Jaat Da Muqabala
Lyrics
ਓ, ਜੱਟ ਦਾ ਮੁਕਾਬਲਾ... ਓ-ਓ, ਓ-ਓ, ਜੱਟ ਦਾ ਮੁਕਾਬਲਾ... (Snappy) ਓ, ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ, ਦੱਸ ਮੈਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਓ, born star ਜਿਹੜੇ star ਤੁਰੇ ਪਿੱਛੇ-ਪਿੱਛੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ... ਖੁਲੇ ਜਿਗਰੇ ਤੇ ਖੁਲੀਆਂ ਜਮੀਨਾਂ ਆਲੇ ਆਂ ਟੇਢੇ ਤੇ crime'an ਆਲੇ scene'an ਆਲੇ ਆਂ ਲਾਣ ਦੇ drum ਪੀ ਕੇ ਬੁੱਕਦੇ ਨਹੀਂ ਹੋਰਾਂ ਵਾਂਗੂ ਬੱਲੀਏ, drum magazine'an ਆਲੇ ਆਂ ਓ, ਗੋਲੀ ਬੱਟੇ ਗੋਲੀ ਮਿਲੂ ਹਿਸਾਬ ਸਾਡੇ ਸਿੱਧੇ ਐ ਨੀ ਜੱਟ ਦਾ ਮੁਕਾਬਲਾ... ਓ, ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ, ਦੱਸ ਮੈਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ (Snappy) ਓ, ਦਿਲ ਤੋਂ ਆ ਸ਼ੇਰ, ਬਾਜ ਐ ਉਡਾਰੀ 'ਚ ਛੋਟਾ-ਵੱਡਾ ਪਰਖੀਦਾ ਨਹੀਓਂ ਯਾਰੀ 'ਚ ਓ, ਵੱਡੇ ਜੋ star ਰਾਤੀ ਡਰ-ਡਰ ਉਠਦੇ ਨੇ ਜਦੋਂ ਦਾ ਹੈ ਆਇਆ ਜੱਟ ਕਲਾਕਾਰੀ 'ਚ ਭੱਜ ਜਾਂਦੇ ਖੜ੍ਹਦਾ ਐ Sidhu Moose Wala ਜਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ, ਦੱਸ ਮੈਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ Road'an 'ਤੇ ਘੁੰਮਦੀ Benz ਦੇਖ Anti'an ਦੀ ਟਾਹਣੀ tense ਦੇਖ Bow down, no chance ਤੂੰ ਮੇਰੇ ਚਿਹਰੇ 'ਤੇ confidence ਦੇਖ ਹੋ, ਬੁੱਕਦਾ ਏ ਜੱਟ loud ਨਹੀਂ ਅੱਗੇ-ਪਿੱਛੇ high level crowd ਨੀ ਮੌਤ wife ਐ, ਜੱਟ life ਐ ਚੌੜ-ਬਾਜੀ ਐਥੇ allowed ਨਹੀਂ ਹੋ, ਕਹਿੰਦੇ ਤੇ ਕਹਾਉਂਦੇ ਧੌਣੋ ਫੜ ਥੱਲੇ ਸਿੱਟੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ, ਦੱਸ ਮੈਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ ਜੱਟ ਦਾ ਮੁਕਾਬਲਾ ऊँचा उड़के इतना इतराओ मत परिंदो मैं औक़ात पे आ गया तो आसमाँ खरीद लूँगा Haha! (Snappy) ਓ, ਦਿਲ ਦਾ ਨੀ ਮਾੜਾ ਤੇਰਾ Sidhu Moose Wala ਜੱਟ life, baby
Audio Features
Song Details
- Duration
- 03:24
- Key
- 3
- Tempo
- 100 BPM