Bloodlust (feat. Mr. Capone-E)

Lyrics

Aye
 Sidhu Moose Wala
 
 Snappy
 ਹੋ ਤੂਤ ਟਿੱਬੀ ਦੇ ਤੋਂ ਉੱਡਣ ਗੱਡਾਰਾਂ ਨੀ
 ਤੂਤ ਟਿੱਬੀ ਦੇ
 ਟਿੱਬੀ ਦੇ ਤੋਂ ਉੱਡਣ ਗੱਡਾਰਾਂ ਨੀ
 ਜਦੋਂ ਜੱਟ fire ਕਰਦਾ, ਕਰਦਾ, ਕਰਦਾ
 ਹੋ ਮੂਸੇ ਦੀ ਨਾ ਟੱਪੇ ਫ਼ਿਰਨੀ ਕੋਈ ਡਰਦਾ
 ਪਿੰਡ ਦੀ ਨਾ ਟੱਪੇ ਫ਼ਿਰਨੀ ਕੋਈ ਡਰਦਾ
 ਕੋਈ ਡਰਦਾ, ਕੋਈ ਡਰਦਾ
 ਤੋਤੇ ਉਡਾ ਦਿਆਂਗੇ, ਤੋਤੇ
 ਸਿੰਗ ਫਸਾਕੇ ਦੇਖੋ
 ਹੋ ਸਦਾ ਤਗੜੇ ਦੀ ਹਿੱਕ ਵਿੱਚ ਵੱਜਿਆ ਨੀ, ਸਦਾ ਤਗੜੇ
 ਤਗੜੇ ਦੀ ਹਿੱਕ ਵਿੱਚ ਵੱਜਿਆ ਨੀ
 ਮਾੜੇ ਨਾ ਕੋਈ side ਕੱਢਿਆ, ਕੱਢਿਆ, ਕੱਢਿਆ
 ਜਯੋਂ ਬਰਫ਼ੀ ਦੇ piece ਮਿੱਠੀਏ ਨੀ
 ਬੰਦਾ ਵਡਿਆ, ਬੰਦਾ ਵਡਿਆ, ਹੋ ਬੰਦਾ ਵਡਿਆ
 Brown ਮੁੰਡਾਸ in ਗੁੰਡਾਸ, Death Row Records
 ਪਰਿਵਾਰ ਚੌਕੀਦਾਰ, chess not checkers
 Letters ਚਿੱਟੀਆਂ, 12 ਬੋਰਾ army
 Capone with tattos, you can't stop
 ਚਾਭੀ is ਕੋਕੀਨ, bald headed, so clean
 From california the streets with the ogs
 Tupac, Snoop dogg, call me Capone
 Connected worlwide, yoga with my punjabis
 ਸੁਈਏ ਲਭਦੇ ਫਿਰਨ ਸਿਰਨਾਵੇਂ ਨੀ, ਸੂਈਏ ਲਭਦੇ
 ਲਭਦੇ ਫਿਰਨ ਸਿਰਨਾਵੇਂ ਨੀ
 ਗੱਭਰੂ ਦੀ life risky, risky, risky
 ਰਾਤਾਂ ਨੂੰ ਜਾਗੋ ਫਿਰੇ ਕੱਢਦੀ ਨੀ ਚਿੱਟੀ gypsy
 ਚਿੱਟੀ gypsy, ਚਿੱਟੀ gypsy
 ਸਿੱਧੂ ਜਿਥੇ ਬੋਲਣਾ, ਸਿੱਧੂ ਓਥੇ ਹੀ ਬੋਲੁ
 ਚੀਕ ਪਵਾ ਦਿਆਂਗੇ ਜਿਥੇ ਬੋਲਿਆ
 12 ਸਾਲਾਂ ਬੰਦੂਕ, no fluke, just shoot
 I'm in the newest in the game
 Call up the truth
 Bazooka's, Ak's, I fear no ਆਦਮੀ
 Listen to my ਕਹਾਣੀ, ਬਦਮਾਸ਼, ਹਰਾਮੀ
 King to a ਰਾਣੀ, the luck is one shawty
 I'm keep it all good, then I started ਬਦਮਾਸ਼ੀ
 ਕਲਾਰੀ, when it comes to my ਮੋਹੱਲਾ
 We sheild with no kills and I'm slice his ਗਲਾ
 ਹੋ ਸਾਡੇ ਲੇਖਾਂ 'ਚ ਕਚਹਿਰੀਆਂ ਥਾਣੇ
 ਹੋ ਸਾਡੇ ਲੇਖਾਂ 'ਚ ਕਚਹਿਰੀਆਂ ਥਾਣੇ ਨੀ
 ਸਾਡੇ ਲੇਖਾਂ 'ਚ
 ਲੇਖਾਂ 'ਚ ਕਚਹਿਰੀਆਂ ਥਾਣੇ
 Life ਸਾਡੀ ਹੁੰਦੀ ਘੱਟ ਨੀ, ਘੱਟ ਨੀ
 ਹੋ ਅਣਖ ਨਾਲ ਜੀਉ ਕੇ ਜ਼ਿੰਦਗੀ ਚੱਲਿਆ ਜੱਟ ਨੀ
 ਚੱਲਿਆ ਜੱਟ ਨੀ, ਚੱਲਿਆ ਜੱਟ ਨੀ
 ♪
 Sidhu Moose Wala
 Snappy
 

Audio Features

Song Details

Duration
02:39
Key
9
Tempo
175 BPM

Share

Albums by Sidhu Moose Wala

Similar Songs