Trend

Lyrics

Snappy!
 ਹੋ, ਸੁਣਿਆ ਮੈਂ fan ਬੜੀ ਹੋਈ ਫਿਰਦੀ
 ਲੱਬੇ ਮੇਰਾ ਨਾਮ ਸਿਰਨਾਵਾਂ ਨਖਰੋ
 ਅਥਰੇ ਇਹ ਹੁੰਦੇ ਕਦੇ ਹੱਥ ਆਉਂਦੇ ਨਾ
 ਜੱਟ ਜਾਤ ਅਤੇ ਦੂਜਾ ਪਰਛਾਵਾਂ ਨਖਰੋ
 ਅੱਤ ਕੀਨੂੰ ਕਹਿੰਦੇ ਜਿਥੇ ਜਾਕੇ ਪੁੱਛੇਗੀ
 ਅੱਤ ਕੀਨੂੰ ਕਹਿੰਦੇ ਜਿਥੇ ਜਾਕੇ ਪੁੱਛੇਗੀ
 ਨਾਮ ਸਾਡਾ ਹੋਊ recommend ਬੱਲੀਏ
 (ਨਾਮ ਸਾਡਾ ਹੋਊ recommend ਬੱਲੀਏ)
 ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ
 ਗੱਬਰੂ ਨੂੰ ਕਹਿੰਦੇ ਆ trend ਬੱਲੀਏ
 ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ
 ਗੱਬਰੂ ਨੂੰ ਕਹਿੰਦੇ ਆ trend ਬੱਲੀਏ
 ♪
 ਸ਼ਕਲੋਂ ਤਾ ਸਾਡਾ ਰੰਗ ਰੂਪ ਖਾਸ ਨਾ
 ਤਾਂ ਵੀ ਅੱਲੜਾਂ ਦੇ ਸੀਂਨੇ ਜਾਵਾਂ ਜਚ ਬੱਲੀਏ
 ਸਿੱਧਾ ਸਾਧਾਂ ਸਾਉ ਤੇ ਸ਼ਰੀਫ ਮੁੱਢ ਤੋਂ
 ਸ਼ੋਂਕ ਦਿੰਦੇ ਵੈਲਪੁਣੇ ਵਾਲਾ touch ਬੱਲੀਏ
 Barrel 'ਚ ਰੌਂਦ ਪੈਂਦਾ ਸੂਰੀ ਚਮ ਦਾ
 Barrel 'ਚ ਰੌਂਦ ਪੈਂਦਾ ਸੂਰੀ ਚਮ ਦਾ
 ਹੋ ਨਰਕਾਂ ਨੂੰ ਕਰੇ ਵੈਰੀ send ਬੱਲੀਏ
 (ਨਰਕਾਂ ਨੂੰ ਕਰੇ ਵੈਰੀ send ਬੱਲੀਏ)
 ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ
 ਗੱਬਰੂ ਨੂੰ ਕਹਿੰਦੇ ਆ trend ਬੱਲੀਏ
 ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ
 ਗੱਬਰੂ ਨੂੰ ਕਹਿੰਦੇ ਆ trend ਬੱਲੀਏ
 ♪
 ਜੱਟ ਕੈਂਦਿਆਂ ਕਹਾਂਦਿਆਂ ਦੀ range ਵਿਚ ਨਾ
 Thinking'an ਨੇ high ਨਈਓਂ low ਰੱਖੀਆਂ
 PBX 1 number ਇੱਕ ਮਿੱਠੀਏ
 India, Canada Range'an ਦੋ ਰੱਖੀਆਂ
 ਸਾਡਾ ਇੱਕ-ਇੱਕ ਮਿੰਟ ਨੋਟਾਂ ਵਿਚ ਵਿਕਦਾ
 ਇੱਕ-ਇੱਕ ਮਿੰਟ ਨੋਟਾਂ ਵਿਚ ਵਿਕਦਾ
 ਕੀਤਾ ਨਾਰਾਂ ਉੱਤੇ time ਨੀ spend ਬੱਲੀਏ
 (ਕੀਤਾ ਨਾਰਾਂ ਉੱਤੇ time ਨੀ spend ਬੱਲੀਏ)
 ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ
 ਗੱਬਰੂ ਨੂੰ ਕਹਿੰਦੇ ਆ trend ਬੱਲੀਏ
 ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ
 ਗੱਬਰੂ ਨੂੰ ਕਹਿੰਦੇ ਆ trend ਬੱਲੀਏ
 ♪
 ਓ, ਦਿਨਾਂ ਵਿਚ ਕੀਤੀ ਆ ਤਬਾਹੀ ਮਿੱਠੀਏ
 ਮੁੰਡਾ reason ਐ news channel'an ਦੇ ਸ਼ੌਰ ਦਾ
 ਦੁਨੀਆਂ ਤਾ ਕਹਿੰਦੀ, "ਸਿੱਧੂ ਮੂਸੇ ਵਾਲਾ" ਨੀ
 ਪਿੰਡ ਕਹਿੰਦਾ, "ਪੋਤਾ ਜਸਵੰਤ ਕੌਰ ਦਾ"
 ਪਿੰਡ entry ਤੇ ਕੱਠ ਹੋਇਆ ਮੇਲੇ ਵਾਂਗਰਾਂ
 Entry ਤੇ ਕੱਠ ਹੋਇਆ ਮੇਲੇ ਵਾਂਗਰਾਂ
 ਕੀਤੀ ਫੋਕੀ hype ਨਇਯੋ pretend ਬੱਲੀਏ
 (ਫੋਕੀ hype ਨਇਯੋ pretend)
 ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ
 ਗੱਬਰੂ ਨੂੰ ਕਹਿੰਦੇ ਆ trend ਬੱਲੀਏ
 ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ
 ਗੱਬਰੂ ਨੂੰ ਕਹਿੰਦੇ ਆ trend ਬੱਲੀਏ
 Snappy!
 

Audio Features

Song Details

Duration
03:41
Key
7
Tempo
180 BPM

Share

Albums by Sidhu Moose Wala

Similar Songs