Death Route
Lyrics
Intense ਹੋਂ ਕਾਲੀਆਂ ਨੇ ਰਾਤਾਂ, ਰਾਤਾਂ 'ਚ ਹਨੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ Death ਵਾਲਾ route ਐ ਵੱਜਦੇ salute ਐ ਕਲ ਕੀਹਨੇ ਦੇਖੀ? ਕੀ ਕਰਨਾ ਸਵੇਰਾ ਕਾਲੀਆਂ ਨੇ ਰਾਤਾਂ, ਰਾਤਾਂ 'ਚ ਹਨੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ ਬਿੱਲੋ ਤੇ ਗੱਡੀ 'ਚ ਯਾਰ ਤੇਰਾ, ਬਿੱਲੋ ਗੱਡੀ 'ਚ ਯਾਰ ਤੇਰਾ, ਬਿੱਲੋ ਬੋਲ ਬਾਣੀ ਬਹੁਤ rude ਨੀ Too much attitude ਨੀ ਕੀ ਲਿਖਣਾ ਕੀ ਗਾਉਣਾ ਹੁੰਦਾ ਇਹ depend on the mood ਨੀ ਅੱਤ life ਭਾਵੇਂ long ਨੀ Hit ਕੱਲਾ-ਕੱਲਾ song ਨੀ ਹੋਂ ਕਲਮ ਬੰਦੂਕ ਆ ਤੇ ਸ਼ੇਰਾ ਆਲਾ ਜੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ Death ਵਾਲਾ route ਐ ਵੱਜਦੇ salute ਐ ਕਲ ਕੀਹਨੇ ਦੇਖੀ? ਕੀ ਕਰਨਾ ਸਵੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ ਗੱਡੀ 'ਚ ਯਾਰ ਤੇਰਾ, ਬਿੱਲੋ ਜਾਂਦਾ ਸ਼ੂਕ ਦਾ Windows ਨੇ tint ਬਿੱਲੋ ਮੁੰਡਾ success blue print ਬਿੱਲੋ ਲੋਕ ਮੇਰੀ ਰੀਸ ਕਰ hit ਹੁੰਦੇ ਮੈਂ ਚੀਜ਼ ਕੀ ਆ ਇੰਨਾ ਦਿੱਤਾ hint ਬਿੱਲੋ ਰੰਗ ਮੇਰੀ hustle ਦਾ fade ਨੀ ਹੋਂ ਕੱਲੀ-ਕੱਲੀ vein self made ਨੀ ਹੋਂ ਗੁੱਸਾ ਆ style ਉਂਝ ਪਿਆਰ ਵੀ ਬਥੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ Death ਵਾਲਾ route ਐ ਵੱਜਦੇ salute ਐ ਕਲ ਕੀਹਨੇ ਦੇਖੀ? ਕੀ ਕਰਨਾ ਸਵੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ ਗੱਡੀ 'ਚ ਯਾਰ ਤੇਰਾ, ਬਿੱਲੋ ਜਾਂਦਾ ਸ਼ੂਕ ਦਾ ਧਾਕੜ stand ਨੀ Toronto homeland ਨੀ ਲੋੜ ਨਹੀਓ Gucci, Yeezy'an ਦੀ Sidhu Moose Wala ਆ brand ਨੀ ਖੁੱਲੇ ਆਮ ਘੁੱਮੀਦਾ ਆਂ hood ਵਿਚ ਗੱਲਾਂ ਹੋਣ Bollywood ਵਿਚ ਚਾਰੇ ਪਾਸੇ ਘੁੱਮਦਾ ਐ ਇੱਕੋ ਹੀ ਚੇਹਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ Death ਵਾਲਾ route ਐ ਵੱਜਦੇ salute ਐ ਕਲ ਕੀਹਨੇ ਦੇਖੀ? ਕੀ ਕਰਨਾ ਸਵੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ ਗੱਡੀ 'ਚ ਯਾਰ ਤੇਰਾ, ਬਿੱਲੋ ਜਾਂਦਾ ਸ਼ੂਕ ਦਾ ♪ ਦਿਲ ਦਾ ਨੀ ਮਾੜਾ ਤੇਰਾ Sidhu Moose Wala ਤੇਰਾ Sidhu Moose Wala ਦਿਲ ਦਾ ਨੀ ਮਾੜਾ ਤੇਰਾ Sidhu Moose Wala ਤੇਰਾ Sidhu Moose Wala
Audio Features
Song Details
- Duration
- 03:37
- Key
- 9
- Tempo
- 160 BPM