Sohne Lagde
Lyrics
Sidhu Moose Wala PropheC ਵੇ ਤੂੰ ਛੇ foot ਦੋ ਤੇ ਮੈਂ ਪੰਜ foot ੧੧ ਵੇ ਨਾਲ ਤੇਰੇ ਜੁੜ ਗਈਆਂ ਦਿਲ ਦੀਆਂ ਤਾਰਾਂ ਵੇ ਉਂਜ ਉਹੋ ਕਿਸੇ ਨੂੰ ਵੀ "Hello" ਨਹੀਓਂ ਕਹਿੰਦੇ ਪਰ ਭਾਭੀ ਆਲ਼ੀ shade ਪਾਈ ਮੈਨੂੰ ਤੇਰੇ ਯਾਰਾਂ ਨੇ ਮੈਨੂੰ ਸਾਡੇ ਇਹ ਸੰਜੋਗ ਕੱਠੇ ਹੋਣੇ ਲਗਦੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ ਵੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ ♪ ਕੱਲ੍ਹ ਇੱਕ suit 'ਚ ਮੈਂ photo ਸੀ ਖਿਚਾਈ ਵੇ ਮੇਰੇ ਕਹਿਣ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ ਤੇਰੀ photo ਤਾਂ ਮੈਂ ਰੱਖਾਂ phone ਉਤੇ ਲਾਈ ਵੇ ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈਂ-ਚਾਈਂ ਵੇ ਇੱਕ-ਦੂਜੇ ਲਈਓ ਬਣੇ ਆਪਾਂ ਦੋਨੇ ਲਗਦੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ ਵੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ ਤੇਰੇ ਗਾਣਿਆਂ ਦੇ ਵਾਂਗ ਚੰਨਾ ਰਵਾਂ ਤੇਰੇ ਕੋਲ਼ ਹੁਣ ਅੰਬਰਾਂ ਦੇ ਤਾਰਿਆਂ ਚੋਂ ਲਵਾਂ ਤੈਨੂੰ ਟੋਲ ਸਾਰੇ ਦਿਲ ਵਾਲ਼ੇ lock ਚੰਨਾ ਦਵਾਂ ਹੁਣ ਖੋਲ੍ਹ ਦਿਲ ਦਿਲ ਨਾਲ਼ ਲਈਏ ਵੇ ਵਟਾ ਬਿਨ ਤੇਰੇ ਚੰਨਾ ਖ਼ਾਬ ਸੁੰਨੇ ਲਗਦੇ ਕੱਲੇ-ਕੱਲੇ ਬਿਨ ਤੇਰੇ ਜਿਵੇਂ ਭੁੱਲੇ ਲਗਦੇ ਨੀਂਦਾਂ ਮੇਰੀਆਂ ਤੂੰ ਖੋਣ ਲੱਗ ਪਿਆ ਹੁਣ ਸੁਪਨੇ ਜਗਾਉਣ ਲੱਗ ਪਏ ਇੱਕ ਦੋਹਾਂ ਦਿਲ ਵਿੱਚ ਅਰਮਾਨ ਜੱਗਦੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ ਵੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ ਮੈਨੂੰ ਵੀ ਪਤਾ ਏ ਤੇਰੇ ਅੱਗੇ-ਪਿੱਛੇ ਬਹੁਤ ਵੇ ਪਰ ਤੇਰੀ-ਮੇਰੀ ਜੋੜੀ ਖੜ੍ਹ ਦੇਖੂ Tdot ਵੇ ਦੇਖੀ ਦੁਨੀਆ ਦੇ couple ਇਹ ਬੌਣੇ ਲਗਦੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ ਵੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ (ਸੋਹਣੇ ਲਗਦੇ) Fight'an ਆਲ਼ੀ life ਤੇਰੀ ਕਰ ਦੂੰਗੀ change ਵੇ ਮੇਰੇ ਨਾਲ਼ ਦੂਣੀ ਤੇਰੀ ਸੋਹਣੀ ਲੱਗੂ Range ਵੇ ਛੇਤੀ-ਛੇਤੀ ਕਰ ਲੈ ਵਿਚੋਲਾ ਕੋਈ arrange ਵੇ ਚੜ੍ਹਦੇ ਸਿਆਲ ਦੋਨੇ ਹੋ ਜਾਈਏ engage ਵੇ ਤੈਨੂੰ ਮੇਰੇ ਖ਼ਾਬ ਕਾਹਤੋਂ ਰੋਣੇ-ਧੋਣੇ ਲਗਦੇ? ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ ਦਿਲ ਅੰਬਰਾਂ 'ਚ, ਉਡੇ ਜਿਵੇਂ ਪੰਛੀ ਵੇ ਵੇ ਮੈਂ ਕਿੰਨਾਂ ਕੁੱਛ ਸੋਚੀ ਫ਼ਿਰਾਂ ਮੰਨ 'ਚ ਹੀ ਵੇ ਵੇ ਤੂੰ ਪਿੰਡ ਉਤੇ ਕਰੀ ਸਿੱਧੂ ਮੂਸੇ ਆਲ਼ਿਆ ਵੇ ਜੱਟੀ ਤੇਰੇ ਉਤੇ ਕਰੂ ਸਰਪੰਚੀ ਵੇ ਜੱਟੀ ਤੇਰੇ ਉਤੇ ਕਰੂ ਸਰਪੰਚੀ ਵੇ ਜੱਟੀ ਤੇਰੇ ਉਤੇ ਕਰੂ ਸਰਪੰਚੀ ਵੇ
Audio Features
Song Details
- Duration
- 03:29
- Key
- 2
- Tempo
- 84 BPM