Sin

Lyrics

Like you know what I drink
 Real slow, givin' love to the players that I know
 What's real, G's?
 Uh, Sidhu Moose Wala (whoo!) The Kidd
 ਓ, ਕਲਮ 'ਚੋਂ violent ਨੇ rhyme'an ਲਿਖੀ ਆਂ
 ਤੇ body ਵਿੱਚ ਅੰਤਾਂ ਦਾ ਕ੍ਰੋਧ, ਬੱਲੀਏ
 ਜੱਗ ਉੱਤੇ ਅੰਤਾਂ ਦੀ ਚੜ੍ਹਾਈ ਲਿਖੀ ਐ
 ਤੇ ਬਿਨਾਂ ਗੱਲੋਂ ਲਿਖਿਆ ਵਿਰੋਧ, ਬੱਲੀਏ
 ਓ, ਜਿਨ੍ਹਾਂ ਨਾਲ਼ ਹਿੱਲੂ ਸਾਰੀ ਦੀਨ-ਦੁਨੀਆ
 ਮੇਰੇ ਹੱਥੋਂ ਹੋਣੇ ਕਾਂਡ ਭਿੰਨ-ਭਿੰਨ ਲਿਖੇ ਨੇ
 ਓ, ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ
 ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ
 ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ
 ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ
 Yeah, sin ਲਿਖੇ ਨੇ
 Yeah, yeah, yeah
 Sin, sin, sin ਲਿਖੇ ਨੇ
 ♪
 Talent ਨਾ' ਰਾਜ ਕਰੂੰ ਦਿਲਾਂ ਉੱਤੇ ਨੀ
 ਵੱਡੇ-ਵੱਡਿਆਂ ਦੇ ਗੋਡੇ ਕਰੂੰ bend ਲਿਖਿਆ
 OG vibe ਅਤੇ ਜੱਟ ਮੱਤ ਜੱਟ ਦੀ
 Career ਕਈਆਂ ਦੇ ਕਰੂਗੀ ਇਹ end ਲਿਖਿਆ
 OG vibe ਅਤੇ ਜੱਟ ਮੱਤ ਜੱਟ ਦੀ
 Career ਕਈਆਂ ਦੇ ਕਰੂਗੀ ਇਹ end ਲਿਖਿਆ
 ਰੱਬ ਬਣ ਬੈਠੇ ਤੋਰਨੇ ਆਂ ਜੱਗ ਤੋਂ
 ਲੈਣੇ ਬਦਲੇ ਕਈਆਂ ਤੋਂ ਗਿਣ-ਗਿਣ ਲਿਖੇ ਨੇ
 ਓ, ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ
 ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ
 ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ
 ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ
 ਮਾੜੇ ਬੰਦਿਆਂ ਨਾ' ਆਉਣ-ਜਾਣ ਲਿਖਿਆ
 ਤੇ ਪੈਸੇ ਦੀ ਕਮਾਈ ਬੜੀ ਮੋਟੀ ਲਿਖੀ ਐ
 ਕਦੇ-ਕਦੇ ਮਿਲ਼ਣੇ ਨੂੰ ਆ ਜਾਇਆ ਕਰੀ
 ਮੇਰੇ ਕਰਮਾਂ 'ਚ jail ਵਿੱਚੋਂ ਰੋਟੀ ਲਿਖੀ ਐ
 ਕਦੇ-ਕਦੇ ਮਿਲ਼ਣੇ ਨੂੰ ਆ ਜਾਇਆ ਕਰੀ
 ਮੇਰੇ ਕਰਮਾਂ 'ਚ jail ਵਿੱਚੋਂ ਰੋਟੀ ਲਿਖੀ ਐ
 ਸੁਣਿਆ ਮੈਂ ਚਾਰ ਦਿਨਾਂ ਦੀ ਐ ਜਿੰਦਗੀ
 ਰੌਲ਼ਿਆਂ ਦੇ ਵਿੱਚ ਮੇਰੇ ਤਿੰਨ ਲਿਖੇ ਨੇ
 ਓ, ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ
 ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ
 ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ
 ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ
 ਓ, ਡੱਬ ਨਾਲ਼ ਪਾਉਣਾ ਕਿਲੋ ਭਾਰ ਲਿਖਿਆ
 ਤੇ ਵੈਰੀਆਂ ਲਈ ਦੁਨੀਆ ਇਹ ਸਾਰੀ ਲਿਖੀ ਐ
 ਹੋਰ ਕਿਸੇ ਨਾ' ਨਹੀਂ ਸਿੱਧੂ ਮੂਸੇ ਆਲ਼ੇ ਦੀ
 ਬਸ ਇੱਕ ਬਾਪ ਨਾ' ਹੀ ਯਾਰੀ ਲਿਖੀ ਐ
 ਓ, ਹੋਰ ਕਿਸੇ ਨਾ' ਨਹੀਂ ਸਿੱਧੂ ਮੂਸੇ ਆਲ਼ੇ ਦੀ
 ਬਸ ਇੱਕ ਬਾਪ ਨਾ' ਹੀ ਯਾਰੀ ਲਿਖੀ ਐ
 ਲੱਲੀ-ਛੱਲੀ circle'on ਬਾਹਰ ਰੱਖੀ ਐ
 ਚੁਣਵੇਂ ਹੀ ਬੰਦੇ ਅਸੀਂ N ਲਿਖੇ ਨੇ
 ਓ, ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ
 ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ
 ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ
 ਤੇ ਬਾਕੀ ਸਾਰੀ life ਵਿੱਚ...
 ♪
 The Kidd, Sidhu Moose Wala
 OG players don't slack, drip on you
 Might get 'til we go around the block
 I don't slack when it comes to street
 I get real G funk to a gangsta beat
 It's so sweet
 

Audio Features

Song Details

Duration
03:07
Key
8
Tempo
85 BPM

Share

Albums by Sidhu Moose Wala

Similar Songs