Jatti Jeone Morh Wargi
12
views
Lyrics
Uh, Sidhu Moose Wala (Ayy, yo, The Kidd) ਓ, ਧੀ ਸਰਦਾਰਾਂ ਦੀਆਂ ਜੁਰਅਤ ਵੀ ਪੂਰੀ ਐ ਮੜਕ ਵੀ ਪੂਰੀ ਐ ਤੇ ਬੜ੍ਹਕ ਵੀ ਪੂਰੀ ਐ (ਓ, ਧੀ ਸਰਦਾਰਾਂ ਦੀਆਂ ਜੁਰਅਤ ਵੀ ਪੂਰੀ ਐ) (ਮੜਕ ਵੀ ਪੂਰੀ ਐ ਤੇ ਬੜ੍ਹਕ ਵੀ ਪੂਰੀ ਐ) ਓ, ਧੀ ਸਰਦਾਰਾਂ ਦੀਆਂ ਜੁਰਅਤ ਵੀ ਪੂਰੀ ਐ ਮੜਕ ਵੀ ਪੂਰੀ ਐ ਤੇ ਬੜ੍ਹਕ ਵੀ ਪੂਰੀ ਐ ਮੇਰੇ ਕੋਲੋਂ ਪਾ-ਪਾ ਲੰਘਦਿਆਂ ਨੀਵੀਆਂ ਜੰਗ ਦੇ ਮਦਾਨਾਂ ਵਿਚ ਜੋ ਨੇ ਬੁੱਕਦੇ ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ Just listen (Whoo!) I don't wanna lie I don't wanna lie, yeah I keep it on side Keep it on side, yeah I don't wanna lie I don't wanna lie, yeah, yeah Yeah ਓ, ਆਸ਼ਿਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲ ਖੰਡਿਆ ਨਾ' ਖੇਡੀ ਨਹੀਂ ਪਰਾਂਦਿਆਂ ਦੇ ਨਾਲ (ਓ, ਆਸ਼ਿਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲ) (ਖੰਡਿਆ ਨਾ' ਖੇਡੀ ਨਹੀਂ ਪਰਾਂਦਿਆਂ ਦੇ ਨਾਲ) ਹੋ, ਆਸ਼ਿਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲ ਖੰਡਿਆ ਨਾ' ਖੇਡੀ ਨਹੀਂ ਪਰਾਂਦਿਆਂ ਦੇ ਨਾਲ ਮੇਰੇ ਕੋਲੋਂ ਪਾ-ਪਾ ਲੰਘਦਿਆਂ ਨੀਵੀਆਂ ਜੰਗ ਦੇ ਮਦਾਨਾਂ ਵਿਚ ਜੋ ਨੇ ਬੁੱਕਦੇ ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ (ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ) (ਓ-ਓ-ਓ-ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ) ਓ, ਝਾਂਜਰਾਂ ਦੇ ਕੀਤੇ ਨਹੀਂ, ਖੜਾਕੇ gun ਦੇ ਧੀ ਨਹੀਓਂ ਮਾਪੇ ਮੈਨੂੰ ਪੁੱਤ ਮੰਨਦੇ (ਓ, ਝਾਂਜਰਾਂ ਦੇ ਕੀਤੇ ਨਹੀਂ, ਖੜਾਕੇ gun ਦੇ) (ਧੀ ਨਹੀਓਂ ਮਾਪੇ ਮੈਨੂੰ ਪੁੱਤ ਮੰਨਦੇ) ਓ, ਝਾਂਜਰਾਂ ਦੇ ਕੀਤੇ ਨਹੀਂ, ਖੜਾਕੇ gun ਦੇ ਧੀ ਨਹੀਓਂ ਮਾਪੇ ਮੈਨੂੰ ਪੁੱਤ ਮੰਨਦੇ ਕਿਹੜੇ ਵਿਹੜੇ ਘਰੇ ਆ ਜਾਏ ਨੂੰਹ ਬਣਕੇ ਰੱਬ ਕੋਲੋਂ ਰਹਿੰਦੇ ਲੋਕ ਸੁੱਖਾਂ ਸੁੱਖਦੇ ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ ਦਿਲ 'ਚ romantic ਨਹੀਂ ਖ਼ਾਬ ਪਾਲੇ ਵੇ ਸੁਣਦੀ ਆ ਗਾਣੇ ਜੱਟੀ Moose ਆਲੇ ਦੇ (ਦਿਲ 'ਚ romantic ਨਹੀਂ ਖ਼ਾਬ ਪਾਲੇ ਵੇ) (ਸੁਣਦੀ ਆ ਗਾਣੇ ਜੱਟੀ Moose ਆਲੇ ਦੇ) ਦਿਲ 'ਚ romantic ਨਹੀਂ ਖ਼ਾਬ ਪਾਲੇ ਵੇ ਸੁਣਦੀ ਆ ਗਾਣੇ ਸਿੱਧੂ ਮੂਸੇ ਆਲੇ ਦੇ ਲਿਖੇ ਹੋਏ ਬੋਲ ਉਸ ਕੱਬੇ ਜੱਟ ਦੇ Anti'an ਦੇ ਜਖ਼ਮਾਂ 'ਤੇ ਨੂਣ ਭੁੱਕਦੇ ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ (Just listen)
Audio Features
Song Details
- Duration
- 03:01
- Key
- 9
- Tempo
- 90 BPM