Dear Mama
12
views
Lyrics
ਕਦੇ ਸੂਰਜ ਵਾਂਗੂੰ ਤੱਪਦਾ ਹਾਂ, ਸੂਰਜ ਵਾਂਗੂੰ ਤੱਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ, ਮੈਂ ਜਮਾ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ, ਮੈਂ ਜਮਾ ਤੇਰੇ ਵਰਗਾ ਆ ਕਈ ਵਾਰੀ ਬਾਪੂ ਵਾਂਗੂੰ ਦੁਨੀਆ ਤੇ ਹੱਕ ਜਿਹਾ ਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂੰ ਤਰਸ ਜਾ ਆ ਜਾਂਦਾ ਕਈ ਕਹਿੰਦੇ ਆਹਾ ਚਿਹਰਾ ਹਾ ਕਹਿੰਦੇ ਆਹਾ ਚਿਹਰਾ ਜਮਾ ਤੇਰੇ ਚਿਹਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ, ਮੈਂ ਜਮਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂੰ ਤੱਪਦਾ ਹਾਂ ♪ ਕੋਈ ਕਰਦਾ ਦੇਖ ਤਰੱਕੀ, ਮੈਥੋਂ ਸਾੜਾ ਨਈ ਹੁੰਦਾ ਮਾਂ ਤੇਰੇ ਵਾਂਗੂੰ ਚਾਹ ਕੇ ਕਿੱਸੇ ਦਾ ਮਾੜਾ ਨਈ ਹੁੰਦਾ ਤਾਹੀਓਂ ਤੇਰਾ ਕੱਲਾ Sidhu, ਤੇਰਾ ਕੱਲਾ Sidhu ਲੋਕਾਂ ਲਈ ਪਥੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ, ਮੈਂ ਜਮਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂੰ ਤੱਪਦਾ ਹਾਂ ♪ ਤੇਰੇ ਵਾਂਗੂੰ ਛੇਤੀ ਖੁਸ਼ ਤੇ ਛੇਤੀ ਉਦਾਸ ਜਾ ਹੋ ਜਾਂਦਾ ਜੇ ਕੋਈ ਹੱਸ ਕੇ ਮਿਲ ਜਾਏ ਓਹਦੇ ਤੇ ਵਿਸ਼ਵਾਸ ਜਾ ਹੋ ਜਾਂਦਾ ਦੁਨੀਆ ਦਾਰੀ ਦੇਖੇ ਤਾਂ ਮੈਂ ਆਮ ਜਾ ਲੱਗਦਾ ਆ ਪਰ ਜਦ ਤੂੰ ਮੈਨੂੰ ਦੇਖੇ ਨੀ ਮੈਂ ਖਾਸ ਜਾ ਹੋ ਜਾਂਦਾ ਸਭ ਨੂੰ ਮਾਫ਼ੀ ਦਿੰਦਾ ਹਾਂ ਸਭ ਨੂੰ ਮਾਫ਼ੀ ਦਿੰਦਾ, ਜਿਹੜਾ ਤੇਰੇ ਚਿਹਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ, ਮੈਂ ਜਮਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂੰ ਤੱਪਦਾ ਹਾਂ ਚੁੱਕ ਮੱਥੇ ਲਾ ਲਾਂ ਪੈਰ ਧਰੇ ਤੂੰ ਜਿਹੜੀ ਮਾਟੀ ਤੇ ਮੇਰਾ ਜੀਅ ਕਰਦਾ ਮਾਂ ਚਰਨ ਕੌਰ ਲਿਖਵਾ ਲੈਣ ਛਾਤੀ ਤੇ ਮੇਰਾ ਜੀਅ ਕਰਦਾ ਮਾਂ ਚਰਨ ਕੌਰ ਲਿਖਵਾ ਲੈਣ ਛਾਤੀ
Audio Features
Song Details
- Duration
- 03:06
- Key
- 7
- Tempo
- 79 BPM