Chosen

Lyrics

My baby, I love you (Ayo)
 My baby, I love you (The Kidd)
 My baby, I love you
 My baby, baby, baby...
 My baby, I love you
 My baby, I love you
 My baby, I love you
 Hmm-mmm
 ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 Step back ਕਰਦੀ ਨਹੀਂ ਧੀ ਜੱਟਾਂ ਦੀ
 ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ
 ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 Step back ਕਰਦੀ ਨਹੀਂ ਧੀ ਜੱਟਾਂ ਦੀ
 ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ
 ਹਾਂ, ਹਾਂ-ਹਾਂ, ਹਾਂ-ਹਾਂ
 ਹਾਂ, ਹਾਂ, ਹਾਂ
 ਤੈਨੂੰ ਮੰਨੇ ਉਸਤਾਦ ਇਹ ਮੁੰਡੀਰ੍ਹ ਅੱਜ ਦੀ
 ਜੱਟੀ ਰੱਬ ਮੰਨ ਬੈਠੀ, ਉਹਤੋਂ ਪੁੱਛ ਤਾਂ ਸਹੀ
 ਬਾਕੀ on the track ਸੱਭ ਕਰ ਦਿਊਂਗੀ
 ਮੂੰਹੋਂ ਪਿਆਰ ਵਾਲ਼ੇ ਬੋਲ ਬੋਲ ਕੁਝ ਤਾਂ ਸਹੀ
 ਥਾਂਏ ਮਰ ਜਾਊਂ ਜੇ ਤੇਰੇ ਮੂੰਹੋਂ ਨਾਹ ਸੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 Step back ਕਰਦੀ ਨਹੀਂ ਧੀ ਜੱਟਾਂ ਦੀ
 ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ
 ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 Step back ਕਰਦੀ ਨਹੀਂ ਧੀ ਜੱਟਾਂ ਦੀ
 ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ
 Yeah, Sunny Malton, baby
 I just learned that you only believe as you wish to see
 And none of what you hear, check it
 It's like I told you from the start that this ride was gon' be bumpy
 I wondered if you survive the lies and still love me
 But it's funny, baby girl, 'cause you right here by my side
 We're like the hardest math equation that the world cannot divide
 It's ironic as in love, got them out of the mind
 It's like the Bird Box challenge, 'cause love is truly blind
 I should've paid attention to, and should've followed all the signs
 Now I'm writing you a letter just, just to make you mine
 And tell the world, it was lies, it ain't what it seems
 You were busy making money, they were busy making memes
 But none of that gon' stop me from following my dreams
 Me and you, you and I, that's, that's my only team
 ਵੇ ਤੂੰ rude ਜਿਹਾ ਜੱਟਾ ਬਣ habit ਗਿਐ
 ਜਿਹੜੀ ਕਦੇ ਵੀ ਨਾ ਹੋਣੀ ਮੈਥੋਂ change ਮੇਰੀ ਵੇ
 ਮੇਰਾ ਗੋਰਾ ਰੰਗ-ਰੂਪ ਤੈਨੂੰ ਫ਼ਬਦਾ ਈ ਨਾ
 ਕਾਸ਼ ਹੁੰਦੀ ਵੇ ਮੈਂ ਕਾਲ਼ੀ-ਕਾਲ਼ੀ Range ਤੇਰੀ ਵੇ
 ਇਹਨੂੰ ਸਾਂਭ-ਸਾਂਭ ਰੱਖੇ ਥਾਂ-ਥਾਂ ਸੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 Step back ਕਰਦੀ ਨਹੀਂ ਧੀ ਜੱਟਾਂ ਦੀ
 ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ
 ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 Step back ਕਰਦੀ ਨਹੀਂ ਧੀ ਜੱਟਾਂ ਦੀ
 ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 ਵੇ ਮੈਂ ੨੨ ਤੇ ਤੂੰ ੨੫, ਕੋਈ ਜਾਦੇ gap ਨਾ
 ਦੱਸ ਦਿਲਾਂ ਵਿੱਚ ਕਾਹਤੋਂ ਐਨਾ gap ਰੱਖਦਾ
 ਜੇ ਮੈਂ born, brought up ਆਂ Surrey ਵਿੱਚੋਂ ਵੇ
 ਤੇਰਾ ਮੂਸਾ ਵੀ Toronto ਜਿੰਨੀ hype ਰੱਖਦਾ
 ਜੇ ਮੈਂ born, brought up ਆਂ Surrey ਵਿੱਚੋਂ ਵੇ
 ਤੇਰਾ ਮੂਸਾ ਵੀ Toronto ਜਿੰਨੀ hype ਰੱਖਦਾ
 ਵੇ ਮੈਂ ਪਿੰਡ ਤੇਰੇ ਆ ਜਾਊਂ ਜੇ ਤੂੰ ਨਾਹ ਸੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 Step back ਕਰਦੀ ਨਹੀਂ ਧੀ ਜੱਟਾਂ ਦੀ
 ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ
 ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ
 ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ
 Step back ਕਰਦੀ ਨਹੀਂ ਧੀ ਜੱਟਾਂ ਦੀ
 ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ
 ਹਾਂ, ਹਾਂ-ਹਾਂ, ਹਾਂ-ਹਾਂ (yeah)
 ਹਾਂ, ਹਾਂ, ਹਾਂ (Sunny Malton, The Kidd)
 Sidhu Moose Wala
 ਤੈਨੂੰ ਪਤਾ ਈ ਐ, ਮੈਂ ਵੀ ਦਿਲ ਦਾ ਨਹੀਂ ਮਾੜਾ, hahahaha!
 

Audio Features

Song Details

Duration
04:24
Key
7
Tempo
80 BPM

Share

Albums by Sidhu Moose Wala

Similar Songs