Everybody Hurts
8
views
Lyrics
It's JayB (JayB, JayB) ♪ ਆਸੇ-ਪਾਸੇ ਮੇਲੇ ਨੇ, ਪਰ feel alone ਕਰਾਂ ਕੋਲ਼ੇ phone ਤਾਂ ਦੋ-ਦੋ ਨੇ, ਪਰ ਕੀਹਨੂੰ phone ਕਰਾਂ? ਸੱਭ ਕੁਝ ਤਾਂ ਹੋ ਗਿਆ ਐ, ਤੈਨੂੰ ਕੀ ਨਹੀਓਂ ਲਗਦਾ? ਬਾਕੀ ਤਾਂ ਖ਼ੈਰ ਕੁੜੇ, ਨੀ ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਨੀ ਮੇਰਾ ਜੀਅ ਨਹੀਓਂ ਲਗਦਾ ਚਿੱਤ ਕਰੇ ਕਹਿਦਾਂ ਇੱਕੋ talk 'ਚ ਚਿੱਤ ਕਰੇ ਰਲ਼ ਜਾਵਾਂ ਖਾਕ 'ਚ ਹੋ, ਦਿਲ ਵਿੱਚ ਦਰਦ ਐ ਅੰਤਾਂ ਦਾ Suicidal thought ਨੇ ਦਿਮਾਗ 'ਚ ਹੋ, ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ ਹਾਂ, ਚਿੱਤ ਨਹੀਓਂ ਕਰਦਾ ਜਿਉਣ ਨੂੰ ਹਾਂ, ਜ਼ਿੰਦਗੀ ਜੀ ਚੰਗੀ ਨਹੀਓਂ ਲਗਦੀ ਪਤਾ ਨਹੀਂ ਕੀ ਚੱਲੇ ਅਖ਼ਲਾਕ 'ਚ ਤੂੰ ਦਿਲ ਦੇ ਨੇੜੇ ਐ ਤਾਂ ਦੱਸਦਾ ਰਹਿੰਦਾ ਆਂ ਕੋਈ weak ਨਾ ਸਮਝ ਲਵੇ ਤਾਂ ਹੱਸਦਾ ਰਹਿੰਦਾ ਆਂ ਸੱਭ ਐਨਾ ਜਿਆਦੇ ਐ, ਭੋਰਾ ਵੀ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ, ਕੁੜੇ ਮੁੱਦਤਾਂ ਦਾ ਭਰਿਆ ਹਾਂ, ਹੁਣ ਡੁੱਲ੍ਹਣਾ ਚਾਹੁੰਦਾ ਆਂ ਮੈਂ ਕੀ ਤੇ ਕਾਹਤੋਂ ਆਂ, ਸੱਭ ਭੁੱਲਣਾ ਚਾਹੁੰਦਾ ਆਂ ਸਿੱਧੂ ਮੂਸੇ ਆਲ਼ੇ ਦਾ ਦਿਲ ਲੀਨ ਨਹੀਓਂ ਲਗਦਾ ਬਾਕੀ ਤਾਂ ਖ਼ੈਰ, ਕੁੜੇ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬੇਰੰਗ ਜਿਹੀ ਦੁਨੀਆ ਦਾ impression ਲਗਦਾ ਐ ਚੁੱਪ ਐਨਾ ਜ਼ਿਆਦੇ ਆਂ, depression ਲਗਦਾ ਐ ਲਗਦਾ ਐ ਜਜ਼ਬਾਤਾਂ ਦਾ collide ਹੋ ਗਿਆ ਐ ਮੈਨੂੰ ਮਾਫ਼ ਕਰੀਂ ਜ਼ਿੰਦਗੀ, suicide ਹੋ ਗਿਆ ਐ ਮੈਨੂੰ ਮਾਫ਼ ਕਰੀਂ ਜ਼ਿੰਦਗੀ, suicide ਹੋ ਗਿਆ ਐ ਅਲਵਿਦਾ It's JayB (JayB, JayB) ♪ ਆਸੇ-ਪਾਸੇ ਮੇਲੇ ਨੇ, ਪਰ feel alone ਕਰਾਂ ਕੋਲ਼ੇ phone ਤਾਂ ਦੋ-ਦੋ ਨੇ, ਪਰ ਕੀਹਨੂੰ phone ਕਰਾਂ? ਸੱਭ ਕੁਝ ਤਾਂ ਹੋ ਗਿਆ ਐ, ਤੈਨੂੰ ਕੀ ਨਹੀਓਂ ਲਗਦਾ? ਬਾਕੀ ਤਾਂ ਖ਼ੈਰ ਕੁੜੇ, ਨੀ ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਨੀ ਮੇਰਾ ਜੀਅ ਨਹੀਓਂ ਲਗਦਾ ਚਿੱਤ ਕਰੇ ਕਹਿਦਾਂ ਇੱਕੋ talk 'ਚ ਚਿੱਤ ਕਰੇ ਰਲ਼ ਜਾਵਾਂ ਖਾਕ 'ਚ ਹੋ, ਦਿਲ ਵਿੱਚ ਦਰਦ ਐ ਅੰਤਾਂ ਦਾ Suicidal thought ਨੇ ਦਿਮਾਗ 'ਚ ਹੋ, ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ ਹਾਂ, ਚਿੱਤ ਨਹੀਓਂ ਕਰਦਾ ਜਿਉਣ ਨੂੰ ਹਾਂ, ਜ਼ਿੰਦਗੀ ਜੀ ਚੰਗੀ ਨਹੀਓਂ ਲਗਦੀ ਪਤਾ ਨਹੀਂ ਕੀ ਚੱਲੇ ਅਖ਼ਲਾਕ 'ਚ ਤੂੰ ਦਿਲ ਦੇ ਨੇੜੇ ਐ ਤਾਂ ਦੱਸਦਾ ਰਹਿੰਦਾ ਆਂ ਕੋਈ weak ਨਾ ਸਮਝ ਲਵੇ ਤਾਂ ਹੱਸਦਾ ਰਹਿੰਦਾ ਆਂ ਸੱਭ ਐਨਾ ਜਿਆਦੇ ਐ, ਭੋਰਾ ਵੀ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ, ਕੁੜੇ ਮੁੱਦਤਾਂ ਦਾ ਭਰਿਆ ਹਾਂ, ਹੁਣ ਡੁੱਲ੍ਹਣਾ ਚਾਹੁੰਦਾ ਆਂ ਮੈਂ ਕੀ ਤੇ ਕਾਹਤੋਂ ਆਂ, ਸੱਭ ਭੁੱਲਣਾ ਚਾਹੁੰਦਾ ਆਂ ਸਿੱਧੂ ਮੂਸੇ ਆਲ਼ੇ ਦਾ ਦਿਲ ਲੀਨ ਨਹੀਓਂ ਲਗਦਾ ਬਾਕੀ ਤਾਂ ਖ਼ੈਰ, ਕੁੜੇ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬਾਕੀ ਤਾਂ ਖ਼ੈਰ ਕੁੜੇ, ਮੇਰਾ ਜੀਅ ਨਹੀਓਂ ਲਗਦਾ ਬੇਰੰਗ ਜਿਹੀ ਦੁਨੀਆ ਦਾ impression ਲਗਦਾ ਐ ਚੁੱਪ ਐਨਾ ਜ਼ਿਆਦੇ ਆਂ, depression ਲਗਦਾ ਐ ਲਗਦਾ ਐ ਜਜ਼ਬਾਤਾਂ ਦਾ collide ਹੋ ਗਿਆ ਐ ਮੈਨੂੰ ਮਾਫ਼ ਕਰੀਂ ਜ਼ਿੰਦਗੀ, suicide ਹੋ ਗਿਆ ਐ ਮੈਨੂੰ ਮਾਫ਼ ਕਰੀਂ ਜ਼ਿੰਦਗੀ, suicide ਹੋ ਗਿਆ ਐ ਅਲਵਿਦਾ
Audio Features
Song Details
- Duration
- 02:53
- Key
- 8
- Tempo
- 120 BPM