Legend

Lyrics

Yeah! The Kidd
 ਓ, ਦਿਲ ਦਾ ਨਹੀਂ ਮਾੜਾ, ਤੇਰਾ Sidhu Moose Aala (Aah-haha)
 ਹੋ, unlimited ਚੱਲਦੇ ਆ ਵੈਰ ਨੀ (brrr)
 Limited count ਨੇ breath ਦੇ
 ਮੈਂ ਦੁਨੀਆ ਦੇ opposite ਚੱਲਦਾ
 ਤੇ parallel ਚੱਲਦਾ ਆਂ death ਦੇ
 ਕਈਆਂ ਦੇ ਤਾਂ ਦਿਲਾਂ ਵਿੱਚ ਰਹਿੰਨਾ ਆਂ
 ਕਈਆਂ ਦੇ ਤਾਂ ਸਮਝੋਂ ਵੀ ਬਾਹਰ ਨੀ
 ਹੋ, young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 Young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 (Young'an ਵਿੱਚ age ਆਉਂਦੀ, ਮਿੱਠੀਏ)
 (Legend'an 'ਚ ਆਉਂਦਾ ਤੇਰਾ ਯਾਰ ਨੀ)
 ਹੋ, ਸਾਡੇ ਹੁੰਦਿਆਂ ਤਾਂ ਸਾਹ ਵੀ ਨਹੀਂ ਕੱਢਦੇ
 Hero ਬਣ ਗਏ ਆ ਮੇਰੀ absence ਤੇ
 ਓ, ਪੰਪਾ ਵਿਚ ਆ ਕੇ ਸਾਲੇ ਉੱਡਦੇ
 ਮੈਂ ਪੰਪ action ਚੜਾਈ ਤਾਂ licence ਤੇ
 ਸ਼ੇਹ ਪੈਂਦੀਆਂ ਤੇ ਧੋਖਾ ਦਾ ਕੋਈ chance ਨਹੀਂ
 ਓ, ਜੱਟ ਦੀ ਮਸ਼ੂਕ ਕੋਈ ਨਾਰ ਨੀ (uh)
 ਓ, young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 Young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 (Young'an ਵਿੱਚ age ਆਉਂਦੀ, ਮਿੱਠੀਏ)
 (Legend'an 'ਚ ਆਉਂਦਾ ਤੇਰਾ ਯਾਰ ਨੀ)
 ਓ, online beef ਜਿਹੜੇ ਕਰਦੇ, ਉਂਜ ਮੇਰਾ ਬਾਲ ਵੀ ਨਹੀਂ ਪੱਟਦੇ (Aah, hahha)
 Interview'an check ਕਰਲੀ
 ਓ, ਵਿੱਚੋਂ ਵਿੱਚ ਹੀ fan ਸਾਲੇ ਜੱਟ ਦੇ
 ਓ-ਓ, online beef ਜਿਹੜੇ ਕਰਦੇ, ਉਂਜ ਮੇਰਾ ਬਾਲ ਵੀ ਨਹੀਂ ਪੱਟਦੇ
 Interview'an check ਕਰਲੀ
 ਓ, ਵਿੱਚੋਂ ਵਿੱਚ ਹੀ fan ਸਾਲੇ ਜੱਟ ਦੇ
 ਦੇਖ ਕੇ ਤਰੱਕੀ ਜ਼ਰੀ ਜਾਵੇ ਨਾ (ok!)
 ਐਂਵੇਂ ਸਾਲ਼ੇ ਖਾਂਦੇ ਰਹਿੰਦੇ ਖਾਰ ਨੀ (aah)
 ਓ, young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 Young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 (Young'an ਵਿੱਚ age ਆਉਂਦੀ, ਮਿੱਠੀਏ)
 (Legend'an 'ਚ ਆਉਂਦਾ ਤੇਰਾ ਯਾਰ ਨੀ)
 ਓ, standing'an 'ਚ ਤੁਰਦੇ ਆ ਵਿਰਲੇ
 Pending'an 'ਚ ਤੁਰਦੇ ਆ ਆਮ ਨੀ
