Selfmade
Lyrics
Byg byrd on the beat Byg byrd on the beat I remember the bad days I remember being down But we up now I mean, sometimes you're not even given chance Sometimes you just gotta take it I remember the bad days, do you? Middle class family ਚੋ ਉਠਿਆ silver spoon ਨਾ 23 ਸਾਲਾਂ ਦੀ ਐ ਜਿੰਦਗੀ ਕੱਢ ਦਿਤੀ ਇਕੋ ਹੀ ਜਨੂਨ ਨਾ (ਇਕੋ ਹੀ ਜਨੂਨ ਨਾ) ਓ, ਮਹੀਨੇ ਵਿਚ ਗੀਤ ਕੱਢ ਬਣਿਆ star ਕਹਿੰਦਾ ਜਣੇ-ਖਣੇ ਆ (ਜਣੇ-ਖਣੇ ਆ) ਚਾਚੇ-ਮਾਮਿਆਂ ਦੇ ਸਿਰਾਂ ਤੇ ਨੀ ਉਡਿਆਂ ਨੀ ਮੈਂ ਆਪ ਬਣਿਆ ਚਾਚੇ-ਮਾਮਿਆਂ ਦੇ ਸਿਰਾਂ ਤੇ ਨੀ ਉਡਿਆਂ ਨੀ ਮੈਂ ਆਪ ਬਣਿਆ ♪ ਓ ਕਦੇ ਮਾੜਾ time ਮੇਰੇ ਉੱਤੇ ਦੇਖ ਕੇ ਨਈ ਸੀ ਹਾਮੀ ਭਰਦੇ ਚੱਕ ਗੱਡੀਆਂ ਓ ਹੁਣ ਕਾਲੀ Range ਦਾ ਰਹਿੰਦੇ ਪਿੱਛਾ ਕਰਦੇ ਸਚੇ ਦਿਲੋਂ ਆ salute ਉਸ ਰੱਬ ਨੂੰ ਜੀਨੇ ਇਹ ਗ਼ਰੂਰ ਭੰਨਿਆਂ ਚਾਚੇ-ਮਾਮਿਆਂ ਦੇ ਸਿਰਾਂ ਤੇ ਨੀ ਉਡਿਆਂ ਨੀ ਮੈਂ ਆਪ ਬਣਿਆ ਓ ਮੈਂ ਨਈਓਂ ਲੋਕ ਵਾਰ-ਵਾਰ ਆਖਦੇ ਬਾਪੂ ਤੇਰੇ ਪੁੱਤ ਨੂੰ Star ਆਖਦੇ ਬਣਨਾ ਨੀ ਕੁਝ ਸੀ ਕਬਾਬ ਆਖਦੇ ਓਹੀ ਬਾਪੂ ਤੇਰੇ ਪੁੱਤ ਨੂੰ Star ਆਖਦੇ ਬਾਪੂ ਤੇਰੇ ਪੁੱਤ ਨੂੰ Star ਆਖਦੇ ਕਦੇ ਵੀ ਨੀ ਹੁੰਦੇ ਓ ਅਜੀਬ ਰੁਤਬੇ ਦਿਲ ਰੱਖ ਮੈਲ ਦਾ ਭੱਜੀ ਫਿਰੇ ਡਰੀ ਫਿਰੇ industry ਜੱਟ ਫਿਰੇ ਟੈਲਦਾ ਓ ਕਹਿੰਦੇ ਕਹਾਉਂਦਿਆਂ ਨੇ Moose ਵਾਲੇ ਦਾ ਅੱਜ ਲੋਹਾ ਮੰਨਿਆ (ਲੋਹਾ ਮੰਨਿਆ) ਚਾਚੇ-ਮਾਮਿਆਂ ਦੇ ਸਿਰਾਂ ਤੇ ਨੀ ਉਡਿਆਂ ਨੀ ਮੈਂ ਆਪ ਬਣਿਆ ਚਾਚੇ-ਮਾਮਿਆਂ ਦੇ ਸਿਰਾਂ ਤੇ ਨੀ ਉਡਿਆਂ ਨੀ ਮੈਂ ਆਪ ਬਣਿਆ Yeah, I am selfmade baby Yeah, I am Selfmade baby Self-made baby Yeah, I am Selfmade baby ਓ ਮਹਿਲਾਂ ਤੱਕ ਦੇਖ ਅੱਜ ਮਾਰ ਕਰਦੀ ਉੱਠ ਕੇ street'an ਚੋ ਓ ਗੋਲੀ ਦੇ ਖੜਾਕੇ ਜਹੇ ਗੀਤ ਲਿਖਤੇ Hip-hop beat'an ਚੋ ਮਿਹਨਤਾਂ ਦੀ ਖਾਇਦੀ ਐ ਖੱਟੀ ਸੋਣੀਏ ਤਾਈਓਂ ਸੀਨਾ ਤਣਿਆ ਚਾਚੇ-ਮਾਮਿਆਂ ਦੇ ਸਿਰਾਂ ਤੇ ਨੀ ਉਡਿਆਂ ਨੀ ਮੈਂ ਆਪ ਬਣਿਆ ਓ ਮੈਂ ਨਈਓਂ ਲੋਕ ਵਾਰ-ਵਾਰ ਆਖਦੇ ਬਾਪੂ ਤੇਰੇ ਪੁੱਤ ਨੂੰ Star ਆਖਦੇ ਬਣਨਾ ਨੀ ਕੁਝ ਸੀ ਕਬਾਬ ਆਖਦੇ ਓਹੀ ਬਾਪੂ ਤੇਰੇ ਪੁੱਤ ਨੂੰ Star ਆਖਦੇ ਬਾਪੂ ਤੇਰੇ ਪੁੱਤ ਨੂੰ Star ਆਖਦੇ Sidhu Moose Wala ਨੂੰ star ਆਖਦੇ
Audio Features
Song Details
- Duration
- 02:59
- Key
- 5
- Tempo
- 92 BPM