Dhakka

Lyrics

Ahaan
 Ah yeah! The Kidd!
 Yeah alright do the ghetto windows down hands clear
 ਉਹ ਜਿੱਦਾਂ ਦੇ ਤੂੰ ਫਿਰਦਾ ਐ ਕੰਮ ਕਰਦਾ,
 ਉਮਰ ਨਾ ਲਗੇ ਐਨੀ ਵੱਡੀ ਤੇਰੀ ਵੇ
 ਮਾਮਿਆਂ ਦੀ car ਤੇਰੇ ਮੂਹਰੇ ਹੁੰਦੀ ਐ,
 Divider ਤੇ ਚਾੜੀ ਹੁੰਦੀ ਗੱਡੀ ਤੇਰੀ ਵੇ
 ਓ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਚੋਬਰਾਂ,
 ਲੈ ਦਈਏ ਜਿੱਥੇ ਜਾਮ ਚੱਕਾ ਕਰਦਾ ਐ
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ,
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ,
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ,
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ
 ਉਹ ਜੰਗਲਾਂ 'ਚ ਪੈਂਦਿਆਂ ਨਾ vote'an ਮਿਠੀਏ,
 ♪
 ਤੇ habit'an ਨਾ ਸ਼ੇਰ ਕਰੇ change ਬੱਲੀਏ
 Divider ਤੂੰ ਛੱਡ ਆਯੀ ਅੜੀ ਉੱਤੇ ਨੀ,
 ਹਿੱਕਾਂ ਉੱਤੇ ਚ੍ਹਾੜ ਦੇਈਏ Range ਬੱਲੀਏ
 ਉਹ Carnage ਤੇ ਕਲੇਸ਼ ਦੇਂਦੀ ਜਦੋਂ ਮਰਜੀ,
 ਭੱਜ ਭੱਜ ਪੈਣੇ ਨਹਿਯੋ ਨਾਂ ਕਰਦੈ
 ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ,
 (ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ)
 ਹੋ Youtube'on ਲੈਕੇ ਅਖਬਾਰਾਂ ਤੱਕ ਵੇ,
 ਚਰਚੇ ਹੀ ਰਹਿੰਦੇ ਤੇਰੇ ਵਾਰੇ ਚਲਦੇ
 ਵੈਰੀਆਂ ਤੋਂ ਲੈਕੇ ਕਲਾਕਾਰਾਂ ਤੱਕ ਵੇ,
 ਤੀਰੋ-ਕਾਂ ਵਾਂਗੂ ਤੈਥੋਂ ਸਾਰੇ ਚਲਦੇ
 ਐਵੇਂ ਜੱਟਾ lead ਕਰਦਾ ਐ ਮੰਡੀਰ ਨੂੰ,
 ਤਾਸ਼ 'ਚ ਜੋ ਹੁਕਮ ਦਾ ਇੱਕ ਕਰਦੈ
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ,
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ,
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ,
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ
 ਉਹ ਆਪਣੇ ਸਿਰਾਂ ਦੇ ਆਪ ਬਣਿਆ,
 ਗੱਭਰੂ ਨਾ ਬੁੱਕੇ ਕਿਸੇ ਹੋਰ ਸਿਰ ਤੇ
 ਉਹ ਲੋਕ ਕੰਮ ਕੱਢਦੇ scheme'an ਨੀ,
 ਅਸੀਂ ਕੰਮ ਕੱਢਦੇ ਜੋਰ ਸਿਰ ਤੇ
 ਉਹ time ਨਹਿਯੋ ਬੀਬਾ ਸਾਡਾ ਡੰਡਾ ਚਲਦਾ,
 ਐਵੇਂ ਨਹਿਯੋ ਲੋਕੀ ਖਾਲੀ ਰਾਹ ਕਰਦੇ
 ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ
 (ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ)
 ਹੋ ਤੇਰਾ ਜੋ style ਜਿੰਦਗੀ ਜਿਉਣ ਦਾ,
 ਕਈਆਂ ਨੂੰ ਤਾਂ ਰਾਤਾਂ ਨੂੰ ਸੌਣ ਨੀ ਦਿੰਦਾ
 ਕੌੜੀਵਾਲ ਵੇ ਤੂੰ ਬਾਜੀ ਜੰਡ ਵਰਗਾ,
 ਕੁੱਟਦਾ ਵੀ ਬਾਹਲਾ ਐ ਤੇ ਰੋਣ ਵੀ ਨੀ ਦਿੰਦਾ
 ਉਹ ਜਿਥੇ ਕੰਮ ਕਰਦਾ ਐ ਰੋਹਬ ਜੱਟ ਦਾ,
 ਪੈਸਾਂ ਨਾ ਕਰੋੜਾਂ ਉੱਤੇ ਲੱਖਾਂ ਕਰਦੈ
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ,
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ,
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ,
 ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ
 ਉਹ ਅਜੈ ਬਸ teaser ਦਿਖਾਇਆ ਮਿਠੀਏ,
 Film ਤਾਂ ਰੱਖੀ ਮਨ ਵਿੱਚ ਫਿਰਦੈ
 ਉਹ MooseWala ਜੱਟ 5911 ਵਰਗਾ,
 ਕੱਲਾ ਹੀ industry ਨੂੰ ਖਿਚੀ ਫਿਰਦੈ
 ਉਹ ਆਉਂਦੇ ਸਾਲ ਸੂਰਤ ਨੀ ਲਹਿਣ ਦੇਣੀ ਨੀ,
 ਹੋ ਗਾਣੇ ਆਉਂਦੇ ਦੇਖੀ ਠਾ-ਠਾ ਕਰਦੇ
 ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ,
 ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ
 ਜਿਹ੍ਹਦੀ ਕਿਸਮਤ ਵਿਚ ਬਹਿਣਾ ਲਿਖੇਯਾ
 ਦਸ਼ ਓਹਨੁ ਕਿੰਝ ਦੁਨਿਯਾ ਠਲੁ
 ਕਿਨੇ ਹੀ leak ਕਰ ਲੋ, ਕਿਨੇ ਹੀ weak ਕਰ ਲੋ
 ਅਏ MooseWala ਪੁਤ, ਅਏ ਤਾਂ ਓਹਨਾ ਹੀ ਚਲੂ
 

Audio Features

Song Details

Duration
04:06
Key
4
Tempo
176 BPM

Share

Albums by Sidhu Moose Wala

Similar Songs