Its All About You
15
views
Lyrics
(Yeah) Sidhu Moose Wala (Intense, you already know) (Here we go) ਹਾਂ, ਤੂੰ ਵੀ ਜੱਟਾ ਤੇਰੀ ਕਾਲ਼ੀ Range ਵਰਗਾ ਗੱਲ ਬੜੀ ਲੰਬੀ, ਇੱਥੇ ਮੁੱਕਦੀ ਨਹੀਂ ਵੇ ਤੂੰ ਵੀ ਮੈਨੂੰ ਦੇਖਦਾ ਨਹੀਂ ਅੱਖ ਭਰ ਕੇ ਤੇ ਇਹ ਵੀ ਮੇਰੇ ਕੋਲ਼ੇ ਕਦੇ ਰੁੱਕਦੀ ਨਹੀਂ ਵੇ Reason ਨੇ ਵੱਡੇ, ਐਵੇਂ ਬਣਦੇ ਨਹੀਂ ਮੂੰਹ ਬਣਦੇ ਨਹੀਂ ਮੂੰਹ, ਬਣਦੇ ਨਹੀਂ ਮੂੰਹ ਸੁਣੀ ਚੱਲੀ ਜੱਟਾ, it's all about you ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ ਸੁਣੀ ਚੱਲੀ ਜੱਟਾ, it's all about you All about you, all about you, yeah, ਹਾਂ ♪ New York'on Toronto ਆਈ ਤੇਰੇ ਕਰਕੇ ਤੂੰ ਪਤਾ ਨਹੀਂ ਸੀ ਵਾਅਦਿਆਂ ਤੋਂ jump ਕਰੇਗਾ ਮੈਂ ਵੀ ਮਣ ਲਈ ਚੜ੍ਹਾਈ ਤੇਰੀ, ਮੂਸੇ ਆਲ਼ਿਆ ਏਦਾਂ mean ਨਹੀਂ ਕਿ ਮੈਨੂੰ ਹੁਣ dump ਕਰੇਗਾ ਤੇਰੇ ਪਿਆਰ ਨਾਲ਼ ਭਰੂ ਮੇਰੇ ਦਿਲ ਵਾਲ਼ਾ ਖੂਹ ਦਿਲ ਵਾਲ਼ਾ ਖੂਹ, ਦਿਲ ਵਾਲ਼ਾ ਖੂਹ ਸੁਣੀ ਚੱਲੀ ਜੱਟਾ, it's all about you ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ ਸੁਣੀ ਚੱਲੀ ਜੱਟਾ, it's all about you All about you, all about you, yeah, ਹਾਂ ♪ ਨਿੱਤ ਗੱਲਾਂ ਸੁਣਾਂ ਤੇਰੀਆਂ, ਕੀ ਰਹਿੰਦਾ ਕਰਦਾ ਯਾਰੀਆਂ ਤੋਂ ਦੁੱਗਣੇ ਤੂੰ ਵੈਰ ਰੱਖੇ ਨੇ Worry ਹੁੰਦੀ ਰਹਿੰਦੀ ਤੇਰੀ ਦਿਨ-ਰਾਤ ਵੇ ਮੈਂ ਤਾਂ ਹੀ ਪੈੜਾਂ ਤੇਰੀਆਂ 'ਤੇ ਪੈਰ ਰੱਖੇ ਨੇ ਤੇਰਿਆਂ ਸਿਆਪਿਆਂ 'ਚ ਸੜੇ ਮੇਰੀ ਰੂਹ ਸੜੇ ਮੇਰੀ ਰੂਹ, ਸੜੇ ਮੇਰੀ ਰੂਹ ਸੁਣੀ ਚੱਲੀ ਜੱਟਾ, it's all about you ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ ਸੁਣੀ ਚੱਲੀ ਜੱਟਾ, it's all about you All about you, all about you, yeah, ਹਾਂ ♪ ਬਾਕੀ ਲੋਕਾਂ ਦਾ ਕੀ ਬਣੂ, ਇਹ ਮੈਂ ਨਹੀਂ ਜਾਣਦੀ ਤੇਰਾ-ਮੇਰਾ ਰਿਸ਼ਤਾ ਤਾਂ ਪੱਕਾ ਹੋਊਗਾ ਤੂੰ ਰਾਜ਼ੀ ਆਂ ਜਾਂ ਨਹੀਂ, ਇਹ ਮੈਂ ਨਹੀਂ ਪੁੱਛਣਾ ਜੱਟਾਂ ਆਲ਼ੀ ਗੱਲ, ਸਿੱਧਾ ਧੱਕਾ ਹੋਊਗਾ ਤੇਰੇ ਨਾਲ਼ ਬਣਨਾ ਆਂ ਮੂਸੇ ਪਿੰਡ ਵਾਲ਼ੀ ਜੂਹ ਪਿੰਡ ਵਾਲ਼ੀ ਜੂਹ, ਪਿੰਡ ਵਾਲ਼ੀ ਜੂਹ ਸੁਣੀ ਚੱਲੀ ਜੱਟਾ, it's all about you ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ ਸੁਣੀ ਚੱਲੀ ਜੱਟਾ, it's all about you All about you, all about you, yeah, ਹਾਂ ♪ ਦਿਲ ਦਾ ਨਹੀਂ ਮਾੜਾ Sidhu Moose Wala ਮੇਰਾ Sidhu Moose Wala Sidhu Moose Wala ਮੇਰਾ ਦਿਲ ਦਾ ਨਹੀਂ ਮਾੜਾ Sidhu Moose Wala ਮੇਰਾ... Sidhu Moose Wala ਦਿਲ ਦਾ ਨਹੀਂ ਮਾੜਾ ਹਾਂ, ਦਿਲ ਦਾ ਨਹੀਂ ਮਾੜਾ
Audio Features
Song Details
- Duration
- 04:03
- Key
- 8
- Tempo
- 76 BPM