Dollar - From "Dakuaan Da Munda"

Lyrics

Byg Byrd on the beat
 Byg Byrd on the beat
 ♪
 ਸਾਡੇ ਵਾੰਗੂ ਸਾਡੀਆਂ ਨੀ, black listed car'ਆਂ ਨੇ
 ਅਸੀਂ underground ਬੰਦੇ, ਉੱਪਰ ਤੱਕ ਮਾਰਾਂ ਨੇ
 ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ ਦਾ
 Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
 ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
 ♪
 ਕਦੋਂ ਬਰਛੇ ਵੱਡੇ ਨੇ, ਲੱਠਾਂ ਤੇ ਚਾਕੂਆਂ ਨੇ
 ਮੰਗਦੇ ਨੀ ਖੋਂਦੇ ਆਂ, ਅਸੀਂ ਪੁੱਤ ਡਾਕੂਆਂ ਦੇ
 ਉਹ ਬੱਗ ਕਤੀਰਾਂ ਦਾ, ਸ਼ੇਰਾ ਨਾ' ਨਹੀਂ ਰੱਲਦਾ
 Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
 ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
 ♪
 ਸਾਡੇ ਕੱਠ ਹੀ ਐਂਵੇ ਹੁੰਦੇ, ਜਿਓਂ ਚ੍ਹੜਦੀਆਂ ਜਿੰਨਾ ਨੇ
 ਸਾਡੇ ਘਰ ਤਾਂ ਛੋਟੇ ਨੇ, ਕੌਲੇ ਮਹਿੰਗੀਆਂ gun'ਨਾਂ ਨੇ
 ਤਾਂਹੀ ਤਾਂ ਮਹਿਲਾਂ ਤਾਈਂ, ਹੈ ਖੌਫ਼ ਸਾਡਾ ਪੱਲਦਾ (ਓਹ, ਓਹ, ਓਹ)
 Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
 ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
 ♪
 ਜਿੰਨੇ ਵੀ ਯਾਰ ਮੇਰੇ, ਸਾਰੇ ਅੱਗ ਲਾਊ ਨੇ
 ਮੁੰਡਾ ਤਾਂ ਸਾਊ ਐ, ਉਹਦੇ ਗੀਤ ਭੜਕਾਊ ਨੇ
 Sidhu Moosewala ਜੋ ਲਿੱਖਦਾ, ਸ਼ਰੇਆਮ ਸਾਡਾ ਚੱਲਦਾ (ਇੱਕ ਵਾਰੀ ਹੋਰ)
 Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
 ਓਹ dollar'ਆਂ ਵਾੰਗੂ ਨੀ ਨਾਮ ਸਾਡਾ (ਓਹ, ਓਹ, ਓਹ)
 Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
 ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
 

Audio Features

Song Details

Duration
02:37
Key
9
Tempo
95 BPM

Share

Albums by Sidhu Moose Wala

Similar Songs