Tibeyan Da Putt

Lyrics

ਜੋ ਕਹਿੰਦਾ ਗੀਤਾਂ ਕਹਿੰਦਿਆਂ ਚ ਕੀਨੀ ਐ ਤੁ ਜਾਣ ਦੇਖ ਲੈ
 ਹੋ ਬਚਾ-ਬਚਾ ਕਰੇ ਜਿਹੜੇ ਮਾਣ ਦੇਖ ਲੈ
 ਪਹਿਲਾਂ ਉਡੱਦੇ ਲਫਾਫੇ ਅਸਮਾਨ ਦੇਖ ਕੇ
 ਤੇ ਫੇਰ ਮੂਸੇ ਪਿੰਡੋਂ ਚੜਿਆ ਤੂਫਾਨ ਦੇਖ ਲੈ
 ਤੇ ਫੇਰ ਮੂਸੇ ਪਿੰਡੋਂ ਚੜਿਆ ਤੂਫਾਨ ਦੇਖ ਲੈ
 Aye! Yo! The Kid!
 Thinking 'ਚੋਂ ਮੂਸਾ ਬੋਲਦਾ ਐ, Outlook ਚੋਂ ਬੋਲੇ Canada ਨੀ
 ਅਸੀ ਮੌਤ ਦੀ wait ਚ' ਜਿਉਣੇ ਆ, ਸਾਡਾ living style ਏ ਟੇਡਾ ਨੀ
 West-ਆਂ ਨਾਲ body ਕਜਦੇ ਨੀ, ਸਿੱਧਾ ਹੀਕਾਂ ਦੇ ਵਿਚ ਵਜਦੇ ਨੀ
 ਅਸੀ ਬੁੱਕਦੇ ਨੀ ਸਿਰ ਗੈਰਾਂ ਦੇ, ਗੈਰਾਂ ਦੇ, ਗੈਰਾਂ ਦੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
 (ਹੋ ਮਾੜੀ ਜੱਟ ਦੀ ਹਿੰਡ ਕੁੜੇ)
 (ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ)
 (ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ)
 ਮਾੜੇ ਕੰਮ ਕਰਾਂ ਮਾੜੇ ਗੀਤ ਲਿਖਾਂ
 ਨਾਲ਼ ਹੀਰਿਆਂ ਵਾਲੇ ਯਾਰਾਂ ਨੀ
 ਤਾਂ ਵੀ ਮੂਸੇ ਵਾਲਾ ਬੰਨ੍ਹਣੇ ਨੂੰ ਏ ਭੀੜ ਫਿਰੇ ਕਲਾਕਾਰਾਂ ਦੀ
 ਤੇਰੇ favourite ਜਿਹੇ ਕਲਾਕਾਰ ਕੁੜੇ, ਆਹਾ bollywood star ਕੁੜੇ
 ਪੈਰ ਤਰਦੇ ਮੇਰੀਆਂ ਪੈੜਾਂ ਤੇ, ਪੈੜਾਂ ਤੇ, ਪੈੜਾਂ ਤੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
 (ਮੁੰਡੇ fan ਨੇ ਥੋਡੇ ਸ਼ਹਿਰਾਂ ਦੇ)
 (ਮੁੰਡੇ fan ਨੇ ਥੋਡੇ ਸ਼ਹਿਰਾਂ ਦੇ)
 Nature ਤੋਂ down to Earth ਕੁੜੇ ਵਾ ਕਬਿਆਂ ਉੱਚਿਆਂ ਪਿਕਾਂ ਤੋਂ
 ਨੀ ਤੇਰੇ ਗੋਰੇ ਕੱਲੇ Hollywood ਵਾਲੇ ਨੀ ਨਿੱਘਾ ਰੱਖਣ ਮੇਰੇ ਤੇ America ਤੋਂ
 ਸੱਚੀ ਐਵੀਂ ਮੰਨਦੇ fact ਕੁੜੇ, ਗੀਤਾਂ ਤੇ ਕਰਨ react ਕੁੜੇ
 ਨੀ ਜੱਟ ਲੋਹੜੇ ਪਾਉਂਦਾ ਕੈਰਾਂ ਦੇ, ਕੈਰਾਂ ਦੇ, ਕੈਰਾਂ ਦੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
 ਕੋਈ ਵੱਡੇ ਖ਼ਾਸ ਘਰਾਣੇ ਨੀ, ਨਿਕਲੇ ਆਂ ਪਿੰਡਾਂ ਬਸਤੀਆਂ ਚੋਂ
 ਨੀ ਮੇਰੀ ਅਪਣੀ ਤਾਂ ਕੋਈ ਹਸਤੀ ਨਈ, ਮੇਰਾ ਖੌਫ ਦਿਖੇਂਦਾ ਹਸਤੀਆਂ ਚੋਂ
 ਮਿੱਟੀ ਵਿਚ ਦਿੰਦੇ ਰੋਲ ਕੁੜੇ, ਮੇਰੀ ਕਲਮ ਚੋਂ ਨਿਕਲੇ ਬੋਲ ਕੁੜੇ
 ਨੀ ਜਿਵੇਂ ਢੰਗ ਹੁੰਦੇ ਨੇ ਜਹਿਰਾਂ ਦੇ, ਜਹਿਰਾਂ ਦੇ, ਜਹਿਰਾਂ ਦੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
 ਓਹ ਦੇਖੀ ਕੱਲੀ-ਕੱਲੀ ਤੁਕ ਤਿਖੀ ਸੂਲ ਵਰਗੀ
 ਦੇਖ Hater-ਆਂ ਦੇ ਦਿਲਾਂ ਤੇ ਚਬੋਇ ਪਇ ਏ
 ਓ ਤੂੰ ਵੇਖ ਜ਼ਾਰਾ ਮੂਸੇ ਤੋਂ ਟੋਰਾਂਟੋ ਤਕ ਨੀ, ਕਿੰਝ ਮੂਸੇਵਾਲਾ ਹੋਈ ਪਈ ਐ
 ਕਈ ਨਾਸਤਿਕ ਮੈਨੂੰ ਦਸਦੇ ਨੇ ਨੀ, ਕਈ ਧਰਮਾਂ ਦੇ ਵਿਚ ਬਾਡ ਦੇ ਨੇ
 ਨੀ ਕੀਤੇ ਪੂਜਾ ਮੇਰੀ ਕਰਦੇ ਨੇ ਨੀ, ਕੀਤੇ ਪੁਤਲੇ ਮੇਰੇ ਸਾਡੱਦੇ ਨੇ
 ਨਾ ਸਮਜ ਸਕੇ ਮੇਰੇ ਰਾਹਾਂ ਨੂੰ, ਨੀ ਕੌਣ ਰੋਕ ਲਉ ਦਰਿਆਂਵਾਂ ਨੂੰ
 ਨੀ ਬਣ ਲਗਦੇ ਹੁੰਦੇ ਨਹਿਰਾਂ ਦੇ, ਨਹਿਰਾਂ ਦੇ, ਨਹਿਰਾਂ ਦੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
 ਹੋ ਮਾੜੀ ਜੱਟ ਦੀ ਹਿੰਡ ਕੁੜੇ
 ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
 ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

Audio Features

Song Details

Duration
05:08
Key
9
Tempo
116 BPM

Share

Albums by Sidhu Moose Wala

Similar Songs