 Ending'an 'ਚ life ਮੇਰੀ ਚੱਲਦੀ (hain!)
 Trending'an 'ਚ ਚੱਲੇ ਮੇਰਾ ਨਾਮ ਨੀ (yeah!)
 ਹੋ, photo ਨਿੱਤ ਨਵੀਂ ਖਬਰ ਨਾ' ਚਾੜਦਾ
 ਜੋ ਸਾਡਾ Instagram ਅਖਬਾਰ ਨੀ
 ਓ, young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 Young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 ♪
 ਓ, ਕਿੱਥੋਂ ਕੋਈ ਕਰੂਗਾ ਮੁਕਾਬਲੇ
 ਗੱਲ ਪੱਥਰ 'ਤੇ ਲੀਕ ਮੇਰੀ ਲੇਖ ਓਏ
 ਹੋ, ਤੁਸੀ ਲੋਕਾਂ ਨਾਲ ੨੦-੨੦ ਗਾਣੇ ਕੱਢਦੇ
 ਥੋਡੇ ਵੀਹਾਂ ਦੇ ਬਰਾਬਰ ਮੇਰਾ ਇਕ ਓਏ
 ਓ, ਕਿੱਥੋਂ ਕੋਈ ਕਰੂਗਾ ਮੁਕਾਬਲੇ
 ਗੱਲ ਪੱਥਰ 'ਤੇ ਲੀਕ ਮੇਰੀ ਲੇਖ ਓਏ
 ਹੋ, ਤੁਸੀ ਲੋਕਾਂ ਨਾਲ ੨੦-੨੦ ਗਾਣੇ ਕੱਢਦੇ
 ਥੋਡੇ ਵੀਹਾਂ ਦੇ ਬਰਾਬਰ ਮੇਰਾ ਇਕ ਓਏ
 ਹੋ, ਥੋਡੇ ਕੁੱਤਿਆਂ ਦੀ ਦੌੜ 'ਚ ਨਹੀਂ ਭੱਜਦੇ
 ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨਹੀਂ
 ਓ, young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 Young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ... (Hahha)
 (Young'an ਵਿੱਚ age ਆਉਂਦੀ, ਮਿੱਠੀਏ)
 (Legend'an 'ਚ ਆਉਂਦਾ ਤੇਰਾ ਯਾਰ ਨੀ)
 ਓਹ ਪੈਸਿਆਂ ਦੇ ਵੱਟੇ ਜਿਹੜੇ ਵਿੱਕਦੇ (Hahha)
 ਮੈਂ ਇਹੋ ਜੇ Award'an 'ਤੇ ਨੀ ਥੁੱਕਦਾ
 ਜਦੋਂ ਗੱਲ ਆ ਜਾਏ ਗਰਾਰੀ 'ਤੇ
 ਗਾਣਾ ੭ ਪੈਰਿਆਂ 'ਚ ਵੀ ਨਹੀਂ ਮੁੱਕਦਾ
 ਹੋ, ਧੱਕਾ ਦੇ ਕੇ side ਕੋਈ ਕਰਦੂ
 ਓ, "Sidhu Moose Wala" ਕੋਈ car ਨਹੀਂ (Hahha)
 ਓ, young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 Young'an ਵਿੱਚ age ਆਉਂਦੀ, ਮਿੱਠੀਏ
 ਤੇ legend'an 'ਚ ਆਉਂਦਾ ਤੇਰਾ ਯਾਰ ਨੀ
 ਓ, ਕਤੀੜਾ ਨਾ ਯਾਰਾਨੇ ਪਾਕੇ ਸ਼ੇਰ ਨਈਓਂ ਡੱਕੀਦੇ
 ਜੇ ਚੁਪ ਮੋਹਰੋ ਬੰਦਾ ਤਾਂ ਪੁਲੇਖੇ ਨਈਓਂ ਰੱਖਿਦੇ
 ਓ, ਨਾਮ ਲੈਕੇ ਬੁੱਕਦਾ ਏ ਜੱਟ ਸਿੱਧੂ ਮੂਸੇਵਾਲਾ
 Gun down ਕਰਨ ਨੂੰ ਮੋਡੇ ਗ਼ੈਰਾਂ ਦੇ ਨੀ ਤੱਕੀ ਦੇ
 (Hahaha)
 

Audio Features

Song Details

Duration
04:38
Key
10
Tempo
87 BPM

Share

Albums by Sidhu Moose Wala

Similar Songs