਿਲਿਆ, ਤੂੰ ਮਿਲਿਆ ਤੂੰ ਮਿਲਿਆ ਤੇ ਮਿਲ ਗਈ ਖੁਦਾਈ ਵੇ ਤੂੰ ਮਿਲਿਆ ਤੇ ਮਿਲ ਗਈ ਖੁਦਾਈ ਵੇ ਹੱਥ ਜੋੜ ਆਖਾਂ, ਪਾਈ ਨਾ ਜੁਦਾਈ ਵੇ ਹੱਥ ਜੋੜ ਆਖਾਂ, ਪਾਈ ਨਾ ਜੁਦਾਈ ਵੇ मर जाऊँगी मैं हाँ, मर जाऊँगी मैं मर जाऊँगी मैं, हाँ हाय, मर जाऊँगी, जो आँख तूने फेरी ਦੁਆ ਨਾ ਕੋਈ ਹੋਰ ਮੰਗਦੀ ਹਾਏ, ਦੁਆ ਨਾ ਕੋਈ ਹੋਰ ਮੰਗਦੀ ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਨਿਤ ਖ਼ੈਰ ਮੰਗਾਂ, ਹਾਂ, ਨਿਤ ਖ਼ੈਰ ਮੰਗਾਂ...
Audio Features
Song Details
- Duration
- 05:07
- Key
- 4
- Tempo
- 90 BPM